Deep Chahal Singga

Ki Tusi Jande O Singga, Deep Chahal Lyrics | In Punjabi

Ki Tusi Jande O Singga, Deep Chahal Lyrics

Ki Tusi Jande O is a Singga and Deep Chahal new song Lyrics. Singga and Deep Chahal come back Again with New Punjabi song which Title is Ki Tusi Jande O. Music of this song is given by Akash Jandu. Music Labeled Singga Music.

Ki Tusi Jande O Singga, Deep Chahal Lyrics
Ki Tusi Jande O Singga, Deep Chahal Lyrics

Sample Mp3 Song :-

Deep Chahal, Singga Ki Tusi Jande o Lyrics In Punjabi

Track : Ki Tusi Jande O
Artist : Singga,Deep Chahal
Lyrics : Singga,Deep Chahal
Music : Akash Jandu
Label : Singga Music

“If You Like our Blog so Share To Your Friends “

Deep Chahal, Singga New Song Ki Tusi Jande o Lyrics

Ki Tusi Jande o Deep Chahal Mp3 Song

Ki Tusi Jande o Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਆਏ ਗਏ ਲੋਕ ਜ਼ਿੰਦਗੀ ਚ ਬੜੇ ਕੋਣ ਭਜੇ ਕੋਣ ਖੜੇ ,
ਕਿਦੇ ਲਈ ਕਿੱਥੇ ਅੜੇ ਖੜੇ ਕਿਦੇ ਕਿਦੇ ਪਿੱਛੇ ਇਕ ਵਾਰੀ
ਅੱਗੇ ਆਉਣ ਲਈ ,
ਜਿੰਦਗੀ ਹੀ ਦਾਅ ਤੇ ਲੱਗੀ ਜ਼ਿੰਦਗੀ ਬਣਾਉਣ ਲਈ ,
ਸੱਚੀ ਬਹੁਤ ਚੰਗੇ ਮਾੜੇ ਬੰਦਿਆਂ ਨਾਲ ਵਾਹ ਪਏ ,
ਜਦੋਂ ਘਰੋਂ ਬਾਹਰ ਆਕੇ ਮੰਜ਼ਲਾਂ ਦੇ ਰਾਹ ਪਏ ,
ਮੈਡਲਾਂ ਦੀ ਥਾਂ ਤੇ ਨਮੋਸ਼ੀ ਲੈਕੇ ਮੁੜੇ ਆ ,
ਕਿੰਨੀ ਵਾਰੀ ਚੇਰੇ ਤੇ ਖ਼ਾਮੋਸ਼ੀ ਲੈਕੇ ਮੁੜੇ ਆ ,
ਕਿਵੇਂ ਰਾਇਟ ਹੋਏ ਹਾਇਡ ਸੀਨ ਰੱਖੇ ਨੇਂ ,
ਜੱਗ ਕਲੀ ਛੱਡੀ ਹੋਈ ਸਾਡੀ ਛਾਪ ਜਾਣਦਾ ,
ਮੇਰੀ ਮਾਂ ਜਾਣਦੀ ਯਾਂ ਮੇਰਾ ਬਾਪ ਜਾਣਦਾ ,
ਕਿ ਕਿ ਜੱਟ ਉੱਤੇ ਬੀਤੀ ਜਾਂ ਮੈ ਆਪ ਜਾਣਦਾ ,
ਮੇਰੀ ਮਾਂ ਜਾਣਦੀ ਯਾਂ ਮੇਰਾ ਬਾਪ ਜਾਣਦਾ ,
ਕਿ ਕਿ ਜੱਟ ਉੱਤੇ ਬੀਤੀ ਜਾਂ ਮੈ ਆਪ ਜਾਣਦਾ ,

ਗਲਾਂ ਕਈ ਜੋ ਨਈ ਮੈ ਕਿਸੇ ਨੂੰ ਵੀ ਦਸਿਆ ,
ਸਾਰੇ ਲੁਟੇਰੇ ਹੋ ਕਿੱਸੇ ਕੋਲ ਫਸੀ ਨਾ ,
ਜੁੱਤੀਆਂ ਘਸਾਇਆਂ ਜਿੱਥੇ ਸੜਕਾਂ ਨੂੰ ਪਤਾ ,
ਰਾਤਾਂ ਕਿਨੀਆਂ ਨੀ ਸੋਇਆ ਪਈਆਂ ਰੜਕਾਂ
ਨੂੰ ਪਤਾ ,
ਰੋਇਆ ਕਿੰਨੀ ਵਾਰ ਮੇਰੀ ਅੱਖ ਜਾਣਦੀ ,
ਹਾਲੇ ਦੁਨੀਆਂ ਨੀ ਮੇਰੇ ਬਾਰੇ ਕੱਖ ਜਾਣਦੀ ,
ਆ ਗਏ ਨੇ ਹੁਣ ਸਾਨੂੰ ਚੇਰੇ ਪੜਣੇ ,
ਕਿਦੇ ਦਿਲ ਵਿੱਚ ਕਿ ਐ ਸਾਫ਼ ਸਾਫ ਜਾਣਦਾ ,
ਮੇਰੀ ਮਾਂ ਜਾਣਦੀ ਯਾਂ ਮੇਰਾ ਬਾਪ ਜਾਣਦਾ ,
ਕਿ ਕਿ ਜੱਟ ਉੱਤੇ ਬੀਤੀ ਜਾਂ ਮੈ ਆਪ ਜਾਣਦਾ ,
ਮੇਰੀ ਮਾਂ ਜਾਣਦੀ ਯਾਂ ਮੇਰਾ ਬਾਪ ਜਾਣਦਾ ,
ਕਿ ਕਿ ਜੱਟ ਉੱਤੇ ਬੀਤੀ ਜਾਂ ਮੈ ਆਪ ਜਾਣਦਾ ,

ਸਿੰਘਾ ਬੋਲਦਾ ਵੀਰੇ ,
ਹੋ ਮੇਰੇ ਬਾਰੇ ਸੁਣਿਆ ਤੂੰ ਕਿ ਕਿ ਆਇਆ ਏ ,
ਮੇਰੇ ਬਾਰੇ ਕਿੰਨੇ ਦੱਸ ਭੜਕਾਈਆਂ ਏ ,
ਹਾਂ ਐਸ ਗਾਣੇ ਵਿੱਚ ਧਕੇ ਨਾਲ ਗਾਉਣ ਆਈਆ ਮੈ ,
ਮੈਨੂੰ ਲੱਗੇ ਗਾਣਾ ਮੇਰੇ ਲਈ ਬਣਾਇਆ ਤੈ ,
ਹੋ ਸੁਣ ਮੇਰੀ ਗੱਲ ਸਾਫ਼ ਸਾਫ ਬੋਲੁੰਗਾ ,
ਜਿਹੜਾ ਬੋਲੁ ਸਾਡੇ ਬਾਰੇ ਓਦਾ ਸੀਰ ਖੋਲੂੰਗਾ ,
ਓ ਮਿਹਨਤ ਆ ਕਿਤੀ ਏਥੇ ਤਾਹਿ ਆਕੇ ਖੜਿਆ ,
ਮਿਊਜਿਕ ਦੇ ਲਈ ਘਰਦਿਆਂ ਨਾਲ ਲੜਿਆ ,
ਓ ਫੇਰ ਚੱਲ ਗਏ ਗੀਤ ਤੇ ਸਟਾਰਾਂ ਵਿੱਚ ਨਾਮ ਆ ,
ਘਰ ਬਾਹਰ ਲੱਖਾਂ ਫਿਰ ਆਉਂਦਾ ਨਾ ਆਰਾਮ ਆ ,
ਓ ਰੇਂਜ ਮੇਰੀ ਦੇ ਪਿੱਛੇ ਭੱਜਦੇ ਤਾਂ ਬਹੁਤ ਨੇਂ ,
ਤਿੰਨ ਚਾਰ ਵਾਰੀ ਪਹਿਲਾਂ ਛੱਡ ਦਿੱਤਾ ਮੋਤ ਨੇਂ ,
ਓ ਲਖਾਂ ਹੁੰਦੇ ਨੇਂ ਦੁਆਲੇ ਜਦੋਂ ਗਾਉਣ ਵੇਲ਼ੇ ਹੂੰਦਾ ਮੈ ,
ਹੋਵਾਂ ਰੂਮ ਵਿੱਚ ਕਲਾ ਜਦੋਂ ਰੋਣ ਵੇਲੇ ਹੁੰਦਾਂ ਮੈਂ ,


ਲੋਕਾਂ ਦੇ ਹੱਥਾਂ ਦੀ ਕਠਪੁਤਲੀ ਤੂੰ ਬਣੇਗਾ ,
ਫੋਟੋਆਂ ਕਰਾਉਣ ਵਾਸਤੇ ਜੇ ਨਾ ਕਰੇਗਾ ,
ਓ ਕਾਦਾ ਏ ਸਿੰਘਾ ਐਟੀਟਿਊਡ ਕਿਨਾਂ ਭਰਿਆ ,
ਆਪਾ ਹੀ ਚਲਾਏ ਗਾਣੇ ਆਪਾ ਹੀਟ ਕਰੇ ਆ ,
ਓ ਹੋਲੀ ਹੋਲੀ ਤੇਰੇ ਬਾਰੇ ਸਾਜਿਸ਼ਾਂ ਬਣਾਉਣਗੇ ,
ਮਹਿਫ਼ਲਾਂ ਚ ਬੈਕੇ ਤੇਰੀ ਖਿੱਲੀ ਵੀ ਉਡਾਉਣਗੇ ,
ਓ ਹੋਲੀ ਹੋਲੀ ਤੇਰੇ ਬਾਰੇ ਸਾਜਿਸ਼ਾਂ ਬਣਾਉਣਗੇ ,
ਮਹਿਫ਼ਲਾਂ ਚ ਬੈਕੇ ਤੇਰੀ ਖਿੱਲੀ ਵੀ ਉਡਾਉਣਗੇ ,
ਖਿੱਲੀ ਵੀ ਉਡਾਉਣਗੇ … ਓ ਕਾਕਾ ਖਿੱਲੀ ਵੀ
ਉਡਾਉਣਗੇ ,
ਤਾਹਿ ਤਾਂ ਸਿੰਘੇ ਨੇਂ ਅੱਜ ਕੱਲ ਤੱਕ ਪੈਰ ਫੜੇ ਨਾ ,
ਵਡੇ ਬਣਦੇ ਸਟਾਰਾਂ ਨਾਲ ਜਾਕੇ ਫੋਟੋ ਕਰੇ ਨਾ ,
ਚਾਹੇ ਹੱਸ ਕੇ ਬੁਲਾਲੀ ਤੇਰੀ ਬੇਜ਼ਤੀ ਤਾਂ ਹੋਊਗੀ ,
ਹਸੂਗਾ ਦਿਮਾਗ਼ ਤੇਰਾ ਅੱਖ ਤੇਰੀ ਰੋਊਗੀ ,
ਹਸੂਗਾ ਦਿਮਾਗ਼ ਤੇਰਾ ਅੱਖ ਤੇਰੀ ਰੋਊਗੀ ,
ਓ ਖੁਆਬਾਂ ਵਾਲੀ ਜ਼ਿੰਦਗ਼ੀ ਨੂੰ ਖੁਆਬਾਂ ਵਿੱਚ
ਰਹਿਣ ਦੋ ,
ਢਾਈ ਦਿਨ ਦੀ ਪ੍ਰਾਉਣੀ ਨੂੰ ਨਜ਼ਾਰੇ ਬਸ ਲੈਣ ਦੋ ,
ਹੋ ਇਜੀ ਹੋਜੇਗਾ ਸਟਾਰ ਬਣ ਬਹਿਮ ਦਿਲੋਂ ਕੱਢ ਦੀ ,
ਸੱਭ ਸਾਥ ਛੱਡ ਜਾਂਦੇ ਪਰ ਕਲਮ ਨੀ ਛੱਡਦੀ ,

ਕਿ ਤੁਸੀਂ ਜਾਣਦੇ ਓ ਕਿੰਨੀ ਵਾਰ ਡਿੱਗ ਉਠਿਆ ,
ਕਿ ਜਾਣਦੇ ਓ ਕਿੰਨੀ ਵਾਰ ਹੋ ਟੁੱਟਿਆਂ ,
ਸ਼ਕਲੋਂ ਪਤਾ ਕੇ ਰੋਟੀ ਖਾਦੀ ਆ ਕੇ ਨਈ ,
ਸੋਚਾਂ ਲਿਖਣ ਲੱਗੇ ਨਾ ਕੇ ਆਜ਼ਾਦੀ ਐ ਕੇ ਨਈਂ ,
ਕੋਈ ਚੰਗਾ ਕਿਓ ਐ ਤੇ ਕੋਈ ਮਾੜਾ ਕਿਊਂ ,
ਕਿਸੇ ਤੋ ਪ੍ਰੌਬਲਮ ਏਨਾ ਸਾੜਾ ਕਿੰਉ ,
ਹੌਂਸਲੇ ਬੜੇ ਤੇ ਕਿੰਨੇ ਭਰੇ ਜਜ਼ਬੇ ,
ਮੇਰੀ ਮਾਂ ਦਾ ਕਿੱਤਾ ਕਲਾ ਕਲਾ ਜਾਪ ਜਾਣਦਾ ,
ਮੇਰੀ ਮਾਂ ਜਾਣਦੀ ਜਾਂ ਮੇਰਾ ਬਾਪ ਜਾਣਦਾ ,
ਕਿ ਕਿ ਜੱਟ ਉੱਤੇ ਬੀਤੀ ਜਾਂ ਮੈ ਆਪ ਜਾਣਦਾ ,
ਮੇਰੀ ਮਾਂ ਜਾਣਦੀ ਜਾਂ ਮੇਰਾ ਬਾਪ ਜਾਣਦਾ ,
ਕਿ ਕਿ ਜੱਟ ਉੱਤੇ ਬੀਤੀ ਜਾਂ ਮੈ ਆਪ ਜਾਣਦਾ ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *