Mankirt Aulakh Shree Brar

Ali Baba Mankirt Aulakh Lyrics | In Punjabi

Ali Baba Mankirt Aulakh Lyrics

Ali Baba is a Mankirt Aulakh, Shree Brar new song Lyrics. Mankirt Aulakh, Shree Brar come back Again with New Punjabi song which Title is Ali Baba. Music of this song is given by Avvy Sra. Music Labeled By Mankirt Aulakh Music.

Ali Baba Mankirt Aulakh Lyrics
Ali Baba Mankirt Aulakh Lyrics

Sample Mp3 Song :-

Mankirt Aulakh Ali Baba Lyrics in Punjabi

Track : Ali Baba
Artist : Mankirt Aulakh, Shree Brar
Lyrics : Shree Brar
Music : Avvy Sra
Label : Mankirt Aulakh Music

“If You Like our Blog so Share To Your Friends “

Mankirt Aulakh New Song Ali Baba Lyrics

Ali Baba Mankirat Aulakh Mp3 Song

Ali Baba Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਹੋ ਨਵੀਂ ਨਵੀਂ ਆਈ ਕਹਿੰਦੇ ਥਾਰ ਵੇ ਜੱਟਾ ,
ਮਹਿੰਦਰਾ ਚ ਇਕ ਫ਼ੋਨ ਮਾਰ ਵੇ ਜੱਟਾ ,
ਹੋ ਨਵੀਂ ਨਵੀਂ ਆਈ ਕਹਿੰਦੇ ਥਾਰ ਵੇ ਜੱਟਾ ,
ਮਹਿੰਦਰਾ ਚ ਇਕ ਫ਼ੋਨ ਮਾਰ ਵੇ ਜੱਟਾ ,
ਨਾਲੇ ਲਾਦੇ ਤੂੰ ਡਿਊਟੀ ਕਿਸੇ ਲਾਲੇ ਦੀ ,
ਵੇ ਕਿਹੜੇ ਤੇਰੇ ਮੁਰੇ ਖੰਗਣੇ … ,
ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਵੇ ਜੱਟੀ ਨੇਂ ਬਣਾਉਣੇ ਕੰਗਣੇ ,
ਵੇ ਬੈਠਾ ਜੇਲ ਚੋ … ,
ਹੋ ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਵੇ ਜੱਟੀ ਨੇਂ ਕਰਾਉਣੇ ਕੰਗਣੇ ,

ਹੋ ਸੁਣੇ ਸੁਣੇ ਦੇਖ ਮੇਰੇ ਪੈਰ ਵੇ ਜੱਟਾ ,
ਲੱਗੇ ਕਿਸੇ ਸੇਠ ਦੀ ਨਾ ਖ਼ੈਰ ਵੇ ਜੱਟਾ … ,
ਹੋ ਸੁਣੇ ਸੁਣੇ ਦੇਖ ਮੇਰੇ ਪੈਰ ਵੇ ਜੱਟਾ ,
ਲੱਗੇ ਕਿਸੇ ਸੇਠ ਦੀ ਨਾ ਖ਼ੈਰ ਵੇ ਜੱਟਾ … ,
ਹੋ ਇਕ ਅੱਧਾ ਕਰਦੇ ਮਿਉਟ ਵੇ ਜੱਟਾ ,
ਆਉਂਦੇ ਵੇਖੀ ਸੁੱਟ ਉੱਤੇ ਸੁਟ ਵੇ ਜੱਟਾ … ,
ਤੂੰ ਪਾਵੇਂ ਸੋਨੇ ਚ ਮੜਾਦੇ ਮੈਨੂੰ ਸਾਰੀ ਵੇ ਤੇਰੇ
ਫੋਨ ਉੱਤੇ ਕੰਭਨੇ ,
ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਜੱਟੀ ਨੇਂ ਬਣਾਉਣੇ ਕੰਗਣੇ ,
ਵੇ ਬੈਠਾ ਜੇਲ ਚੋ … ,
ਹੋ ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਜੱਟੀ ਨੇਂ ਕਰਾਉਣੇ ਕੰਗਣੇ ,

ਨੱਥਲੀ ਕਰਾਦੇ ਮਾਈਆ ਮੰਗਦੀ ਤੇਰੀ ਬਿਲੋ ਵੇ ,
ਤੋਲਾ ਤੇਰਾ ਪਿੱਤਲ ਲੱਗਣਾ ਸੋਨਾ ਆਉ ਕਿੱਲੋ ਵੇ ,
ਵੇ ਆਰਟਿਸਟ ਤੂੰ ਗੁੰਡਿਆਂ ਦਾ ਤੇ ਆਰਟ ਤੇਰੀ
ਗਣ ਜੱਟਾ ,
ਚੰਨ ਤੇ ਗੀਤ ਥੋਡੇ ਕਟ ਆਉਂਦੇ ਬਹੁਤੇ ਚਾੜਦੈ
ਚੰਨ ਜੱਟਾ ,
ਵੇ ਅਲੀਬਾਬਾ ਗੁੰਡਿਆਂ ਦਾ ਨਾਲ ਗੁੰਡੇ ਚਾਲੀ ਐ ,
ਜਿੰਦ ਰੱਖੀ ਤਲੀ ਤੇ ਤੇ ਫੀਮ ਵਿਚ ਥਾਲੀ ਐ ,
ਐ ਵੀ ਲੁਟੀ ਹੋਈ ਆ ਵੇ ਗੱਡੀ ਜਿਹੜੀ ਕਾਲੀ ਐ ,

ਹੋ ਪਾਵੇਂ ਸ਼ਹਿਰ ਵਿਚ ਹੋਜੇ ਲਾਲਾ ਲਾਲਾ ਵੇ
ਤੇਰੇ ਫੋਨ ਉੱਤੇ ਕੰਬਣੇ … ,
ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਨਿ ਵੇ ਜੱਟੀ ਨੇਂ ਬਣਾਉਣੇ ਕੰਗਣੇ ,
ਵੇ ਬੈਠਾ ਜੇਲ ਚੋ … ,
ਹੋ ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਨਿ ਵੇ ਜੱਟੀ ਨੇਂ ਕਰਾਉਣੇ ਕੰਗਣੇ ,

ਤੇਰੀ ਹਿਕ ਉੱਤੇ ਸੀਰ ਕਦੋਂ ਰੱਖਣਾ ਵੇ ਸੋਚਦੀ ਦੀ
ਰਾਤ ਲੰਗਦੀ ,
ਤੇਰੇ ਐਸੇ ਐਸੇ ਖੁਆਬ ਆਉਣ ਚੰਦਰੇ ਵੇ ਸੁਤੀ
ਪਈ ਮੈ ਸੰਗਦੀ ,
ਹੋ ਚੜੀ ਐ ਜਵਾਨੀ ਗੱਲ ਸੁਣ ਦਿਲਜਾਨੀ ,
ਤੇਰੀਆਂ ਗਲਾਂ ਦੀ ਜੱਟਾ ਜੱਟੀ ਐ ਦੀਵਾਨੀ ,
ਤੈਨੂੰ ਔਲਖਾ ਖ਼ਬਰ ਨਇਓ ਹਾਲ ਦੀ ਵੇ ਔਖੇ ਐ
ਸਿਆਲ ਲੰਘਣੇ ,
ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਵੇ ਜੱਟੀ ਨੇਂ ਬਣਾਉਣੇ ਕੰਗਣੇ ,
ਵੇ ਬੈਠਾ ਜੇਲ ਚੋ … ,
ਹੋ ਬੈਠਾ ਜੇਲ ਚੋ ਕੋਈ ਲੱਭ ਸੁਣੀਆਰਾ ,
ਵੇ ਜੱਟੀ ਨੇਂ ਕਰਾਉਣੇ ਕੰਗਣੇ |

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *