Ranjit Bawa

Kinne Aye Kinne Gye 2 Ranjit Bawa Lyrics | In Punjabi

Kinne Aye Kinne Gye 2 Ranjit Bawa Lyrics

Kinne Aye Kinne Gye 2 is a Ranjit Bawa new song Lyrics. Ranjit Bawa come back Again with New Punjabi song which Title is Kinne Aye Kinne Gye 2. Music of this song is given by M. Vee. Music Labeled Ranjit Bawa Music.

Kinne Aye Kinne Gye 2 Ranjit Bawa Lyrics
Kinne Aye Kinne Gye 2 Ranjit Bawa Lyrics

Sample Mp3 Song :-

Ranjit Bawa Kinne Aye Kinne Gye 2 Lyrics In Punjabi

Track : Kinne Aye Kinne Gye 2
Artist : Ranjit Bawa
Lyrics : Lovely Noor
Music : M. Vee
Label : Ranjit Bawa Music

“If You Like our Blog so Share To Your Friends “

Ranjit Bawa New Song Kinne Aye Kinne Gye 2 Lyrics

Kinne Aye KInne Gye 2 Rajnit Bawa Mp3 Song

Kinne Aye Kinne Gye 2 Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਸੂਰਮੇ ਮਰਾਕੇ ਕਿੰਨੇ ਲਾਈਆਂ ਫਿਤੀਆਂ ,
ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ,
ਸੂਰਮੇ ਮਰਾਕੇ ਕਿੰਨੇ ਲਾਈਆਂ ਫਿਤੀਆਂ ,
ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ ,
ਹੋ ਲੁੱਕਦੀ ਕਮਾਧਾ ਵਿੱਚ ਫਿਰੇ ਫੈਮਲੀ ,
ਲੁੱਕਦੀ ਕਮਾਧਾ ਵਿੱਚ ਫਿਰੇ ਫੈਮਲੀ ,
ਥਾਣੇਦਾਰ ਚੁੱਕਦਾ ਸੀ ਮੁੰਡੇ ਪਾੜਕੂ ,
ਨੰਗੇ ਪੈਰੀਂ ਭੈਣ ਫਿਰੇ ਸੀਵਾ ਲੱਭਦੀ ,
ਵੀਰ ਮਰਵਾਤਾ ਜਿਦਾ ਕਹਿ ਕੇ ਖਾੜਕੂ ,
ਨੰਗੇ ਪੈਰੀਂ ਭੈਣ ਫਿਰੇ ਸੀਵਾ ਲੱਭਦੀ ,
ਵੀਰ ਮਰਵਾਤਾ ਜਿਦਾ ਕਹਿ ਕੇ ਖਾੜਕੂ … ,

ਥਾਂ ਥਾਂ ਤੇ ਘੁੰਮਦੇ ਆ ਰੰਗਾ ਬਿੱਲਾ ਆਮ ,
ਸ਼ੇਰ ਸਿੰਘ ਰਾਣੇ ਜਿਹਾ ਕੋਈ ਨਿ ,
ਸਿੱਖ ਤੇ ਪਠਾਣ ਦੋਵੇਂ ਧਾਕੜ ਨੇਂ ਕੌਮਾਂ ,
ਪੰਗਾ ਜਿਨੇ ਜਿਨੇ ਲਿਆ ਮਿਲੀ ਢੋਈ ਨੀ … ,
ਹੌਂਸਲੇ ਬੁਲੰਦ ਰਹੇ ਕਲੁ ਕਾਰੇ ਚ ਹੌਂਸਲੇ
ਬੁਲੰਦ ਰਹੇ ਕਲੁ ਕਾਰੇ ਚ ,
ਥੋੜਾ ਜਿਹਾ ਨਮੁਣਾ ਦਸ ਦਵਾਂ ਝਾਕੀ ਦਾ ,
ਜੱਸਪਤ ਰਾਏ ਦਾ ਸੀਰ ਪਾਵੇ ਬਾਜੀਆਂ ,
ਹਾਥੀ ਉੱਤੇ ਰਹਿ ਗਿਆ ਸ਼ਰੀਰ ਬਾਕੀ ਦਾ ,
ਜੱਸਪਤ ਰਾਏ ਦਾ ਸੀਰ ਪਾਵੇ ਬਾਜੀਆਂ ,
ਹਾਥੀ ਉੱਤੇ ਰਹਿ ਗਿਆ ਸ਼ਰੀਰ ਬਾਕੀ ਦਾ … ,
ਹੋ … ਓ … ਹੋ … ,

ਤਿੰਨ ਚਾਰ ਧੜੇਆਂ ਚ ਵੰਡ ਹੋਇਆ ਮੋਰਚਾ
ਕਿਦਾ ਪੱਖ ਪੁਰੀਏ ਤੇ ਛਡੀਏ ,
ਬੇਅਦਬੀ ਕਰਾਕੇ ਆਪੇ ਰਾਜਨੀਤੀ ਖੇਡਦੇ ਆ
ਦੱਸ ਖਾਂ ਕਸੂਰ ਕਿਦਾ ਕਢੀਏ … ,
ਗੁਰੂ ਘਰਾਂ ਵਿੱਚ ਮਿਲਦੇ ਨੇ ਕਮਰੇ ਪਾਵਰਾਂ
ਵਾਲੇ ਜੋ ਬੰਦੇ ਮਿੱਥ ਮਿੱਥ ਕੇ ,
ਚੰਦਰੀ ਗਰੀਬੀ ਧੋਖਾ ਦੇਵੇਂ ਭੁੱਖ ਨੂੰ ਅੱਧੀ ਰਾਤੀ
ਪੀਵੇ ਲੱਸੀ ਚਿਥ ਚਿੱਥ ਕੇ ,
ਚੰਦਰੀ ਗਰੀਬੀ ਧੋਖਾ ਦੇਵੇਂ ਭੁੱਖ ਨੂੰ ਅੱਧੀ ਰਾਤੀ
ਪੀਵੇ ਲੱਸੀ ਚਿਥ ਚਿੱਥ ਕੇ … ਹੋ … ,

ਪੰਜ ਸੱਤ ਸਾਲਾਂ ਪਿੱਛੋਂ ਕਿੱਸੇ ਨੇ ਨੀ ਪੁੱਛਣਾ ਆ
ਗਿਤਾਂ ਚ ਕਰਾਉਂਦੇ ਜਿਹੜੀ ਅੱਤ ਨੂੰ ,
ਭੂਆ ਦੇ ਮੁੰਡੇ ਨਾਲ ਵਿਆਹ ਕੇ ਚਾੜ ਤੀ ਜਹਾਜੇ
ਬਾਬਾ ਨਾਨਕਾ ਕਿ ਹੋਇਆ ਸਾਡੀ ਮੱਤ ਨੂੰ … ,
ਚੇਤੇ ਨਇਓ ਜੱਸਾ ਸਿੰਘ ਆਹਲੂਵਾਲੀਆ ਗੋਰਾ
ਕਾਲਾ ਬਣਿਆ ਫਰੈੱਡ ਦੱਸਦਾ … ,
ਥਾਂ ਥਾਂ ਤੋਂ ਪੱਟੀ ਚੁੰਨੀ ਮਾਂ ਬੋਲੀ ਦੀ ਗਾਉਣ ਵਾਲਾ
ਏਸੇ ਨੂੰ ਟਰੈਡ ਦੱਸਦਾ ,
ਥਾਂ ਥਾਂ ਤੋਂ ਪੱਟੀ ਚੁੰਨੀ ਮਾਂ ਬੋਲੀ ਦੀ ਓ ਗਾਉਣ
ਵਾਲਾ ਏਸੇ ਨੂੰ ਟਰੈਡ ਦੱਸਦਾ ਜੀ ਗਾਉਣ ਵਾਲਾ ਏਸੇ
ਨੂੰ ਟਰੈਡ ਦੱਸਦਾ ਜੀ ਗਾਉਣ … ,

ਹੋ ਚਾਰ ਸਹਿਬਜ਼ਾਦੇ ਮਾਤਾ ਸੁੰਦਰੀ ਤੇ ਜੀਤਾ ਕਿ ਸੀ
ਰਿਸ਼ਤਾ ਇਨਾ ਦੇ ਵਿਚ ਆਪ ਸੀ ,
ਮਾਤਾ ਗੁਜਰੀ ਦੇ ਕਿ ਸੀ ਲੱਗਦੇ ਓ ਦਸੀ ਤੱਤੀ ਤਵੀ
ਤੇ ਜੋ ਕਰੀ ਜਾਂਦੇ ਜਾਪ ਸੀ … ,
ਦਸਵੇਂ ਗੁਰੂ ਨੇ ਐਸਾ ਕੀ ਸੀ ਲਿੱਖਤਾ ਔਰੰਗੇ ਦੀ
ਜੋ ਹਿਕ ਤੇ ਸੀ ਮੌਤ ਮੇਲਦੀ … ,
ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜਮਨਾ ਓ ਸਾਧਾ
ਦੇਆ ਡੇਰੇਆਂ ਤੇ ਚੋਂਕੀ ਖੇਲਦੀ ,
ਅੱਜ ਜਿਹੜੀ ਮਾਂ ਨੇ ਸੁੱਖਾ ਜਿੰਦਾ ਜਮਨਾ ਓ ਸਾਧਾ
ਦੇਆ ਡੇਰੇਆਂ ਤੇ ਚੋਂਕੀ ਖੇਲਦੀ … ,

ਖੁੱਲਾ ਖਾਣ ਪੀਣ ਸੀ ਓ ਸਾਧਾ ਜਿਹਾ ਜੀਣ ਸੀ ਓ
ਆਪੇ ਹੀ ਸਿਆਪਾ ਗੱਲ ਪਾ ਲਿਆ ,
ਕਾਲਜਾਂ ਸਕੂਲਾਂ ਵਿੱਚ ਸ਼ਰੇਆਮ ਆਸ਼ਕੀਆਂ ਗੁਰੂ
ਨੇ ਹੀ ਚੇਲੀ ਨੂੰ ਵਿਆਹ ਲਿਆ … ,
ਓ ਬੰਦਾ ਕਰੇ ਨਾ ਕਦਰ ਰੋਟੀ ਦੀ ਹੱਥੀ ਜਿੰਨੇ ਕਦੀ
ਨਾ ਰੁਪਈਆ ਵੱਟਿਆ … ,
ਜ਼ਾਰਾ ਦੇ ਸਕੂਲੋਂ ਮੁੰਡਾ ਲਵੇ ਕਪੜੇ ਦਿੱਸਦਾ ਨੀ ਬਾਪੂ
ਦਾ ਪਜਾਮਾ ਫਟੇਆ ,
ਜ਼ਾਰਾ ਦੇ ਸਕੂਲੋਂ ਮੁੰਡਾ ਲਵੇ ਕਪੜੇ ਦਿੱਸਦਾ ਨੀ ਬਾਪੂ
ਦਾ ਪਜਾਮਾ ਫਟੇਆ … ,

ਆਖ ਕੇ ਕਰੋਨਾ ਬੰਦਾ ਪਾਈਆ ਵੈਂਟੀਲੇਟਰ ਤੇ ਰਾਤੋ
ਰਾਤ ਬਣੇ ਕਈ ਲੱਖ ਨੇ ,
ਆ ਯਾਰ ਯਾਰ ਕਹਿਣ ਵਾਲੇ ਘਰੇ ਆਕੇ ਵਹਿਣ ਵਾਲੇ
ਭੈਣ ਉੱਤੇ ਰੱਖ ਲੈਂਦੇ ਅੱਖ ਨੇ ਓ ਧੀ ਉੱਤੇ ਰੱਖ ਲੈਦੇ
ਅੱਖ ਨੇ … ,
ਹੋ ਦਿਨੋਂ ਦਿਨ ਵਾਦੀਆਂ ਨੇ ਕੋਟ ਮੈਰੀਜਾਂ ਪਿੱਛੇ ਹੁਣ
ਮੁੜਦਾ ਨੀ ਪੈਰ ਲੱਗਦਾ … ,
ਪਿਪੇਆਂ ਦੇ ਵਿਚੋਂ ਜਦੋਂ ਆਟਾ ਮੁੱਕਦਾ ਸੱਚ ਜਾਣੀ
ਜਾਨੂ ਓਦੋ ਜਹਿਰ ਲੱਗਦਾ ,
ਪਿਪੇਆਂ ਦੇ ਵਿਚੋਂ ਜਦੋਂ ਆਟਾ ਮੁੱਕਦਾ ਸੱਚ ਜਾਣੀ
ਬੇਬੀ ਓਦੋ ਜ਼ਹਿਰ ਲੱਗਦਾ ਸੱਚ ਜਾਣੀ ਜਾਨੂ ਓਦੋ
ਜਹਿਰ ਲੱਗਦਾ … ,

ਕਿੱਥੇ ਗਿਆ ਹਿਟਲਰ ਲੱਭੇ ਨਾ ਜੰਗੇਜ ਖਾਣ ਚਰਚਾ
ਗੱਦਾਫ਼ੀ ਦਾ ਵੀ ਮੁੱਕੇਆ … ,
ਮਾਣ ਨਾ ਕਰੀ ਤੂੰ ਕਦੇ ਮਿੱਟੀ ਦੇ ਆ ਬਾਵੇਆ ਕੰਮ
ਨਾ ਕਿੱਸੇ ਦਾ ਏਥੇ ਰੁਕੇਆ … ,
ਓ ਲਵਲੀ ਸੁਦਾਇਆ ਇਕ ਰੱਬ ਤੋ ਬਿਨਾਂ ਕਿਸੇ ਨੂੰ
ਨਿ ਪਤਾ ਕਦੋਂ ਵਾਕਾ ਬੋਲਣਾ … ,
ਓ ਟੈਲੀਫੋਨ ਲੱਗਦਾ ਨੀ ਐਮਬੂਲੈਂਸ ਨੂੰ ਜਦੋਂ ਹੋਵੇਂ
ਬੰਦੇ ਦਾ ਪਟਾਕਾ ਬੋਲਣਾ ,
ਟੈਲੀਫੋਨ ਲੱਗਦਾ ਨੀ ਐਮਬੂਲੈਂਸ ਨੂੰ ਹਾਂ ਜਦੋਂ ਹੋਵੇਂ
ਕਿੱਸੇ ਦਾ ਪਟਾਕਾ ਬੋਲਣਾ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *