Sidhu Moose Wala

Bitch I m Back Sidhu Moose Wala Lyrics | In Punjabi

Bitch I m Back Sidhu Moose Wala Lyrics

Bitch I m Back is a Sidhu Moose Wala new song Lyrics. Sidhu Moose Wala come back Again with New Punjabi song which Title is Bitch I m Back. Music of this song is given by The Kidd. Music Labeled Sidhu Moose Wala.

Bitch Im Back Sidhu Moose Wala lyrics
Bitch Im Back Sidhu Moose Wala lyrics

Sample Mp3 Song :-

Sidhu Moose Wala Bitch Im Back Lyrics In Punjabi

Track : Bitch I m Back
Artist : Sidhu Moose Wala
Lyrics : Sidhu Moose Wala
Music : The Kidd
Label : Sidhu Moose Wala

“If You Like our Blog so Share To Your Friends “

Sidhu Moose Wala New Song Bitch I M Back Song Lyrics

Bitch I M Back Sidhu Moose Wala Mp3 Song

Bitch I M Back Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਓਏ ਆ ਗਿਆ … ਓਏ
ਆ ਗਿਆ …
ਓਏ ਆ ਗਿਆ … , ਸਿੱਧੂ ਮੂਸੇ
ਆਲਾ … ਮੂਸਾ ਟੇਪ … ,
ਓ ਕੱਚਾ ਮਾਸ ਪਾੜ ਕੇ ਜਵਾਨ ਹੁੰਦਾ ਜੋ ,
ਬਿਹੜਾਂ ਦੀ ਨਈਂ ਹਰਿਆਈ ਚੱਟਦਾ ,
ਲੋਂਡੇ ਜਹੇ ਬਣਾਈ ਕਈਂ ਟੀਮਾਂ ਫਿਰਦੇ ,
ਓ ਕਲਾ ਕੇਰਾ ਚੁੱਪ ਵੇਖ ਪੁੱਤ ਜੱਟ ਦਾ ,
ਪਿੱਠ ਕਿ ਘੁਮਾਈ ਨੀ ਮੈ ਥੋੜੇ ਟੈਮ ਲਈ ,
ਟੈਮ ਮੇਰਾ ਗਿਆ ਗੱਲਾਂ ਡਾਉਂਣ ਲੱਗ ਪਏ ,
ਦਸ ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਗਾਉਣ ਲੱਗ ਪਏ ,
ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਛਾਉਣ ਲੱਗ ਪਏ … ,

ਮਾਰ ਦਿਆਂਗੇ ਚੱਕ ਦਿਆਂਗੇ ਗੱਲਾਂ ਜੋਗੇ ਨੇਂ ,
ਵਾਧੂ ਅੜਾਈ ਐਵੇਂ ਮਿੱਟੀ ਜਾਂਦੇ ਨੇਂ ,
ਓ ਮੇਰੇ ਵਾਂਗੂੰ ਚਾਹੁੰਦੇ ਨੇ ਆਗਾਜ਼ ਕਰਨਾ ,
ਹੋਕੇ ਇੰਸਿਕਿਉਰ ਗਾਣੇ ਸੁੱਟੀ ਜਾਂਦੇ ਨੇਂ ,
ਓ ਸਾਡੇ ਹੀ ਟਰੇਡ ਸਾਥੋਂ ਕਾਪੀ ਕਰਕੇ ,
ਸਾਡੇ ਉੱਤੇ ਹਾਇਪ ਜਹੀ ਬਣਾਉਣ ਲੱਗ ਪਏ ,
ਦਸ ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਗਾਉਣ ਲੱਗ ਪਏ ,
ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਗਾਉਣ ਲੱਗ ਪਏ ,

ਰਿਲਾਂ ਆਲੀ ਫਿਲਮੀ ਨਾ ਲਾਈਫ ਜੱਟ ਦੀ ,
ਹੋਰ ਟਾਸਕ ਬਥੇਰੇ ਲੇਖੇ ਲਾਉਣੇ ਪੈਂਦੇ ਨੇਂ ,
ਕੱਲੀ ਰੱਬ ਨੇ ਤਰੱਕੀ ਨਾਇਓ ਦਿੱਤੀ ਜੱਟ ਨੂੰ ,
ਪਰਚੇ ਵੀ ਦਿੱਤੇ ਪੁਗਤਾਉਣੇ ਪੈਂਦੇ ਨੇ ,
ਖੇਡ ਤੇ ਖਡੇਇਆਂ ਕਿ ਮੈ ਬੰਦ ਕਰੇਆ ,
ਗੇਮ ਵਿੱਚੋ ਅਉੱਟ ਦਰਸ਼ਾਉਣ ਲੱਗ ਪਏ ,
ਦਸ ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਗਾਉਣ ਲੱਗ ਪਏ ,
ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਛਾਉਣ ਲੱਗ ਪਏ … ,

ਓ ਤੇਰੇ ਤੇ ਜਵਾਨੀ ਨਵੀਂ ਨਵੀਂ ਆਈ ਐ ,
ਤੇ ਜ਼ਿੰਦਗ਼ੀ ਨਾ ਮੁੱਲ ਆਉਂਦਾ ਮੇਰੇ ਜਹੇਆ ਨੂੰ ,
ਜਿੰਨਾ ਨੂੰ ਤੂੰ ਪੁੱਜੇ ਜਿੰਨੇ ਓ ਨੀ ਬਖ਼ਸ਼ੇ ,
ਕਿੱਲ ਈ ਬੈਠਾਂ ਓ ਤੇਰੇ ਜਹਿਆ ਨੂੰ ,
ਨਾ ਨਰਕਾਂ ਨੂੰ ਨਾਲ ਜਾਣਦੇ ਲੈਕ ਮਿੱਤਰਾ ,
ਕਾਤੋਂ ਸੁਤੀ ਪਈ ਮੌਤ ਐ ਕੇ ਸਾਉਣ ਲੱਗ ਪਏ ,
ਦਸ ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਗਾਉਣ ਲੱਗ ਪਏ ,
ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਗਾਉਣ ਲੱਗ ਪਏ ,

ਓ ਕਲਮ ਨਾਲ ਲਿਖੇ ਇਤਿਹਾਸ ਹੁਣ ਤਾਈ ,
ਸੌਖਾ ਨਾਇਯੋਂ ਕੰਮ ਜੋ ਹਰੇਕ ਕਰਦੂ ,
ਟੈਲੰਟ ਪਲੇਸ ਤੇ ਡੀਪੈਡ ਕਰੇ ਨਾ ,
ਹੋ ਪਿੰਡ ਬੈਠਾਂ ਬੈਠਾਂ ਦੁਨੀਆਂ ਨੂੰ ਸ਼ੇਕ ਕਰਦੂ ,
ਓ ਮੁਸ ਟੇਪ ਸੁਣ ਥਾਰਟੀਆਂ ਟਰੈਕਾਂ ਦੀ ,
ਵੈਰੀ ਦੰਦਾਂ ਵਿੱਚ ਉਂਗਲਾਂ ਚਬਾਉਣ ਲੱਗ ਪਏ ,
ਦਸ ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਗਾਉਣ ਲੱਗ ਪਏ ,
ਓਨਾ ਨੂੰ ਪਰਾਉਣਾ ਥੋਡਾ ਫੇਰ ਆ ਗਿਆ ,
ਨਿ ਜੇਹੜੇ ਮੇਰੀ ਗ਼ੈਰ ਹਾਜ਼ਰੀ ਚ ਛਾਉਣ ਲੱਗ ਪਏ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *