Afsana Khan Sidhu Moose Wala

Unfuckwithable Sidhu Moose Wala,Afsana Khan Lyrics

Unfuckwithable Sidhu Moose Wala,Afsana Khan Lyrics

Unfuckwithable is a Sidhu Moose Wala and Afsana Khan new song Lyrics. Sidhu Moose Wala come back Again with New Punjabi song which Title is Unfuckwithable. Music of this song is given by The Kidd. Music Labeled Sidhu Moose Wala.

Unfuckwithable Sidhu Moose Wala Lyrics
Unfuckwithable Sidhu Moose Wala Lyrics

Sample Mp3 Song :-

Sidhu Moose Wala Afsana Khan Unfuckwithable Lyrics In Punjabi

Track : Unfuckwithable
Artist : Sidhu Moose Wala,Afsana Khan
Lyrics : Sidhu Moose Wala
Music : The Kidd
Label : Sidhu Moose Wala

“If You Like our Blog so Share To Your Friends “

Sidhu Moose Wala New Song Unfuckwithable Lyrics

Unfuckwithable Sidhu Moose Wala Mp3 Song

Unfuckwithable Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਹੋ ਸੁਣਿਆ ਮੈ ਥੋਡੇ ਕੋਲੇ ਅੱਠ ਅਸਲੇ ,
ਓ ਗੱਲ ਸੋਲਾਂ ਆਣੇ ਸੱਚ ਮਿੱਠੀਏ ,
ਹੋ ਨਾਲ ਤੇਰੇ ਕੌਣ ਬੈਠੇ ਹੁੰਦੇ ਰੇਂਜ ਚ ,
ਬਾਈ ਬਾਪੂ ਅਤੇ ਚਾਚਾ ਸੋਣੀਏ ,
ਹੋ ਕਭਾ ਸੁਣਿਆਂ ਸਰਪੰਚ ਥੋਡੇ ਪਿੰਡ ਦਾ ,
ਓ ਲਾਉਂਦੈ ਕੰਨਾ ਉੱਤੇ ਚਾਂਟੇ ਮਿੱਠੀਏ ,
ਹਾਏ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਹਾਏ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ,

ਹੋ ਮਾਝ ਮਾਝ ਜੱਟਾ ਐਵੇਂ ਧਰਤੇ ,
ਓ ਭਈਆਂ ਤੇ ਪਤੀਲੇ ਵਾਂਗੂ ਨੀ ,
ਵੇਲੇ ਬੈਠੇ ਰਹਿੰਦੇ ਤੇਰੇ ਵੱਲ ਝਾਕਦੇ ,
ਹੋ ਫਸੇ ਝਾੜ ਵਿੱਚ ਬਿੱਲੇ ਵਾਂਗੂ ਨੀ ,
ਓ ਸਰਵਿਸ ਕਾਤੋਂ ਏਨੀ ਕਰਦੈ ,
ਓ ਹੱਥ ਕੰਨਾ ਨੂੰ ਲਵਾਤੇ ਮਿੱਠੀਏ ,
ਹੋ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਮੈ ਕਿਹਾ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ,

ਹੋ ਚੌਵੀ ਘੰਟੇ ਦੱਸ ਕਾਤੋਂ ਰੱਖਦੈ ,
ਓ ਟਾਅ ਉੱਤੇ ਡੇਰਾ ਸੋਣੀਏ ,
ਹਾਏ ਓਦਰ ਦਾ ਪਿੰਡ ਕਠਾ ਹੋਇਆ
ਫਿਰਦੈ ,
ਨਿ ਸਿੱਧੂ ਕੱਲਾ ਹੀ ਬਥੇਰਾ ਸੋਣੀਏ ,
ਵੇ ਓਨਾ ਸਾਰੀ ਉਮਰ ਚ ਗਾਏ ਨਾ ,
ਓਨਾ ਸਾਰੀ ਉਮਰ ਚ ਗਾਏ ਨਾ ,
ਓਨਾ ਸਾਰੀ ਉਮਰ ਚ ਗਾਏ ਨਾ … ,
ਮੈ ਇੱਕ ਸਾਲ ਵਿੱਚ ਗਾਤੇ ਮਿੱਠੀਏ ,
ਹੋ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਹਾਏ ਵੇ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ,

ਹੋ ਪਤਾ ਨੀ ਕਿਊ ਲੋਕਾਂ ਦੇ ਆ ਲੜਦੇ ,
ਮੇਵੇ ਆਲੇ ਕੀੜੇ ਸੋਣੀਏ ,
ਹੋ ਤੁਵੀ ਜੱਟਾ ਇਕ ਇਕ ਕਰ ਪਾੜਦੈ ,
ਹੋ ਸਾਰੇਆਂ ਦੇ ਲੀੜੇ ਸੋਣੀਏ ,
ਓ ਫ਼ਿਰਦੇ ਆ ਨੈੱਟ ਉੱਤੇ ਭੌਂਕਦੇ ,
ਜਮਾਂ ਖੁੰਝੇ ਲਾਤੇ ਮਿੱਠੀਏ ,
ਹੋ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਮੈ ਕਿਹਾ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ,

ਹੋ ਤੇਰੇ ਕਦੋਂ ਰੋਲੇ ਰੱਪੇ ਮੁੱਕਣੇ ,
ਜੱਟ ਜਿੰਨਾ ਚੀਰ ਜਿਊਂਦਾ ਸੋਣੀਏ ,
ਕਈ ਫਿਰਦੇ ਚੈਲੰਜ ਨਵੇਂ ਕਰਦੇ ,
ਦੇਖੀ ਕਿਦਾਂ ਮੈ ਪੁਗਾਉਂਦਾ ਸੋਣੀਏ ,
ਓ ਦੇਖ ਕਿਵੇਂ ਭਜੇ ਭਜੇ ਫਿਰਦੇ ,
ਬਾਨੋ ਬਾਨੀ ਪਾਤੇ ਮਿੱਠੀਏ ,
ਹੋ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਹਾਏ ਵੇ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ,

ਹੋ ਤੇਰੇ ਨਾਮ ਉੱਤੇ ਸੇਕਦੇ ਆ ਰੋਟੀਆਂ ,
ਦੇਖੀ ਕਿਵੇਂ ਦਿੰਦਾ ਪੋਲੀਆਂ ,
ਆਉਂਦੇ ਕਈਆਂ ਨੂੰ ਅਟੈਕ ਤੈਨੂੰ ਦੇਖ ਕੇ ,
ਸਾਲ਼ੇ ਬੀ ਪੀ ਦਿਆਂ ਲੈਂਦੇ ਗੋਲੀਆਂ ,
ਓ ਝੁੰਡੇ ਜਹੇ ਖਲਾਰੀ ਕਈ ਫਿਰਦੇ ,
ਮੈਂਟਲੀ ਹਲਾਤੇ ਮਿੱਠੀਏ ,
ਹੋ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਮੈ ਕਿਹਾ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ,

ਵੇ ਅਸ਼ਕੇ ਵੇ ਜੱਟਾ ਤੇਰੇ ਜ਼ੋਰ ਦੇ ,
ਨਪੀ ਫਿਰਦਾ ਐ ਕਿੱਲੀ ਨੂੰ ,
ਹੋ ਤੇਰੀ ਉੱਮਰ ਤੋਂ ਦੁਣੇ ਵੈਰੀ ਬਣਗੇ ,
ਹੋ ਜੱਟ ਗੌਲਦਾ ਨੀ ਲਿਲੀ ਪੀਲੀ ਨੂੰ ,
ਸਰੋਂ ਵਿੱਚ ਝੋਟੇ ਵਾਂਗੂ ਫਿਰਦੈ ,
ਗੇੜੇ ਹੀ ਖਵਾਤੇ ਮਿੱਠੀਏ ,
ਹੋ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਹਾਏ ਵੇ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ,

ਵੇ ਪਟੁਆ ਤੂੰ ਕਿ ਖਾਕੇ ਲਿਖਦੈ ,
ਓ ਗੱਲ ਕੱਲੀ ਕਲੀ ਟਣਕੇ ,
ਓ ਲੱਤਾਂ ਖਿੱਚਆਂ ਤੇ ਤਾਵਿ ਨਇਓ
ਹਿਲਿਆ ,
ਮੈਖਿਆਂ ਬੈਅ ਗਿਆ ਪਰਾਉਣਾ ਬਣ ਕੇ ,
ਵੇ ਆਇਆ ਜਦੋਂ ਦਾ ਤੂੰ ਸਿੱਧੂ ਸੁਸੇ ਅਲੇਆਂ ,
ਘਰਾਂ ਚ ਬੈਠਾਂ ਤੇ ਮਿੱਠੀਏ ,
ਹੋ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ ,
ਮੈ ਕਿਹਾ ਤੇਰੇ ਉੱਤੇ ਕਾਤੋਂ ਇਨੇ ਲਗਦੇ ,
ਨਿ ਮੈਂ ਚਲਣੋ ਹਟਾਤੇ ਮਿੱਠੀਏ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *