Khan Bhaini

Surma Khan Bhaini Lyrics | In Punjabi

Surma Khan Bhaini Lyrics

Surma is a Khan Bhaini new song Lyrics. Khan Bhaini come back Again with New Punjabi song which Title is Surma. Music of this song is given by Sycostyle. Music Labeled Speed Records.

Surma Khan Bhaini Lyrics
Surma Khan Bhaini Lyrics

Sample Mp3 Song :-

Khan Bhaini Surma Lyrics In Punjabi

Track : Surma
Artist : Khan Bhaini
Lyrics : Khan Bhaini
Music : Sycostyle
Label : Speed Records

“If You Like our Blog so Share To Your Friends “

Khan Bhaini New Song Surma Lyrics

Surma Khan Bhaini Mp3 Song

Surma Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਲਾ | ਲਾ | ਲਾ …| ਲਾ |… ਲਾ … ,
ਓਏ ਅੱਖਾਂ ਤੇਰੀਆਂ ਨੇਂ ਗਭੱਰੂ ਦਾ ਦਿਲ ਲੁੱਟਿਆ
ਨਿ ਦਿੱਲ ਲੁੱਟਿਆ ਏ ਸੂਰਮਾ ਪਾ ਕੇ ,
ਓ ਕਿਤੀ ਵਾਰਦਾਤ ਪਿੱਛੋਂ ਛਡੇ ਨਾ ਸਬੂਤ ਮੁੰਡਾ
ਕਰਦਾ ਅਪੀਲ਼ ਕਿਥੇ ਜਾਕੇ ,
ਓ ਯਾਰਾਂ ਦਾ ਸੀ ਯਾਰ ਬਲੀਏ … ਨਿ ਤੂੰ ਹੁਸਨਾਂ
ਦਾ ਜਾਦੂ ਕਰੇਆ ,
ਕੰਨੀ ਹੱਥ ਕਈਆਂ ਦੇ ਆ ਫਿਰਦਾ ਲਵਾਈ
ਜਿਹੜੇ ਜੱਟ ਨੂੰ ਤੂੰ ਕਾਬੂ ਕਰੇਆ ,
ਮੁੰਡਾ ਬੱਲੀਏ ਪੰਜਾਬ ਜਿਹਾ ਖੁੱਲੇ ਦਿੱਲ ਦਾ ਨਿ
ਕਿੰਉ ਦਿੱਲੀ ਵਾਂਗੂ ਦੇਖੇ ਅਜਮਾ ਕੇ ,
ਓ ਕੱਲਾ ਕੇਰਾ ਬੇਬੇ ਦਾ ਸੀ ਪੁੱਤ ਮਿੱਠਏ ਨੀ ਤਾਹਿ
ਰੱਖਦੀ ਸੀ ਕਾਲਾ ਟਿੱਕਾ ਲਾ ਕੇ ,
ਓਏ ਅੱਖਾਂ ਤੇਰੀਆਂ ਨੇਂ ਗਭੱਰੂ ਦਾ ਦਿਲ ਲੁੱਟਿਆ
ਨਿ ਦਿੱਲ ਲੁੱਟਿਆ ਏ ਸੂਰਮਾ ਪਾ ਕੇ … ,

ਓ ਜੋਬਰਾਂ ਚ ਨਾਮ ਕੂੜੇ ਜੱਟ ਦਾ ਸੀ ਆਉਂਦਾ ,
ਨਿ ਛੇਤੀ ਤਾਂ ਅੱਖਾਂ ਚ ਕੋਈ ਅੱਖ ਨੀ ਸੀ ਪਾਉਂਦਾ ,
ਭੈਣੀ ਆਲਾ ਭੈਣੀ ਆਲਾ ਸੁਣਦੀ ਤਾਂ ਹੋਏਗੀ ,
ਨਿ ਪਹਿਲਾਂ ਤਾਂ ਰੁਮੈਟਿਕ ਜਹੇ ਗਾਣੇ ਨੀ ਸੀ ਗਾਉਂਦਾ ,
ਹੋ ਮੁੰਡਾ ਸ਼ਾਇਰ ਆ ਜਾਂਦਾ ਬਣਦਾ … ਬਿੱਲੋ
ਗੀਤਕਾਰੀ ਛੱਡ ਕੇ ,
ਹੁਸਨ ਤੇਰੇ ਨੂੰ ਕਿਦਾਂ ਕਰਦਾ ਬਿਆਨ ਕਦੇ ਸੁਣ ਤਾਂ
ਤੂੰ ਟੈਮ ਕਢ ਕੇ ,
ਓ ਗੱਭਰੂ ਦੀ ਬਿੱਲੋ ਪਹਿਲੀ ਤੂੰ ਹੀ ਆ ਪਸੰਦ ਚਾਹੇ
ਰੱਖ ਲੈ ਤੂੰ ਸਾਈਨ ਕਰਵਾ ਕੇ ,
ਹੋ ਰਾਜੇ ਜਹੇ ਜੱਟ ਤੇ ਭਰੋਸਾ ਰਾਖੀ ਰਾਣੀ ਰਖੁ ਤੈਨੂੰ
ਦਿੱਲ ਦੀ ਬਣਾ ਕੇ ,
ਓਏ ਅੱਖਾਂ ਤੇਰੀਆਂ ਨੇਂ ਗਭੱਰੂ ਦਾ ਦਿਲ ਲੁੱਟਿਆ
ਨਿ ਦਿੱਲ ਲੁੱਟਿਆ ਏ ਸੂਰਮਾ ਪਾ ਕੇ … ,

ਹੋ ਜੱਟ ਨੂੰ ਕਰਲੈ ਜੂਈਨ ਗੋਰੀਏ ਗੱਭਰੂ ਬਿਟ
ਕੁਐਂਨ ਗੋਰੀਏ ,
ਤੇਰੇ ਪਿੱਛੇ ਭੱਜਿਆ ਫਿਰਦਾ ਜਿਊ ਹਿਰਨੀ ਪਿੱਛੇ
ਲੋਇਣ ਗੋਰੀਏ ,
ਹੋ ਰਹਿੰਦੇ ਸੁਣਦੇ ਰਕਾਣੇ ਜੱਟ ਨੂੰ ਜਿਹੜੇ ਸੁਣਦੀ
ਤੂੰ ਗੈਕ ਜੱਟੀਏ ,
ਤੈਥੋਂ ਵੱਧ ਆ ਮੁੰਡੇ ਤੇ ਜੱਚਦਾ ਕਹਿੰਦੇ ਕਲਰ ਬਲੈਕ
ਜੱਟੀਏ ,
ਓ ਮੈਥੋਂ ਵੱਧ ਚਾਵੇ ਤੈਨੂੰ ਨਜ਼ਰੋਂ ਬਚਾਵੇ ਤਾਹਿ ਰਖਾ
ਕਾਲੀ ਰੇਂਜ ਚਮਕਾ ਕੇ ,
ਰੈੱਡ ਗੇਜ ਆ ਡੱਬੀ ਚ ਮਾਲ ਤੇਜ ਆ ਜਿਹੜਾ
ਤੁਰਿਆ ਤੇਜ਼ੀ ਤੋਂ ਅੱਜ ਖਾ ਕੇ ,
ਅੱਖਾਂ ਤੇਰੀਆਂ ਨੇਂ ਗਭੱਰੂ ਦਾ ਦਿਲ ਲੁੱਟਿਆ
ਨਿ ਦਿੱਲ ਲੁੱਟਿਆ ਏ ਸੂਰਮਾ ਪਾ ਕੇ … ,

ਹੋ ਤੇਰੀ ਮੂੰਹੋਂ ਕਢੀ ਗੱਲ ਦੀ ਖਿਲਾਫੀ ਨਈਂਓ
ਕਰਣੀ ,
ਨਿ ਕਰਣੀ ਐ ਐਸ਼ ਮੈ ਅਯਾਸ਼ੀ ਨਇਓ ਕਰਣੀ ,
ਏਹ ਵੀ ਇਕ ਜੱਟਾਂ ਦਾ ਅਸੂਲ ਹੁੰਦਾਂ ਗੋਰੀਏ ,
ਕਿ ਪਿਆਰ ਵਾਲੇ ਥਾਂ ਤੇ ਬਦਮਾਸ਼ੀ ਨਇਓ ਕਰਣੀ ,
ਓ ਓਨਾ ਚੋ ਨਾ ਜਾਣੀ ਜੱਟ ਨੂੰ ਜਿਹੜੇ ਲੈਂਦੈ ਆ
ਸਵਾਦ ਜੱਟੀਏ ,
ਹੋ ਚੰਗੇ ਟੈਮ ਸਾਨੂੰ ਯਾਦ ਕਰੀ ਜਾਂ ਨਾ ਕਰੀ ਮਾਰੀ
ਮਾੜੇ ਟੈਮ ਵਾਜ਼ ਜੱਟੀਏ ,
ਪੈਗੀ ਲੋੜ ਤੇ ਮਿਲਾਂਗੇ ਓਸੇ ਮੋੜ ਤੇ ਮਿਲਾਂਗੇ ਕਠੇ
ਹੋਏ ਸੀ ਰਕਾਣੇ ਜਿੱਥੇ ਆਕੇ ,
ਵਾਧੂ ਬਿੱਲੋ ਪ੍ਰਸਿੱਧੀ ਜੱਟ ਜਿੱਧੀ ਨਿੱਤ ਸਿੱਧੀ ਗੱਲ
ਕਰਦਾ ਨਿ ਗਭੱਰੂ ਘੁੰਮਾ ਕੇ ,
ਅੱਖਾਂ ਤੇਰੀਆਂ ਨੇਂ ਗਭੱਰੂ ਦਾ ਦਿਲ ਲੁੱਟਿਆ
ਨਿ ਦਿੱਲ ਲੁੱਟਿਆ ਏ ਸੂਰਮਾ ਪਾ ਕੇ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *