Sidhu Moose Wala

Me And My Girlfriend Sidhu Moose Wala Lyrics | In Punjabi

Me And My Girlfriend Sidhu Moose Wala Lyrics

Me And My Girlfriend is a Sidhu Moose Wala new song Lyrics. Sidhu Moose Wala come back Again with New Punjabi song which Title is Me And My Girlfriend. Music of this song is given by The Kidd. Music Labeled Sidhu Moose Wala Music.

Me and my girlfriend Sidhu Moose Wala Lyrics
Me and my girlfriend Sidhu Moose Wala Lyrics

Sample Mp3 Song :-

Sidhu Moose Wala Me And My GirlFriend Lyrics In Punjabi

Track : Me And My Girlfriend
Artist : Sidhu Moose Wala
Lyrics : Sidhu Moose Wala
Music : The Kidd
Label : Sidhu Moose Wala Music

“If You Like our Blog so Share To Your Friends “

Sidhu Moose Wala New Song Me And My Girlfriend Lyrics

Me And My Girlfriend Sidhu Moose Wala Mp3

Me And My Girlfriend Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

” ਡਾਈਲਾਗ “
ਨਿ ਸਰਪੰਚਾ ਦਾ ਆਇ ਫ਼ਿਰਦਾ ਰਹਿੰਦੈ ,
ਨਾਲਦੇ ਤਾਂ ਸਾਰੇ ਵਿਆਹੇ ਵੀ ਗਏ ,
ਜਵਾਕ ਵੀ ਹੋਗੇ ਮੈਨੂੰ ਤਾਂ ਲੱਗਦੈ ਬਾਹਰ
ਕਰਾਈ ਫਿਰਦੈ ,
ਮੈ ਤਾਂ ਇਦੀਆਂ ਫ਼ੋਟੋਆਂ ਵੀ ਦੇਖੀਆਂ ,
ਕਈ ਵਾਰੀ ਨੈੱਟ ਤੇ ਕਿਸੇ ਕੁੜੀ ਨਾਲ ,
ਲੈ ਕਾਨੂੰ ਚਾਚੀ ਮੈ ਦੇਖ ਲੈ ਸਾਰਾ ਮੂਸਾ
ਪਿੰਡ ਵਿਆਹ ਤਾ ,
ਪੰਜ ਸੱਤ ਰਿਸ਼ਤੇ ਲੈ ਕੇ ਗਿਆ ਸੀ ਏਦੀ
ਖਾਤਿਰ ,
ਏਦੀ ਬੰਦੂਕ ਦੇਖ ਕੇ ਹੀ ਭੱਜ ਗਏ ,
ਏਹ ਤਾਂ ਬਾੜਾ ਅੜਬ ਜਦਬੈੜ ਆ ,
ਓਏ … ,
ਚਾਚਾ ਸਤਿ ਸ਼੍ਰੀ ਆਕਾਲ … ,

ਆਹ ਸਿੱਧੂ ਮੂਸੇ ਆਲਾ … ਯੋ ਦਾ ਕਿਡ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਸੁਣਦੀ ਨੀ ਬੋਲਦੀ ਐ … ਬਸ ਹੀਕਾ
ਖੋਲਦੀ ਐ … ,
ਸੁਣਦੀ ਨੀ ਬੋਲਦੀ ਐ … ਬਸ ਹੀਕਾ
ਖੋਲਦੀ ਐ … ,
ਸਾਂਭ ਨਇਓ ਹੁੰਦੀ ਹਥਾਂ ਕੱਚਿਆਂ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,

ਓ ਲਾਇਸੈਂਸ ਟੂ ਕੀਲ ਦੀ ਐ ਮੰਗ ਕਰੇ ਨੀ ,
ਨਰਕਾਂ ਨੂੰ ਤੋਰੇ ਜਿਹੜਾ ਤੰਗ ਕਰੇ ਨੀ ,
ਕੈਮਓ ਜੈਕਟਾਂ ਦੇ ਵਿੱਚ ਸਾਂਭ ਰੱਖੀ ਦੀ ,
ਹੋ ਵਾਧੂ ਦਾ ਦਿਖਾਵਾ ਬੰਦਾ ਨੰਗ ਕਰੇ ਨੀ ,
ਅਣਖਾਂ ਦੀ ਡੋਜ ਦੂਰ ਨਸ਼ਿਆਂ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,

ਓ ਏਕੋ ਨਾ ਕੋਈ ਭੁੱਲ ਅਣਜਾਣੇ ਹੂੰਦੀ ਐ ,
ਹੋ ਕਦੇ ਕਦੇ ਪੇਕੇ ਏਦੇ ਥਾਣੇ ਹੂੰਦੀ ਐ ,
ਹੋ ਜਾਗਦੇ ਦੇ ਰਹਿੰਦੀ ਹਥਾਂ ਨਾਲ ਖੇਡਦੀ ,
ਜੇ ਸੌ ਜਾਵੇਂ ਜੱਟ ਤਾਂ ਸਿਰਾਹਣੇ ਹੂੰਦੀ ਐ ,
ਹੋ ਮਰਦ ਦਾ ਗਹਿਣਾ ਦੂਰ ਬਚੇਆਂ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,

ਓ ਦਿਨੋਂ ਦਿਨ ਜੱਟ ਦੀ ਤਰੱਕੀ ਦੇਖ ਕੇ ,
ਹੋ ਵੱਧਦਾ ਸ਼ਰੀਕਾਂ ਜਾਂਦਾ ਥੋੜਾ ਬਲੀਏ ,
ਕਹਿੰਦੀ ਜੱਟਾਂ ਕੁੱਤੇ ਬਿੱਲੇ ਪੈਣੇ ਮਾਰਨੇ ,
ਮੈ ਰੱਖਾਂ ਤਾਹਿ ਮੈਗਜ਼ੀਨਾ ਵਾਲਾ ਜੋੜਾ
ਬਲੀਏ ,
ਓ ਬੱਚਦੇ ਨੀ ਨਹਾਲੋ ਪਾਵੇਂ ਮੱਸਿਆਂ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,

ਓ ਪਾਉਂਦੀ ਪਿੱਤਲ ਦੇ ਗਹਿਣੇ ਗੁੜਤੀ
ਐ ਰੌਬ ਦੀ ,
ਅਣਖਾਂ ਦੀ ਪੱਟੀ ਅਣਖੀ ਤੇ ਸੋਭਦੀ ,
ਓ ਮੂਸੇ ਆਲੇ ਜੱਟ ਦੀ ਪਸੰਦ ਵੱਜਦੀ ,
ਤੇ ਧੀ ਰਾਣੀ ਕਹਿੰਦੇ ਕਰਲਿਸਕੌਮ ਦੀ ,
ਝਾੜ ਦੇਣੇ ਲੋਕ ਬਿਨਾਂ ਦਸਿਆਂ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ,
ਓ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ,
ਜੱਟ ਦੀ ਮਸ਼ੂਕ ਬੀਬਾ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *