Mankirt Aulakh

Begum Mankirt Aulakh Lyrics | In Punjabi

Begum Mankirt Aulakh Lyrics

Begum is a Mankirt Aulakh new song Lyrics. Mankirt Aulakh come back Again with New Punjabi song which Title is Begum. Music of this song is given by Fame Muzic. Music Labeled Mankirt Aulakh Music.

Begum Mankirat Aulakh Lyrics
Begum Mankirat Aulakh Lyrics

Sample Mp3 Song :-

Mankirt Aulakh Begam Lyrics In Punjabi

Track : Begum
Artist : Mankirt Aulakh
Lyrics : Kirat Gill
Music : Fame Muzic
Label : Mankirt Aulakh Music

“If You Like our Blog so Share To Your Friends “

Mankirt Aulakh New Song Begum Lyrics

Begum Mankrt Aulakh Mp3 Song

Begum Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਮੇਰੀ ਵਾਰੀ ਅੱਖ ਤੇਰੀ ਕਰਦੀ ਬਲਿੰਕ
ਅੱਖ ਰੋਂਧਾ ਤੇ ਟਿੱਕਾ ਕੇ ਰੱਖੀ ਐ ,
ਗੱਡੀ ਚ ਸਪੇਸ ਰੱਖੀ ਪੱਕੀ ਇਕ ਤੂੰ ਵੇ ,
ਨਾਲੇ ਵੈਵਲੇ ਬਿੱਠਾ ਕੇ ਰੱਖੀ ਐ … ,
ਗੋਲਡ ਦੀ ਵੱਖ ਰੱਖੀ ਚਾਂਦੀ ਦੀ ਡੱਬੀ ,
ਕਿੰਉ ਮੇਰੇ ਸੁਣੇ ਸੁਣੇ ਕੰਨ ਰੱਖਦੈ ,
ਜੱਟੀ ਐ ਦੀਵਾਨੀ ਤੇਰੀ ਬਿੱਲੀ ਅੱਖ ਦੀ ,
ਰੋਅਭ ਅੱਖ ਦੀ ਨਾਲ ਵੈਲੀ ਸਾਰੇ ਭਣ
ਰੱਖਦੈ ,
ਰਾਣੀ ਰੱਖਣੀ ਤਾਂ ਇਕੋ ਇਕ ਰੱਖ ਸੋਣੇਆ ,
ਕਾਤੋਂ ਬੇਗਮ ਬਣਾ ਕੇ ਦੋ – ਦੋ ਗਣ ਰੱਖਦੈ ,
ਜੱਟੀ ਐ ਦੀਵਾਨੀ ਤੇਰੀ ਬਿੱਲੀ ਅੱਖ ਦੀ ,
ਰੋਅਭ ਅੱਖ ਦੀ ਨਾਲ ਵੈਲੀ ਸਾਰੇ ਭਣ
ਰੱਖਦੈ ,
ਰਾਣੀ ਰੱਖਣੀ ਤਾਂ ਇਕੋ ਇਕ ਰੱਖ ਸੋਣੇਆ ,
ਕਾਤੋਂ ਬੇਗਮ ਬਣਾ ਕੇ ਦੋ – ਦੋ ਗਣ ਰੱਖਦੈ … ,

ਜਿਵੈਗਨ ਐ ਕਾਲੀ ਸੋਣੇਆ ਗੇੜੇ ਲਾਉਂਦੀ ਐ
ਮੋਹਾਲੀ ਸੋਣੇਆ ,
ਜਦੋਂ ਯਾਰਾਂ ਕੋਲੋਂ ਵਿਹਲ ਮਿੱਲ ਜਾਊ ਨਾਲ
ਆਪਣੇ ਬਿਠਾ ਲੀ ਸੋਣੇਆ ,
ਤੇਰੇ ਨਾਲ ਬੈਠੀ ਮੈਨੂੰ ਪੂਰਾ ਸ਼ਹਿਰ ਜਾਣੁਗਾ ,
ਯਾਰੀ ਤੇਰੀ ਮੇਰੀ ਵਾਲਾ ਫੁੱਲ ਸੀਨ ਕਹਿਣਗੇ ,
ਬੈਕ ਮੀਰਰ ਲਿਖਾ ਲਈ ਤੂੰ ਪਸੰਦ ਜੱਟ ਦੀ ,
ਸਾਥ ਦੇਖ ਦੇਖ਼ ਅੱਤ ਦੀ ਕੁਵਿਨ ਕਹਿਣਗੇ ,
ਵੇਖਦੇ ਹੀ ਗਿੱਲ ਦੀ ਕੁਵਿਣ ਕਹਿਣਗੇ ,
ਬਾਲੇ ਇਜੀ ਲਈ ਬਣਾ ਕੇ ਦੀਨੈ ਲਾਰੇ ਸੋਣੇਆ ,
ਗੱਲਾਂ ਗੱਲਾਂ ਚ ਲਹਾ ਕੇ ਥਲੇ ਚੰਨ ਰੱਖਦੈ ,
ਗੱਲਾਂ ਗੱਲਾਂ ਚ ਲਹਾ ਕੇ ਥਲੇ ਚੰਨ ਰੱਖਦੈ ,
ਜੱਟੀ ਐ ਦੀਵਾਨੀ ਤੇਰੀ ਬਿੱਲੀ ਅੱਖ ਦੀ ,
ਰੋਅਭ ਅੱਖ ਦੀ ਨਾਲ ਵੈਲੀ ਸਾਰੇ ਭਣ
ਰੱਖਦੈ ,
ਰਾਣੀ ਰੱਖਣੀ ਤਾਂ ਇਕੋ ਇਕ ਰੱਖ ਸੋਣੇਆ ,
ਕਾਤੋਂ ਬੇਗਮ ਬਣਾ ਕੇ ਦੋ – ਦੋ ਗਣ ਰੱਖਦੈ … ,

ਜਿਹੜੀ ਰਵੇ ਤੇਰੇ ਸੀਨੇ ਲੱਗ ਕੇ ਚੰਨਾ ਨਿਸ਼ਾਨੀਆਂ
ਚ ਰੱਖ ਲੈ ਤੂੰ ,
ਕਿੱਸੇ ਹੋਰ ਵੱਲ ਅੱਖਾਂ ਜਰਦੀ ਨੀ ਜਿਹੜੀਆਂ
ਦੀਵਾਨੀਆਂ ਚ ਰੱਖ ਲੈ ਤੂੰ ,
ਤੇਰੀ ਗਣ ਚ ਬਰੂਦ ਜਿੰਨਾ ਓਨਾ ਮੇਰੀ ਅੱਖ ਚ ,
ਤੈਨੂੰ ਮਿੱਲ ਗਈ ਐ ਬੱਸ ਤੇਰੇ ਗੁਡ ਲੱਕ ਚ ,
ਤੇਰੇ ਬੋਲਦੀ ਆ ਮਨਕਿਰਤਾਂ ਮੈ ਹੱਕ ਚ ,
ਫੜ ਮੇਰਾ ਹੱਥ ਰਹਿੰਦੀ ਗਣ ਜਿਹੜੇ ਹੱਥ ਚ ,
ਜੱਦ ਨਾਲ ਖੜੀ ਹੋਈਆ ਨਾ ਮੈ ਮਿੱਲ ਗੱਡੀ ਚ
ਬਲੋਕ ਰੱਖ ਕੇ ,
ਹੌਂਸਲਾ ਦਿਖਾਉਨਾ ਤਾਂ ਬੇਬੇ ਨੂੰ ਜਾਕੇ ਦੱਸ ਤੜਫਾਕੇ
ਕਾਤੋਂ ਰਣ ਰੱਖਦੈ ,
ਤੜਫਾਕੇ ਕਾਤੋਂ ਰਣ ਰੱਖਦੈ … ,
ਜੱਟੀ ਐ ਦੀਵਾਨੀ ਤੇਰੀ ਬਿੱਲੀ ਅੱਖ ਦੀ ,
ਰੋਅਭ ਅੱਖ ਦੀ ਨਾਲ ਵੈਲੀ ਸਾਰੇ ਭਣ
ਰੱਖਦੈ ,
ਰਾਣੀ ਰੱਖਣੀ ਤਾਂ ਇਕੋ ਇਕ ਰੱਖ ਸੋਣੇਆ ,
ਕਾਤੋਂ ਬੇਗਮ ਬਣਾ ਕੇ ਦੋ – ਦੋ ਗਣ ਰੱਖਦੈ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *