Sidhu Moose Wala

Burberry Sidhu Moose Wala Lyrics | In Punjabi

Burberry Sidhu Moose Wala Lyrics

Burberry is a Sidhu Moose Wala new song Lyrics. Sidhu Moose Wala come back Again with New Punjabi song which Title is Burberry. Music of this song is given by The Kidd. Music Labeled Sidhu Moose Wala.

Burberry Sidhu Moose Wala Lyrics
Burberry Sidhu Moose Wala Lyrics

Sample Mp3 Song :-

Sidhu Moose Wala Burberry Lyrics In Punjabi

Track : Burberry
Artist : Sidhu Moose Wala
Lyrics : Sidhu Moose Wala
Music : The Kidd
Label : Sidhu Moose Wala

“If You Like our Blog so Share To Your Friends “

Sidhu Moose Wala New Song Burberry Song Lyrics

Burberry Sidhu Moose Wala Mp3 Song

Burberry Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਹੋ ਕਾਲੀ ਰੇਂਜ ਕਾਲੇ ਸ਼ੀਸ਼ੇ ਆ ਨਿਸ਼ਾਨੀ ਜੱਟ ਦੀ ,
ਕਾਲੀ ਐ ਸ਼ਿਆਹੀ ਕਾਲੇ ਗੀਤ ਲਿੱਖਦਾ ,
ਲੋਕਾਂ ਵਾਂਗੂ ਵੇਚੇ ਨਾ ਜ਼ਮੀਰਾਂ ਅਲੜੇ ,
ਛੋਟੀ ਉਮਰ ਚ ਗਭੱਰੂ ਦਾ ਨਾ ਵਿੱਕਦਾ ,
ਓ ਸਿੱਧੂ ਮੂਸੇ ਆਲਾ ਹੋਰ ਸ਼ੈਹ ਮਿੱਠੀਏ ,
ਬਾਜ਼ ਕਿੱਥੇ ਬੇੜੀਆਂ ਚ ਬੌਂਡ ਹੁੰਦੇ ਨੇ ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ … ,

ਹੋ ਦਿੱਲ ਛਾਤੀ ਚ ਦਲੇਰ ਲਲਕਾਰੇ ਮਾਰਦਾ ,
ਦਿਲ ਸੀਟਾਂ ਨਾਲ ਜਿੰਨੂ ਮੱਸਾ ਗੱਜਦਾ ,
ਗਲ ਚ ਲੋਕਟ ਉਸ ਮਾਣ ਮੱਤੀ
ਦਾ , ਹੋ ਦੁਨੀਆਂ ਦੇ ਵਿੱਚ ਜਿਦਾ ਪੋਤਾ
ਵੱਜਦਾ , ਹੋ ਮਰਦ ਦੇ ਮੱਥੇ ਉੱਤੇ ਮੌਤ
ਖੁਣੀ ਐ , ਹੋ ਲੋਕਾਂ ਦੇ ਤਾਂ ਡਾਲਰ ਅਤੇ
ਪੌਂਡ ਹੁੰਦੇ ਨੇਂ , ਸੀਰ ਉੱਤੇ ਹੁੰਦਾਂ ਏ ਕਫ਼ਨ
ਜੱਟ ਦੇ , ਬਰਬਰੀ ਆਲੇ ਬੈਗ ਵਿੱਚ ਰੋਂਦ
ਹੁੰਦੇ ਨੇਂ , ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ … ,

ਓ ਖ਼ਬੇ ਹੱਥ ਟੇ ਟਾਊਨ ਰੌਲੀ ਮਿੱਠੀਏ ,
ਸੱਜੀ ਬਾਂਹ ਤੇ ਹੱਥੀ ਪਾਇਆ ਕੜਾ ਸੋਣੀਏ ,
ਡੱਬ ਨਾਲ ਬਣੇਆ ਐ ਕਾਲ ਜੱਟ ਦੇ ,
ਖਾਜੇ ਜਿਹੜਾ ਬੰਦਾ ਖੜਾ ਖੜਾ ਸੌਣੀਏ ,
ਓ ਲੋਕਾਂ ਸਾਵੇ ਲਾਉਂਦੇ ਜਿਹੜੇ ਨੇਂ ਉਡਾਰੀਆਂ ,
ਏਦੇ ਮੂਰੇ ਅੰਡਰ ਗਰਾਊਂਡ ਰਹਿੰਦੇ ਨੇ ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ … ,

ਓ ਪਿੰਡੇ ਉੱਤੇ ਬਣੇ ਇੰਝ ਕਾਲੇ ਰੰਗ ਦੇ ,
ਜੋਂ ਜ਼ਿੰਦਗ਼ੀ ਐ ਕਿੱਸੇ ਦੀ ਮਕਾਨ ਸੋਨਿਏ ,
ਪੈਰਾਂ ਚ ਪਿਯਰ ਨਾਇਕੀ ਏਯਰਫੋਰਸ ਦੇ ,
ਜਿੰਨਾ ਥਲੇ ਸਾਰਾ ਐ ਜਹਾਨ ਸੋਨੀਏ ,
ਜਾਂਦੇ ਫੈਸ਼ਨਾਂ ਤੋ ਡਰ ਆ ਟਰੈਡਾਂ ਵਿੱਚ ਨੀ ,
ਨਇਓ ਦੇਖ ਸਾਨੂੰ ਚਕਾਚੌਂਦ ਹੁੰਦੇ ਨੇਂ ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ … ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ ,
ਸੀਰ ਉੱਤੇ ਹੁੰਦਾਂ ਏ ਕਫ਼ਨ ਜੱਟ ਦੇ ,
ਬਰਬਰੀ ਆਲੇ ਬੈਗ ਵਿੱਚ ਰੋਂਦ ਹੁੰਦੇ ਨੇਂ … ,

” ਡਾਈਲਾਗ “
ਰਾਜਨੀਤੀ ਬੇਸ਼ਕ ਸਾਨੂੰ ਘਟ ਆਉਂਦੀ ਐ ,
ਪਰ ਲੜਣਾ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *