Mankirt Aulakh Shree Brar

Booha Shree Brar Lyrics | In Punjabi

Booha Shree Brar Lyrics

Booha is a Shree Brar new song Lyrics. Shree Brar come back Again with New Punjabi song which Title is Booha. Music of this song is given by Jatin Shah. Music Labeled PB Studio.

Booha Shree Brar Lyrics
Booha Shree Brar Lyrics

Sample Mp3 Song :-

Shree Brar Booha Song Lyrics In Punjabi

Track : Booha
Artist : Shree Brar
Lyrics : Shree Brar
Music : Jatin Shah
Label : PB Studio

“If You Like our Blog so Share To Your Friends “

Shree Brar New Song Booha Lyrics

Booha Shree Brar Mp3 Song

Booha Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਬੂਹਾ ਮੈਨੂੰ ਟੋਹ ਲੈਣਦੇ … ਬੂਹਾ ਮੈਨੂੰ ਟੋਹ ਲੈਣਦੇ ,
ਮੈ ਅਮੀ ਧੋਖਾ ਖਾ ਆਈ ਆ ਗੱਲ ਲੱਗ ਕੇ ਤੂੰ ਰੋ
ਲੈਂਣ ਦੇ ,
ਮੈ ਅਮੀ ਧੋਖਾ ਖਾ ਆਈ ਆ ਗੱਲ ਲੱਗ ਕੇ ਤੂੰ ਰੋ
ਲੈਂਣ ਦੇ ,
ਹਾਂ ਗੱਲ ਲੱਗ ਕੇ ਤੂੰ ਰੋ ਲੈਂਣ ਦੇ ਹਾਂ … ,

ਧੋਖਾ ਸਾਡੇ ਨਾਲ ਹੋ ਗਿਆ … ਧੋਖਾ ਸਾਡੇ ਨਾਲ
ਹੋ ਗਿਆ ,
ਜਿੰਨੇ ਸਾਰਾ ਸ਼ਹਿਰ ਲੁੱਟੇਆਂ ਸਾਨੂੰ ਓਸੇ ਨਾਲ
ਪਿਆਰ ਹੋ ਗਿਆ ,
ਜਿੰਨੇ ਸਾਰਾ ਸ਼ਹਿਰ ਲੁੱਟੇਆਂ ਸਾਨੂੰ ਓਸੇ ਨਾਲ
ਪਿਆਰ ਹੋ ਗਿਆ ,
ਸਾਨੂੰ ਓਸੇ ਨਾਲ ਪਿਆਰ ਹੋ ਗਿਆ ,

ਨਾ ਇਨਾ ਛੇਤੀ ਛੱਡ ਵੇ ਮੈਨੂੰ ਯਾਰੀ ਸਾਲ ਤੇ ਚਲ
ਲੈਣਦੇ … ,
ਹਾਲੇ ਨਵੀਂ ਨਵੀਂ ਲੱਗੀ ਸੋਣੇਆ ਵੇ ਕਰ ਕੋਈ ਗੱਲ
ਲੈਣ ਦੇ ,
ਜੇ ਤੂੰ ਸਾਥੋਂ ਪੁੱਛਦਾ ਏ … ਜੇ ਤੂੰ ਸਾਥੋਂ ਪੁੱਛਦਾ ਏ ,
ਸਾਡੇ ਦਿਲ ਚ ਕਿ ਥਾਂ ਤੇਰਾ ਸੋ ਵਾਰੀ ਵਿਸਮਿਲਾ
ਕਰੀ ਦੈ ਲੈਕੇ ਇਕ ਵਾਰੀ ਨਾਂ ਤੇਰਾ ,
ਸੋ ਵਾਰੀ ਵਿਸਮਿਲਾ ਕਰੀ ਦੈ ਲੈਕੇ ਇਕ ਵਾਰੀ
ਨਾਂ ਤੇਰਾ ,
ਹੋ ਲੈਕੇ ਇਕ ਵਾਰੀ ਨਾਂ ਤੇਰਾ ,

ਅਸੀਂ ਮਾਈਆ ਮਰ ਜਾਂਗੇ ਤੈਨੂੰ ਸੀ ਏਹੋ ਦਸਣਾ ,
ਤੂੰ ਮਸ਼ਾ ਅਲਾ ਮਾਸ਼ਾ ਅਲਾ ਗੋਰੇ ਰੰਗ ਤੇ ਕਾਲੇ
ਰੰਗ ਦਾ ਨਾ ਲਾ ਚਸ਼ਮਾ ,
ਤੂੰ ਮਸ਼ਾ ਅਲਾ ਗੋਰੇ ਰੰਗ ਤੇ ਕਾਲੇ ਰੰਗ ਦਾ ਨਾ
ਲਾ ਚਸ਼ਮਾ ,
ਕਾਲੇ ਰੰਗ ਦਾ ਨਾ ਲਾ ਚਸ਼ਮਾ ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *