Afsana Khan Bobby Sandhu Dilpreet Dhillon Dj Flow Fazilpuria Jass Bajwa Jordan Sandhu Mankirt Aulakh Nishawn Bhullar Shree Brar

Kisan Anthem Lyrics In Punjabi Shree brar

Kisan Anthem Lyrics In Punjabi – Shree Brar

Kisan Anthem is a Mankirt Aulakh | Nishawn Bhullar I Jass Bajwa I Jordan Sandhu I Fazilpuria I Dilpreet Dhillon | Dj Flow I Shree Brar I Afsana Khan I Bobby Sandhu | Singers new song Lyrics. Shree Brar come back Again with New Punjabi song which Title is Kisan Anthem. Music of this song is given by Flamme. Music Labeled By Shree Brar.

Kisan Anthem Lyrics
Kisan Anthem Lyrics in Punjabi

Sample Song Not Downloadable :-

Kisan Anthem lyrics In Punjabi
  • Track : Kisan Anthem
  • Artist : Mankirt Aulakh | Nishawn Bhullar I Jass Bajwa I Jordan Sandhu I Fazilpuria I Dilpreet Dhillon | Dj Flow I Shree Brar I Afsana Khan I Bobby Sandhu
  • Lyrics : Shree Brar
  • Music : Flamme
  • Label : Shree Brar,Sky Digital

“If You Like our Blog so Share To Your Friends “

Mankirt Aulakh | Nishawn Bhullar I Jass Bajwa I Jordan Sandhu I Fazilpuria I Dilpreet Dhillon | Dj Flow I Shree Brar I Afsana Khan I Bobby Sandhu New song Kisan Anthem Lyrics

Kisan Anthem Lyrics In Punjabi

Start…..

ਸਵਰਾਜਾ ਪਿਛੇ ਬੈਰੀਗੇਟ ਪਾਏ ਹੋਏ ਨੇ,
ਜੱਟ ਨਿ ਪੰਜਾਬੋਂ ਏ ਆਏ ਹੋਏ ਨੇ,
ਓ ਬਿਕ ਗਿਆ ਪਾਵੇ ਇੰਡੀਆ ਦਾ ਮੀਡਿਆ,
ਬੀ ਬੀ ਸੀ ਦੇ ਉੱਤੇ ਝੋਟੇ ਛਾਏ ਹੋਏ ਨੇ ,

ਸਵਰਾਜਾ ਪਿਛੇ ਬੈਰੀਗੇਟ ਪਾਏ ਹੋਏ ਨੇ,
ਜੱਟ ਨਿ ਪੰਜਾਬੋਂ ਏ ਆਏ ਹੋਏ ਨੇ,
ਓ ਬਿਕ ਗਿਆ ਪਾਵੇ ਇੰਡੀਆ ਦਾ ਮੀਡਿਆ,
ਬੀ ਬੀ ਸੀ ਦੇ ਉੱਤੇ ਜੱਟ ਛਾਏ ਹੋਏ ਨੇ ।।

 

LyricsMafiya

ਓ ਪਿੰਡ ਦੇ ਮੁੰਡਿਓ ਹੁਣ ਕੀ ਵੇਖਦੇ
ਓ ਪਿੰਡ ਦੇ ਮੁੰਡਿਓ ਹੁਣ ਕੀ ਵੇਖਦੇ,
ਇੱਕੀਆਂ ਨੂੰ ਇੱਕਤੀ ਜਾ ਕੇ ਪਾਇਓ,
ਦਿੱਲੀ ਚ ਪੰਜਾਬ ਬੁੱਕ ਦਾ ,
ਓ ਕੀਤੇ ਸੁੱਤੇ ਨਾ ਘਰਾਂ ਚ ਰਹਿ ਜੀਓ,
ਬਈ ਦਿੱਲੀ ਚ ਪੰਜਾਬ ਬੁੱਕ ਦਾ।

ਟ੍ਰੇਲਿਆਂ ਤੇ ਆਉਂਦੇ ਜੱਟ ਚੜੇ ਬੱਲੀਏ,
ਕਿਥੇ ਕੰਗਣਾ ਤੇ ਕਿਥੇ ਕੜੇ ਬੱਲੀਏ,
ਟ੍ਰੇਲਿਆਂ ਤੇ ਆਉਂਦੇ ਜੱਟ ਚੜੇ ਬੱਲੀਏ,
ਕਿਥੇ ਕੰਗਣਾ ਤੇ ਕਿਥੇ ਕੜੇ ਬੱਲੀਏ,
ਗੋਲਮੋਲ ਖੁਪ ਪਏ ਊਨਾ ਦੇ ਪੰਪ ਊਨਾ ਦੇ,
ਪਤਾ ਲਾਗੂ ਸਿੰਘ ਕਿਥੇ ਅੜੇ ਬੱਲੀਏ,
ਇਕ ਟ੍ਰੈਕਟਰ ਪਿੱਛੇ ਜੱਟਾ ਦੋ ਦੋ ਟ੍ਰੇਲਿਆਂ ਪਾਈਆਂ।

ਹੁਣ ਜਾਗੋ ਆਈ ਆ,
ਦਿੱਲੀ ਮੂਰੇ ਲਈ ਆ,
ਹੁਣ ਜਾਗੋ ਆਈ ਆ,
ਮਾਮੇ, ਮਾਸੜ , ਭੁਆਂ, ਫੁਫੜ,
ਨਾਲੇ ਚਾਚੀਆ ਤਾਇਆ ਆ,
ਬਾਈ ਹੁਣ ਜੱਗੋਂ ਆਈ ਆ…
80 ਸਾਲਾਂ ਦੀ ਬੇਬੇ ਸਾਡੀ ਜਾਂਦੀ ਨਾਅਰੇ ਲਈ ਆ,
ਭਾਈ ਹੁਣ ਜਾਗੋ ਆਈ ਆ…

ਹੁੰਦੇ ਹੀ ਇਸ਼ਾਰਾ ਡੰਡਾ ਡੁੱਕ ਦੇਣਗੇ,
ਨਿ ਹਜੇ ਪੁੱਤ ਪੁੱਤ ਆਖ ਕੇ ਬੈਠਾਏ ਹੋਏ ਨੇ,

ਸਵਰਾਜਾ ਪਿਛੇ ਬੈਰੀਗੇਟ ਪਾਏ ਹੋਏ ਨੇ,
ਜੱਟ ਨਿ ਪੰਜਾਬੋਂ ਏ ਆਏ ਹੋਏ ਨੇ,
ਓ ਬਿਕ ਗਿਆ ਪਾਵੇ ਇੰਡੀਆ ਦਾ ਮੀਡਿਆ,
ਬੀ ਬੀ ਸੀ ਦੇ ਉੱਤੇ ਝੋਟੇ ਛਾਏ ਹੋਏ ਨੇ …

ਰੇ ਤਾਉ ਔਰ ਤਾਇਆ ਨੇ ਧਰਨੇ ਪਰ ਭਾਈਆ ਨੇ
ਫਾਈਜ਼ਲਪੁਰੀਆ ਕਿ ਰਾਮ ਰਾਮ।

ਨਾਕੇ ਲਗਾਓਗੇ ਨਾਕੇ ਹੱਟਾਦੇਂਗੇ,
ਤੋਬ ਲੇ ਆਓ ਚਾਹੇ ਹਮ ਨਹੀਂ ਮਾਨੇਗੇ,
ਹਕ਼ ਹੈ ਕਿਸਾਨ ਕਾ , ਖੈਰਾਤ ਨਹੀਂ,
ਲੇ ਲੈ ਗਏ ਹੱਕ ਤੇ ਮਜ਼ਾਕ ਨਹੀਂ ,
ਬਟਾਊਆ ਥਾਰੇ ਘੇਰ ਰਾਖੀ ਹੈ ਸੇ ਦਿੱਲੀ..
ਕਰ ਦੋ ਹਿੱਸਾਬ ਬਾਕੀ ਬਾਤ ਨਹੀਂ.. ਕਰ ਦੋ ਹਿੱਸਾਬ …

ਸ਼ਰਤੀਆ ਜਿੰਨਾ ਦਾ ਇੱਲਾਜ ਹੁੰਦਾ ਆ,
ਕੁਛ ਐਸੇ ਨੁਕਸੇ ਭੀ ਅਜ਼ਮਾਏ ਹੋਏ ਨੇ…

ਸਵਰਾਜਾ ਪਿਛੇ ਬੈਰੀਗੇਟ ਪਾਏ ਹੋਏ ਨੇ,
ਜੱਟ ਨਿ ਪੰਜਾਬੋਂ ਏ ਆਏ ਹੋਏ ਨੇ,
ਓ ਬਿਕ ਗਿਆ ਪਾਵੇ ਇੰਡੀਆ ਦਾ ਮੀਡਿਆ,
ਬੀ ਬੀ ਸੀ ਦੇ ਉੱਤੇ ਜੱਟ ਛਾਏ ਹੋਏ ਨੇ …

ਓ ਜੱਟ ਨਹਿਓ ਕੱਲੇ ਨਾਲ ਜਾਟ ਗੋਰੀਏ,
ਸੈਂਟਰ ਚ ਖੜੀ ਕੀਤੀ ਖਾਟ ਗੋਰੀਏ,
ਦੇਖੀ ਚਲ ਦੇਖੀ ਚਲ ਉਡਦੀਆਂ ਫੱਕੀਆਂ,
ਇੰਕਲਬ ਦੀ ਹਜੇ ਆ ਸ਼ੁਰੂਵਾਤ ਗੋਰੀਏ,
ਓ ਟੰਗੀ ਆਉਂਦੇ ਜੱਟ ਬਿੱਲੋ ਜਿਹੜੇ ਵੀ ਖੰਗਣ,
2 ਪਰਸੈਂਟ ਵਾਲਿਆਂ ਨੇ ਲਾਤੇ ਲੰਗਰ,
ਓ ਰੌਣਕੀ ਸੁਭਾ ਤੇ ਪਾਵੇ ਟੈਮ ਮਾੜਾ ਆ,
ਜੱਟਾ ਕਿੱਤੇ ਦੇਖ ਜੰਗਲ ਚ ਮੰਗਲ …

ਓ ਹਜੇ ਡਾਂਗ ਦੇ ਜਵਾਬ ਚ ਲੰਗਰ ਦਿੰਨੇ ਆਂ,
ਜੇ ਕੀਤੇ ਡਾਂਗ ਉੱਤੇ ਆਗੇ ਸੁੱਕੇ ਮੰਮੇ ਨਿ ਜਾਣੇ ,
ਜਿੰਨਾ ਨੂੰ ਤੂੰ ਅੱਤਵਾਦੀ ਕਹਿੰਦੀ ਦਿੱਲੀਏ,
ਜੇ ਅੱਤਵਾਦੀ ਹੋਗੇ ਤੈਥੋਂ ਸਾਂਭੇ ਨਿ ਜਾਣੇ,
ਜਿੰਨਾ ਨੂੰ ਤੂੰ ਅੱਤਵਾਦੀ ਕਹਿੰਦੀ ਦਿੱਲੀਏ,
ਜੇ ਅੱਤਵਾਦੀ ਹੋਗੇ ਤੈਥੋਂ ਸਾਂਭੇ ਨਿ ਜਾਣੇ,
ਜਿੰਨਾ ਨੂੰ ਤੂੰ ਅੱਤਵਾਦੀ ਕਹਿੰਦੀ ਦਿੱਲੀਏ,
ਜੇ ਅੱਤਵਾਦੀ ਹੋਗੇ ਤੈਥੋਂ ਸਾਂਭੇ ਨਿ ਜਾਣੇ…

ਸਾਨੂ ਦਿਖਾਂਦੀ ਅੱਖਾਂ ਦਿੱਲੀਏ, ਚੰਗਾ ਨਹੀਂ ਸਲੀਕਾ,
ਓ ਵਿਚ ਕੈਨੇਡਾ ਚੁਲਣ ਚੰਡੇ, ਮੰਗਦਾ ਸਾਥ ਅਮਰੀਕਾ ,
ਓ ਯੂਪੀ ਐਮਪੀ ਰਾਜਸਥਾਨ ਹਰਿਆਣਾ ਵੀਰ ਹੈ ਨਿੱਕਾ ,
ਹਜੇ ਤਾਂ ਕੱਲੇ ਬਾਬੇ ਆਏ ਸੀ
ਹਜੇ ਤਾਂ ਸਾਡੇ ਬਾਬੇ ਆਏ ਸੀ
ਸੈਂਟਰ ਤਕ ਪੈਗੀਆਂ ਚੀਕਾਂ,
ਹਜੇ ਤਾਂ ਕੱਲੇ ਬਾਬੇ ਆਏ ਸੀ
ਸੈਂਟਰ ਤਕ ਪੈਗੀਆਂ ਚੀਕਾਂ
ਹਜੇ ਤਾਂ ਕੱਲੇ ਬਾਬੇ ਆਏ ਸੀ…

3600 ਜਾਂਦੇ ਫੋਰਡ ਸ਼ੁੰਕਦੇ ਵਿਚੇ ਕਾਰਾਂ ਥਾਂਰਾਂ,
ਓ ਬੁੱਕਦੇ ਪੂਤ ਕਿੱਸਾਨਾ ਦੇ ਲਾ ਇੰਕਲਾਬ ਦਾ ਨਾਰਾ,
ਓ ਬੁੱਕਦੇ ਪੂਤ ਕਿੱਸਾਨਾ ਦੇ ਲਾ ਇੰਕਲਾਬ ਦਾ ਨਾਰਾ,
ਤੇਰੇ ਵਾੰਗੂ ਸਾਨੂੰ ਹੇਰ ਫੇਰ ਘੱਟ ਆਉਂਦੇ ਆ
ਨਿ ਰਹੀ ਬਚ ਕੇ ,
ਓ ਰਹੀ ਬਚ ਕੇ ਦਿੱਲੀਏ ਤੂਰੇ ਜੱਟ ਆਉਂਦੇ
ਆ ਨਿ ਰਹੀ ਬਚ ਕੇ.. ਨਿ ਰਹੀ ਬਚ ਕੇ,
ਓ ਰਹੀ ਬਚ ਕੇ ਦਿੱਲੀਏ ਤੂਰੇ ਜੱਟ
ਆਉਂਦੇ ਆ ਨਿ ਰਹੀ ਬਚ ਕੇ

ਓ ਰਹੀ ਬਚ ਕੇ ਦਿੱਲੀਏ ਤੂਰੇ ਜੱਟ ਆਉਂਦੇ ਆ ਨਿ ਰਹੀ ਬਚ ਕੇ…

ਬਾਬੇ ਨਾਨਕ ਨੇ ਸਾਨੂੰ ਸੀ ਕਿਸਾਨੀ ਬਖਸ਼ੀ,
ਬਾਜਾ ਵਾਲੇ ਨੇ ਕਲਮਾ ਤੇ ਖੰਡੇ ਦਿੱਲੀਏ,
ਰਹਿੰਦੀ ਦੁਨੀਆਂ ਦੇ ਤਕ ਰਹਿਣੇ ਚੁਲਦੇ,
ਨਕਸ਼ੇ ਤੇ ਕੇਸਰੀ ਆ ਚੰਡੇ ਦਿੱਲੀਏ,
ਨਿ ਯਾਦ ਰਖੀ ਜਿੱਤ ਕੇ ਤੂੰ ਛੱਡੀ ਹੋਈ ਏ,
ਛੱਡ ਕੇ ਸੀ ਸੇਜ਼ ਬਣੇ ਕੰਡੇ ਦਿੱਲੀਏ,
ਸ਼੍ਰੀ ਬਰਾੜਾਂ ਐਸੀਂ ਕਲਮ ਤੇ ਲਾਨਤਾ,
ਡੁਬਦੀ ਕਿਸਾਨੀ ਦੇ ਨਾ ਜੇ ਕਮ ਆਈ ਜੇ,

ਤੇਰੇ ਵਾੰਗੂ ਬਗ਼ਦਾਦੀ ਭੀ ਸੀ ਰੱਖਦਾ ਓ ਸ਼ੌਂਕ ਸ਼ੇਰਾ ਤਾਨਾਸ਼ਾਹੀ ਦੇ …
ਤੇਰੇ ਵਾੰਗੂ ਬਗ਼ਦਾਦੀ ਭੀ ਸੀ ਰੱਖਦਾ ਓ ਸ਼ੌਂਕ ਸ਼ੇਰਾ ਤਾਨਾਸ਼ਾਹੀ ਦੇ …

ਬਾਬੇ ਨਾਨਕ ਦੀ ਸੋਚ ਤੇ ਪਹਿਰਾ ਦੇਆਂਗੇ ਠੋਕ ਕੇ,
ਦਰਿਆਵਾਂ ਵਾੰਗੂ ਮੁੜਦੇ ਕੋਈ ਦੇਖੇ ਸਾਨੂ ਰੋਕ ਕੇ,
ਬਾਜਾ ਵਾਲੇ ਦੀ ਸੋਚ ਤੇ

ਖੂਨ ਖੋਲ੍ਹਦਾ ਏ ਨਿਆਣਾ ਕਿ ਸਿਆਣਾ ਦਿੱਲੀਏ,
ਹਿਸਾਬ ਤੇਰੇ ਨਾਲ ਸਾਡਾ ਏ ਪੁਰਾਣਾ ਦਿੱਲੀਏ,
ਖੂਨ ਖੋਲ੍ਹਦਾ ਏ ਨਿਆਣਾ ਕਿ ਸਿਆਣਾ ਦਿੱਲੀਏ,
ਹਿਸਾਬ ਤੇਰੇ ਨਾਲ ਸਾਡਾ ਏ ਪੁਰਾਣਾ ਦਿੱਲੀਏ,

ਅੱਕੇ ਹੋਏ ਜੱਟ ਨੀ ਸਟੈਂਡ ਲੈ ਗਏ,
ਤੇ ਵੈਰ ਅੱਤ ਤਕ ਸੁਣੀਦਾ ਖੁਦਾ ਨਾ ਦਿੱਲੀਏ,
ਏਹ ਜੰਗ ਜਿੱਤ ਕੇ ਨਹਿਤੇ ਜਾਵਾਂਗੇ,
ਏਹ ਜੰਗ ਜਿੱਤ ਕੇ ਨਹਿਤੇ ਜਾਵਾਂਗੇ,
ਪਾਵੇ ਪਹਿਲਾ ਬੜੇ ਜਿਤੇ ਹਥਿਆਰਾਂ ਨਾਲ ਆ
,

ਬਾਜਾ ਵਾਲਿਆਂ ਤੁ ਰਖੀ ਹੱਥ ਸਿਰ ਤੇ ,
ਤੁਰੇ ਕੱਲੇ ਆ ਤੇ ਮਥੇ ਸਰਕਾਰਾਂ ਨਾਲ ਆ,
ਬਾਜਾ ਵਾਲਿਆਂ ਤੁ ਰਖੀ ਹੱਥ ਸਿਰ ਤੇ ,
ਤੁਰੇ ਕੱਲੇ ਆ ਤੇ ਮਥੇ ਸਰਕਾਰਾਂ ਨਾਲ ਆ …

ਮੋਰਚਿਆਂ ਉਤੇ ਬੈਠੀ ਫੌਜ ਗੁਰੂ ਦੀ,
ਭਰਦੀਆਂ ਅੱਖਾਂ ਦੇਖ ਮੌਜ ਗੁਰੂ ਦੀ,
ਜਿਨਾ ਨੂੰ ਤੂੰ ਕਹਿੰਦੀ ਸੀ ਨਸ਼ੇੜੀ ਦਿੱਲੀਏ,
ਬਰੀਗੈਟ ਆਉਂਦੇ ਤੇਰੇ ਦੇਹੜੀ ਦਿੱਲੀਏ,
ਗੁਲਾਮੀ ਸਾਡੀ ਦੀ ਜੋ ਕਰਦੇ ਸ਼ਕੀਮ ਫਿਰਦੇ,
ਸਾਡੇ ਸਾਲੇ ਨੇ ਜੋ ਖੋਹਣ ਨੂੰ ਜ਼ਮੀਣ ਫਿਰਦੇ,
ਨਾ ਕਿਸੇ ਤੋਂ ਡਰਦੇ ਨਾ ਹੀ ਨਾਜਾਇਜ ਡਰਾਉਂਦੇ ਨੇ,
ਬਹਿ ਕੇ ਨਾਲ ਜਵਾਨਾਂ ਬਾਬੇ ਧਾਰਨਾ ਲਾਉਂਦੇ ਨੇ।

ਸਵਰਾਜਾ ਪਿਛੇ ਬੈਰੀਗੇਟ ਪਾਏ ਹੋਏ ਨੇ,
ਜੱਟ ਨਿ ਪੰਜਾਬੋਂ ਏ ਆਏ ਹੋਏ ਨੇ,
ਓ ਬਿਕ ਗਿਆ ਪਾਵੇ ਇੰਡੀਆ ਦਾ ਮੀਡਿਆ,
ਬੀ ਬੀ ਸੀ ਦੇ ਉੱਤੇ ਝੋਟੇ ਛਾਏ ਹੋਏ ਨੇ ।

“If You Like our Blog so Share To Your Friends “

Kisan Anthem Lyrics ( Full song ) Music Video

“If You Like our Blog so Share To Your Friends “

Leave a Reply

Your email address will not be published. Required fields are marked *