Ranjit Bawa

Fikar Kari Na Ammiye Ranjit Bawa Lyrics | In Punjabi

Fikar Kari Na Ammiye Ranjit Bawa Lyrics

Fikar Kari Na Ammiye is a Ranjit Bawa new song Lyrics. Ranjit Bawa come back Again with New Punjabi song which Title is Fikar Kari Na Ammiye. Music of this song is given by Desi Crew. Music Labeled Ranjit Bawa Music.

Fikar Kari Na Ammiye Ranjit Bawa Lyrics
Fikar Kari Na Ammiye Ranjit Bawa Lyrics

Sample Mp3 Song :-

Ranjit Bawa Fikar Kari Na Ammiye Lyrics In Punjabi

Track : Fikar Kari Na Ammiye
Artist : Ranjit Bawa
Lyrics : Babbu
Music : Desi Crew
Label : Ranjit Bawa Music

“If You Like our Blog so Share To Your Friends “

Ranjit Bawa New Song Fikar Kari Na Ammiye Lyrics

Fikar Kari Na Ammiye Ranjit Bawa Mp3 Song

Fikar Kari Na Ammiye Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਦੇਸੀ ਕਰਉ … ,
ਗੱਲ ਵੱਕਤ ਦੀ ਹੂੰਦੀ ਏ ਸੱਭ ਸ਼ਿਕਵੇ ਲਾਹ ਲਾਹ ਗਏ ,
ਗੱਲ ਵੱਕਤ ਦੀ ਹੂੰਦੀ ਏ ਸੱਭ ਸ਼ਿਕਵੇ ਲਾਹ ਲਾਹ ਗਏ ,
ਤੂੰ ਫ਼ਿਕਰ ਕਰੀ ਨਾ ਅਮਿਏ ਤੇਰਾ ਪੁੱਤ ਪਿੱਛੇ ਨਈਂ ਹੱਟਦਾ ,
ਆ ਦੁਨੀਆ ਪਿੱਛੇ ਲਾ ਲਾਂ ਗਏ ਤੂੰ ਫ਼ਿਕਰ ਕਰੀ ਨਾ ਅਮਿਏ
ਤੇਰਾ ਪੁੱਤ ਪਿੱਛੇ ਨਈਂ ਹੱਟਦਾ ਦੁਨੀਆ ਪਿੱਛੇ ਲਾ ਲਾਂ ਗਏ
ਹੋ … ,

ਮੈ ਮਣਦਾ ਕਰਮਾ ਨੂੰ ਨਾਲੇ ਸੱਭ ਧਰਮਾਂ ਨੂੰ ਪਰ ਫਾਲੋ ਨਈਂ
ਕਰਦਾ ਮੈ ਵਹਿਮਾਂ ਭਰਮਾਂ ਨੂੰ ,
ਪਰ ਫਾਲੋ ਨਈਂ ਕਰਦਾ ਮੈ ਵਹਿਮਾਂ ਭਰਮਾਂ ਨੂੰ ,
ਮੈ ਹੱਥ ਨਈਂ ਕਿੱਤੇ ਵਖਾਉਣੇ ਨਾ ਛਾਪਾਂ ਛੱਲੇ ਪਾਉਣੇ ,
ਬੱਬੂ ਕੜਾ ਹੀ ਪਾ ਲਾਂਗੇ … ,
ਤੂੰ ਫ਼ਿਕਰ ਕਰੀ ਨਾ ਅਮਿਏ ਤੇਰਾ ਪੁੱਤ ਪਿੱਛੇ ਨਈਂ ਹੱਟਦਾ ,
ਆ ਦੁਨੀਆ ਪਿੱਛੇ ਲਾ ਲਾਂ ਗਏ ਤੂੰ ਫ਼ਿਕਰ ਕਰੀ ਨਾ ਅਮਿਏ
ਤੇਰਾ ਪੁੱਤ ਪਿੱਛੇ ਨਈਂ ਹੱਟਦਾ ਦੁਨੀਆ ਪਿੱਛੇ ਲਾ ਲਾਂ ਗਏ ਹੋ … ,

ਮੈ ਆਪ ਨਹੀਂ ਕੁੱਝ ਵੀ ਕਰ ਸੱਕਦਾ ਮਰ ਮਰ ਕੇ ,
ਮੈਨੂੰ ਜੋ ਵੀ ਮਿਲਣਾ ਹੈ ਤੇਰੇਆਂ ਚੰਗੇਆਂ ਕੰਮਾਂ ਕਰਕੇ ,
ਮੈਨੂੰ ਜੋ ਵੀ ਮਿਲਣਾ ਹੈ ਤੇਰੇ ਚੰਗੇਆਂ ਕੰਮਾਂ ਕਰਕੇ ,
ਤੇਰੇ ਨਾਲ ਹੀ ਹੁੰਦਾ ਰੱਬ ਹੈ ਤੇਰੀ ਸੀਸ ਦੇ ਵਿੱਚ ਹੀ
ਸੱਭ ਹੈ ਕਿੰਝ ਮਰ ਫੇਰ ਖਾ ਲਾਂਗੇ … ,
ਤੂੰ ਫ਼ਿਕਰ ਕਰੀ ਨਾ ਅਮਿਏ ਤੇਰਾ ਪੁੱਤ ਪਿੱਛੇ ਨਈਂ ਹੱਟਦਾ ,
ਆ ਦੁਨੀਆ ਪਿੱਛੇ ਲਾ ਲਾਂ ਗਏ ਤੂੰ ਫ਼ਿਕਰ ਕਰੀ ਨਾ ਅਮਿਏ
ਤੇਰਾ ਪੁੱਤ ਪਿੱਛੇ ਨਈਂ ਹੱਟਦਾ ਦੁਨੀਆ ਪਿੱਛੇ ਲਾ ਲਾਂ ਗਏ … ,

ਤੁਸੀ ਮਿਹਨਤ ਕਿਤੀ ਐ ਇਥੇ ਤੱਕ ਲਿਆਉਣੇ ਦੀ ,
ਹੁਣ ਮੇਰੀ ਵਾਰੀ ਹੈ ਥੋਨੂੰ ਐੱਸ ਕਰਾਉਣੇ ਦੀ ,
ਹੁਣ ਮੇਰੀ ਵਾਰੀ ਹੈ ਥੋਨੂੰ ਐੱਸ ਕਰਾਉਣੇ ਦੀ ,
ਤੁਸੀਂ ਬਹੁਤ ਘਸਾਈਆਂ ਅੱਡੀਆਂ ਹੁਣ ਗਡੀਆਂ
ਵੱਡੀਆਂ ਵੱਡੀਆਂ ਓ ਘਰੇ ਲੈਣ ਚ ਲਾ ਲਾਂ ਗਏ … ,
ਤੂੰ ਫ਼ਿਕਰ ਕਰੀ ਨਾ ਅਮਿਏ ਤੇਰਾ ਪੁੱਤ ਪਿੱਛੇ ਨਈਂ ਹੱਟਦਾ ,
ਆ ਦੁਨੀਆ ਪਿੱਛੇ ਲਾ ਲਾਂ ਗਏ ਤੂੰ ਫ਼ਿਕਰ ਕਰੀ ਨਾ ਅਮਿਏ
ਤੇਰਾ ਪੁੱਤ ਪਿੱਛੇ ਨਈਂ ਹੱਟਦਾ ਦੁਨੀਆ ਪਿੱਛੇ ਲਾ ਲਾਂ ਗਏ … ਹੋ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *