Khan Bhaini

Yaar Chad Ke Khan Bhaini Lyrics | In Punjabi

Yaar Chad Ke Khan Bhaini Lyrics

Yaar Chad Ke is a Khan Bhaini new song Lyrics. Khan Bhaini come back Again with New Punjabi song which Title is Yaar Chad Ke. Music of this song is given by Sycostyle. Music Labeled Coin Digital.

Yaar Chad Ke Khan Bhaini Lyrics
Yaar Chad Ke Khan Bhaini Lyrics

Sample Mp3 Song :-

Khan Bhaini Yaar Chad Ke Lyrics In Punjabi

Track : Yaar Chad Ke
Artist : Khan Bhaini
Lyrics : Khan Bhaini
Music : Sycostyle
Label : Coin Digital

“If You Like our Blog so Share To Your Friends “

Khan Bhaini New Song Yaar Chad Ke Lyrics

Yaar Chad Ke Khan Bhaini Mp3 Song

Yaar Chad Ke Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਓ ਬਾਪੂ ਦੀ ਸਪੋਟ ਬਾਬੇ ਨਾਨਕ ਦੀ ਓਟ ,
ਸੀਰ ਤੇ ਜੇ ਹੋਵੇਂ ਕੋਈ ਸੱਕਦਾ ਨੀ ਰੋਕ … ,
ਓ ਬਾਪੂ ਦੀ ਸਪੋਟ ਬਾਬੇ ਨਾਨਕ ਦੀ ਓਟ ,
ਸੀਰ ਤੇ ਜੇ ਹੋਵੇਂ ਕੋਈ ਸੱਕਦਾ ਨੀ ਰੋਕ … ,
ਓ ਆਦਤਾਂ ਚ ਪੈਦਾਂ ਏ ਸੁਧਾਰ ਕਰਣਾ ,
ਕੱਲੀ ਮਿਲੇ ਨਾ ਮੰਜ਼ਿਲ ਘਰ ਬਾਰ ਛੱਡ ਕੇ … ,
ਓ ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ ,
ਹੀਟ ਹੂੰਦਾ ਨੀ ਪੁਰਾਣੇ ਕੋਈ ਯਾਰ ਛੱਡ ਕੇ ,
ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ ਹੀਟ … ,

ਹੋ ਆਵੀ ਗੱਲ ਪੱਕੀ ਜੇ ਤਰੱਕੀ ਕਰਣੀ ਮਾੜੇ
ਸੰਘ ਕੋਲੋਂ ਬੰਦਾ ਦੂਰ ਚਾਹੀਦਾ ,
ਜੀਦੇ ਸਾਥ ਕੋਲੋਂ ਹੋਵੇਂ ਬਾਪੂ ਟੋਕਦਾ ਓਦਾ ਛੱਡ
ਦੇਣਾਂ ਖੇੜਾ ਵੀ ਜਰੂਰ ਚਾਹੀਦਾ ,
ਹੋ ਆਵੀ ਗੱਲ ਪੱਕੀ ਜੇ ਤਰੱਕੀ ਕਰਣੀ ਮਾੜੇ
ਸੰਘ ਕੋਲੋਂ ਬੰਦਾ ਦੂਰ ਚਾਹੀਦਾ ,
ਜੀਦੇ ਸਾਥ ਕੋਲੋਂ ਹੋਵੇਂ ਬਾਪੂ ਟੋਕਦਾ ਓਦਾ ਛੱਡ
ਦੇਣਾਂ ਖੇੜਾ ਵੀ ਜਰੂਰ ਚਾਹੀਦਾ ,
ਪਰ ਔਖੇ ਵੇਲੇ ਜਿਹੜਾ ਹੋਵੇ ਨਾਲ ਖੜਦਾ ,
ਓਨੂੰ ਭੱਜੀ ਦਾ ਨੀ ਅੱਧ ਵਿਚਕਾਰ ਛੱਡ ਕੇ … ,
ਓ ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ ,
ਹੀਟ ਹੂੰਦਾ ਨੀ ਪੁਰਾਣੇ ਕੋਈ ਯਾਰ ਛੱਡ ਕੇ ,
ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ ਹੀਟ … ,

ਹੋ ਓਨੇ ਕਿ ਅਸੂਲਾਂ ਤੇ ਜਿਊਣੀ ਜ਼ਿੰਦਗੀ
ਅਪਣਾ ਹੀ ਜੇਹੜਾ ਕਿਰਦਾਰ ਭੁੱਲ ਜੇ ,
ਕਹਿੰਦੇ ਗੋਲੀ ਮਾਰੋ ਏਹੋ ਜਹੇ ਬਣਾਉਟੀ ਬੰਦੇ
ਨੂੰ ਚੰਗੇ ਟੈਮ ਵਿੱਚ ਜੇਹੜਾ ਯਾਰ ਭੁੱਲ ਜੇ … ,
ਹੋ ਓਨੇ ਕਿ ਅਸੂਲਾਂ ਤੇ ਜਿਊਣੀ ਜ਼ਿੰਦਗੀ
ਅਪਣਾ ਹੀ ਜੇਹੜਾ ਕਿਰਦਾਰ ਭੁੱਲ ਜੇ ,
ਕਹਿੰਦੇ ਗੋਲੀ ਮਾਰੋ ਏਹੋ ਜਹੇ ਬਣਾਉਟੀ ਬੰਦੇ
ਨੂੰ ਚੰਗੇ ਟੈਮ ਵਿੱਚ ਜੇਹੜਾ ਯਾਰ ਭੁੱਲ ਜੇ … ,
ਡੁੱਬਦੇ ਨੂੰ ਦੇਖ ਕੋਈ ਬਾਹ ਨੀ ਫੜਦਾ ,
ਨਾਲ ਸ਼ੂਰੂ ਤੋਂ ਖੜੇ ਜੋ ਤਿੰਨ ਚਾਰ ਛੱਡ ਕੇ … ,
ਓ ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ ,
ਹੀਟ ਹੂੰਦਾ ਨੀ ਪੁਰਾਣੇ ਕੋਈ ਯਾਰ ਛੱਡ ਕੇ ,
ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ
ਹੀਟ ਹੁੰਦਾਂ ਨੀ ਪੁਰਾਣੇ ਕੋਈ … ,

ਹੋ ਮੇਰੇ ਕੰਮ ਹੀ ਕਹਿੰਦੇ ਸੀ ਜੋ ਕੰਜ਼ਰ ਕਿਤਾ ,
ਅੱਜ ਨਾਮ ਪਿੱਛੇ ਹੋਏ ਆ ਕ੍ਰੇਜ਼ੀ ਸੁਣੇਆ ,
ਪੈਨੀ ਆਲਾ ਪੈਨੀ ਆਲਾ ਐਵੇਂ ਤਾਂ ਨਿ ਹੂੰਦੀ
ਆਪਾ ਕਾਰਾਂ ਨਾਰਾਂ ਛੱਡ ਕੇ ਆ ਤੇਜ਼ੀ ਚੁਣੇਆ ,
ਮਾਲਕ ਦੇ ਰੰਗਾਂ ਦਾ ਕੋਈ ਜਾਣੂ ਨੀ ਹੁੰਦਾ ,
ਹਰ ਬੰਦਾ ਪਤਨਾ ਦਾ ਤਾਰੂ ਨਿ ਹੁੰਦਾਂ ,
ਬਾਬੇ ਨਾਨਕ ਦਾ ਥੜਾ ਇਕ ਗਿਆ ਇਕ ਖੜਾ ,
ਹਰ ਨਵਾਂ ਬੰਦਾ ਉਠਿਆ ਸ਼ਲਾਰੁ ਨੀ ਹੁੰਦਾ … ,

ਹੋ ਏਮ ਨਾਲੋਂ ਫ਼ੇਮ ਵਡਾ ਹੋ ਨੀ ਸਕਦਾ ,
ਰੁਤਬੇ ਤੋਂ ਵਡਾ ਨੀ ਪੌਂਡ ਮਿਤਰਾਂ ,
ਦੇਖ ਕੇ ਮਿੱਤਰਾਂ ਦੇ ਮੂੰਹ ਚੋਂ ਨਿਕਲੇ ਜੇ ਗਾਲ਼
ਕਿ ਆ ਚਟਨਾ ਏਹੋ ਜਿਹੇ ਲੈਂਡ ਲੋਡ ਮਿੱਤਰਾ ,
ਯਾਰੀਆਂ ਦੀ ਬਣਨਾ ਮਿਸਾਲ ਜੱਟ ਨੇਂ ,
ਐਸਾ ਦੁਨੀਆਂ ਤੇ ਜਾਣਾ ਕਿਰਦਾਰ ਛੱਡ ਕੇ … ,
ਓ ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ ,
ਹੀਟ ਹੂੰਦਾ ਨੀ ਪੁਰਾਣੇ ਕੋਈ ਯਾਰ ਛੱਡ ਕੇ ,
ਓ ਛਡੇ ਨਾ ਜੇ ਪੈਰ ਬੰਦਾ ਹੁੰਦਾ ਨੀ ਫਲੋਪ ,
ਹੀਟ ਹੂੰਦਾ ਨੀ ਪੁਰਾਣੇ ਕੋਈ ਯਾਰ ਛੱਡ ਕੇ … ,
ਹੋ … ਹੋ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *