Ranjit Bawa

Town Vich Ranjit Bawa Lyrics | In Punjabi

Town Vich Ranjit Bawa Lyrics

Town Vich is Ranjit Bawa new song Lyrics. Ranjit Bawa come back Again with New Punjabi song which Title is Town Vich. Music of this song is given by Youngstarr Pop Boy. Music Labeled By T-Series Apna Punjab.

Town Vich Ranjit Bawa Lyrics
Town Vich Ranjit Bawa Lyrics

Sample Mp3 Song :-

Ranjit Bawa Town Vich Lyrics In Punjabi

Track : Town Vich
Artist : Ranjit Bawa
Lyrics : Ranbir Singh
Music : Youngstarr Pop Boy
Label : T-Series Apna Punjab

“If You Like our Blog so Share To Your Friends “

Ranjit Bawa New Song Town Vich Lyrics

Town Vich Ranjit Bawa Mp3 Song

Town Vich Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਓ ਸੂਰਜਾਂ ਦਾ ਜਾਇਆ ਚੰਨ ਤੇ ਨੀ ਮਰਦਾ ,
ਡਾਉਣ ਟੁ ਅਰਥ ਰਹਿ ਕੇ ਗੱਲ ਕਰਦਾ ,
ਹਾਂ ਸੂਰਜਾਂ ਦਾ ਜਾਇਆ ਚੰਨ ਤੇ ਨੀ ਮਰਦਾ ,
ਡਾਉਣ ਟੁ ਅਰਥ ਰਹਿ ਕੇ ਗੱਲ ਕਰਦਾ ,
ਘੁੰਮਦਾ ਚੈਲੇਂਜਰ ਤੇ ਮੁੱਛ ਚੱਕ ਕੇ ,
ਪੁੱਛ ਗਿੱਛ ਰਖੇ ਸਰਕਾਰ ਨੀ ਓਏ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ਓਏ … ,

ਹੋ ਯਾਰਾਂ ਦਿਆਂ ਯਾਰੀਆਂ ਲਈ ਦਿਲ ਨੇਂ ਵਡੇ ,
ਲਾਕੇ ਯਾਰੀ ਮੁੰਡਾ ਕਦੇ ਕੰਮ ਨਾ ਕਡੇ ,
ਯਾਰਾਂ ਦਿਆਂ ਯਾਰੀਆਂ ਲਈ ਦਿਲ ਨੇਂ ਵਡੇ ,
ਲਾਕੇ ਯਾਰੀ ਮੁੰਡਾ ਕਦੇ ਕੰਮ ਨਾ ਕਡੇ ,
ਜਿਥੇ ਯਾਰ ਖੜਾ ਨੀ ਚਟਾਣ ਬਣਕੇ ,
ਲਾਲੇ ਜ਼ੋਰ ਦੁਨੀਆ ਨੀ ਪੈਰ ਨਾ ਛਡੇ ,
ਰਣਵੀਰ ਪੈਜੇ ਮਾੜਾ ਟੈਮ ਯਾਰਾਂ ਦੇ ਉੱਤੇ ,
ਸੈਡ ਤੋਂ ਲੰਗੰਦਾ ਕਦੇ ਕਾਰ ਨੀ ਓਏ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ਓਏ … ,

ਹੋ ਮਿੱਤਰਾ ਦੀ ਗੱਲ ਬਾਤ ਹੋਟ ਗੋਰੀਏ ,
ਫੈਸ਼ਨਾ ਚ ਪੂਰੀ ਪੂਰੀ ਅੱਗ ਵਰਦੀ ,
ਮਿੱਤਰਾ ਦੀ ਗੱਲ ਬਾਤ ਹੋਟ ਗੋਰੀਏ ,
ਫੈਸ਼ਨਾ ਚ ਪੂਰੀ ਪੂਰੀ ਅੱਗ ਵਰਦੀ ,
ਮੁੰਡਾ ਨੀਰਾ ਗੋਲੀ ਦੇ ਪਟਾਕੇ ਵਰਗਾਂ ,
ਕਾਤੋਂ ਫਿਰੇ ਅੱਖਾਂ ਵਿਚ ਲੋਡ ਕਰਦੀ ,
ਹੋ ਅੱਖ ਦੇ ਇਸ਼ਾਰੇ ਨਾਲ ਫਿਰੇ ਮੰਗਦੀ ,
ਦਿਲ ਸਾਡਾ ਵਿਕਿਆ ਬਜ਼ਾਰ ਨੀ ਓਏ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ਓਏ … ,

ਓ ਨੀਲੀਆਂ ਨਸ਼ੀਲੀਆਂ ਨੇ ਅੱਖਾਂ ਤੇਰੀਆਂ ,
ਕੋਈ ਨਾ ਕੋਈ ਤੇ ਸੀਨ ਫਿਰੇ ਪਾਉਣ ਨੂੰ ,
ਸਾਨੂੰ ਨਇਓ ਪਿਆਰ ਚ ਦਿਲਾਸੇ ਭੂਗਦੇ ,
ਯਾਰੀਆਂ ਚ ਫੱਟ ਨੇਂ ਸਵਾਦ ਆਉਂਣ ਨੂੰ ,
ਹੋ ਮੁੱਛਾਂ ਉੱਤੇ ਹੱਥ ਧੁੱਪ ਮਾਣਦੇ ,
ਮਿੱਤਰਾਂ ਦੇ ਨਾਲ ਯਾਰ ਬੈਠੇ ਹਾਣ ਦੇ … ,
ਓ ਯਾਰਾਂ ਦੇ ਅਸੀਂ ਆ ਦਿਲਦਾਰ ਨੀ ਓਏ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ,
ਅੱਲੜਾਂ ਦੇ ਦਿਲ ਕੱਢ ਕੱਢ ਸੁੱਟਦਾ ,
ਟਾਊਨ ਵਿਚੋ ਜਾਂਦਾ ਸਰਦਾਰ ਨੀ ਓਏ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *