Ranjit Bawa

21 Vi sdi Lyrics In Punjabi – Ranjit Bawa – LyricsMafiya

21 Vi sdi Lyrics In Punjabi – Ranjit Bawa

21 Vi sdi is a Ranjit Bawa new song Lyrics. Ranjit Bawa come back Again with New Punjabi song which Title is 21 Vi sdi. Music of this song is given by M Vee. Music Labeled By Ranjit Bawa Music.

 21 Vi sdi Lyrics Ranjit Bawa
21 Vi sdi Lyrics In Punjabi – Ranjit Bawa

Sample Mp3 Song :-

21 Vi sdi Lyrics Ranjit Bawa In Punjabi

Track : 21 Vi Sdi
Artist : Ranjit Bawa
Lyrics : Lovely Noor
Music : M Vee
Label : Ranjit Bawa Music

“If You Like our Blog so Share To Your Friends “

Ranjit Bawa New Song 21 Vi sdi Lyrics

Ranjit Bawa 21 sadi Lyrics

21 Vi sdi Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਹੋ ਬਿਨਾਂ ਫੀਤਿਓਂ ਬੰਬ ਨਿ ਚਲਦੇ ਲੱਖ ਕੋਸ਼ਿਸ਼ਾਂ ਕਰੀਏ ,
ਜਿਸਨੂੰ ਕੋਈ ਫਰਕ ਨਿ ਪੈਂਦਾ ਓਏ ਓਸ ਪਿੱਛੇ ਨਾ ਮਰੀਏ ,
ਜਿਸਨੂੰ ਕੋਈ ਫਰਕ ਨਿ ਪੈਂਦਾ ਓਏ ਓਸ ਪਿੱਛੇ ਨਾ ਮਰੀਏ ,
ਫੌਜੀ ਪੁਲਸੀਆ ਸਿੰਘ ਗੁਰੂ ਦਾ …
ਹਾਂਜੀ ਫੌਜੀ ਪੁਲਸੀਆ ਸਿੰਘ ਗੁਰੂ ਦਾ ਨਾ ਜੱਚਦਾ ਦਾ
ਮਲੇ ਤੰਬਾਕੂ ,
ਚਾਚੇ ਤਾਏ ਲੱਖ ਹੋਵਣ ਪਰ ਕੋਈ ਨਿ ਬਣਦਾ ਬਾਪੂ ,
ਚਾਚੇ ਤਾਏ ਲੱਖ ਹੋਵਣ ਪਰ ਕੋਈ ਨਿ ਬਣਦਾ ਬਾਪੂ ,
ਹਾਏ … ,

ਹੋ ਡਿਗਰੀ ਲੈ ਕੇ ਪੁੱਤ ਜੱਗੇ ਨੇ ਲਾ ਲਿਆ ਚੌਂਕ ਵਿੱਚ ਧਰਨਾ ,
ਕਿਡਾ ਦਿਲ ਕਿਰਸਾਨਾ ਤੇਰਾ ਓਏ ਹੋਰ ਤੂੰ ਕਿ ਕਿ ਜਰਨਾ ,
ਕਿਡਾ ਦਿਲ ਕਿਰਸਾਨਾ ਤੇਰਾ ਓਏ ਹੋਰ
ਤੂੰ ਕਿ ਕਿ ਜਰਨਾ ,ਹੋ ਮੋਢੇ ਲੋਈ… ਹੋ .
ਹੋ ਮੋਢੇ ਲੋਈ ਹੱਥ ਵਿਚ ਝੰਡਾ ,
ਦਿਲੀ ਲੱਗ ਗਿਆ ਡੇਰਾ ਕਿੱਥੇ ਭੱਜਣਾ ਦਸ ਹਾਕਮਾਂ ,
ਚਾਰੇ ਪਾਸਿਓਂ ਘੇਰਾ ਕਿੱਥੇ ਭੱਜਣਾ ਦਸ ਹਾਕਮਾਂ ,
ਹੁਣ ਚਾਰੇ ਪਾਸਿਓਂ ਘੇਰਾ
ਹੋ …. ,

ਹੋ ਓਣੇ ਡੂੰਘੇ ਫੱਟ ਮਾਰਦਾ ਜਿੰਨਾ ਕੋਈ ਕਰੀਬੀ ,
ਹੱਥ ਚ ਫੋਟੋ ਥਨਿਓਂ ਮੁੰਡਾ ਲੱਭਦੀ ਫਿਰਦੀ ਬੀਬੀ ,
ਹੱਥ ਚ ਫੋਟੋ ਥਨਿਓਂ ਮੁੰਡਾ ਲੱਭਦੀ ਫਿਰਦੀ ਬੀਬੀ ,
ਹੋ ਕਦੇ ਕਦੇ ਤਾਂ … ਹੋ .. ਕਦੇ ਕਦੇ ਤਾਂ ਇੰਜ ਲਗਦਾ
ਏ ਹਾਏ ਰੱਬ ਬੜਾ ਹੀ ਡਾਢਾ ਔਖੀ ਬੜੀ ਇੰਟੈਰੋਗੇਸ਼ਨ ,
ਜੇ ਲੱਗ ਜਾਵੇ ਕਦੇ ਟਾਡਾ ਔਖੀ ਬੜੀ ਇੰਟੈਰੋਗੇਸ਼ਨ ,
ਜੇ ਲੱਗ ਜਾਵੇ ਕਦੇ ਟਾਡਾ ਹੋ … ਹੋ …. ਹੋਏ … ,
ਓਏ ਹਿੰਮਤ ਬਾਜੋ ਮੰਜਿਲਾ ਨਇਓ ਨਿਤੋ ਬਾਜ ਨਾ ਧੰਦੇ ,
ਅਵੱਲ ਅੱਲਾ ਨੂਰ ਉਪਾਇਆ ਕੁਦਰਤ ਕੇ ਸੱਭ ਬੰਦੇ ,
ਅਵੱਲ ਅੱਲਾ ਨੂਰ ਉਪਾਇਆ ਕੁਦਰਤ ਕੇ ਸੱਭ ਬੰਦੇ ,

ਹੋ ਬੱਚਿਆਂ ਸਾਮੇ ਗਾਲਾਂ ਕੱਢਣ ਆ ਕਿਹੋ ਜਿਹੇ ਨੇ ਮਾਪੇ ,
21ਵੀ ਸਦੀ ਦੀ ਦੁਨੀਆ ਹੁਣ ਕੁੱਝ ਬੱਦਲੀ ਬੱਦਲੀ ਜਾਪੇ ,
21ਵੀ ਸਦੀ ਦੀ ਦੁਨੀਆ ਹੁਣ ਕੁੱਝ ਬੱਦਲੀ ਬੱਦਲੀ ਜਾਪੇ ,
ਏਜੰਟਪੁਣੇ ਵਿੱਚ ਕੋਈ ਨਿ ਚਾਚਾ ਨਾ ਹੀ ਕੋਈ ਵੀ ਮਾਮਾ ,
ਅਦਿਓਂ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ ,
ਅਦਿਓਂ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ ,
ਜੇਬਾਂ ਦੇ ਵਿਚ ਕੈਸ਼ ਹੋਵੇ ਜੇ ਇਸ਼ਕ ਦਿਆਂ ਕਿਆ ਬਾਤਾਂ ,
ਪੱਕੀ ਕੁੱੜੀ ਜੇ ਦੇਸ਼ ਬਾਰਲੇ ਕੋਈ ਨਿ ਪੁੱਛਦਾ ਜਾਤਾਂ ,
ਪੱਕੀ ਕੁੱੜੀ ਜੇ ਦੇਸ਼ ਬਾਰਲੇ ਕੋਈ ਨਿ ਪੁੱਛਦਾ ਜਾਤਾਂ ,
ਹੋ … ,

ਕੋਟ ਪੈਂਟ ਤੇ ਲਿਸ਼ਕਣੇ ਚਘੇ ਕਰ ਕਰ ਪਾਵੇ ਮੈਚੀ ,
ਤੂਰ ਦਰਗਾਹ ਨੂੰ ਜਾਣੀ ਗੱਡੀ ਪਰ ਨਾਲ ਨਿ ਜਾਣਾ ਟੈਚੀ ,
ਤੂਰ ਦਰਗਾਹ ਨੂੰ ਜਾਣੀ ਗੱਡੀ ਪਰ ਨਾਲ ਨਿ ਜਾਣਾ ਟੈਚੀ ,
ਹੋ ਚੱਕ ਕੇ ਮੰਜਾ ਛੱਡ ਆਵਾਂਗੇ ਚੱਕ ਕੇ ਮੰਜਾ ਛੱਡ ਆਵਾਂਗੇ ,
ਹੋ ਸੁਣਲੋ ਚੱਕ ਕੇ ਮੰਜਾ ਛੱਡ ਆਵਾਂਗੇ ਤੇਰੇ ਪੋਤਿਆਂ ਪੋਤੇ ,
ਕੁੱਜੇ ਦੇ ਵਿੱਚ ਫੁੱਲ ਲਵਲੀ ਦੇ ਖਾਂਦਾ ਫਿਰਦਾ ਗੋਤੇ ,
ਕੁੱਜੇ ਦੇ ਵਿੱਚ ਫੁੱਲ ਲਵਲੀ ਦੇ ਖਾਂਦਾ ਫਿਰਦਾ ਗੋਤੇ ,
ਹੋ …. ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *