Khan Bhaini

Listen Bro khan Bhaini Lyrics | In Punjabi

Listen Bro Khan Bhaini Lyrics

Listen Bro is a Khan Bhaini new song Lyrics. Khan Bhaini come back Again with New Punjabi song which Title is Listen Bro. Music of this song is given by Pendu Boyz. Music Labeled Gringo Entrtainments.

Listen Bro Khan Bhaini Lyrics
Listen Bro Khan Bhaini Lyrics

Sample Mp3 Song :-

Khan Bhaini Listen Bro Lyrics In Punjabi

Track : Listen Bro
Artist : Khan Bhaini
Lyrics : Khan Bhaini
Music : Pendu Boyz
Label : Gringo Entrtainments

“If You Like our Blog so Share To Your Friends “

Khan Bhaini New Song Listen Bro Lyrics

Listen Bro Khan Bhaini Mp3

Listen Bro Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਓ ਲੋਕਾਂ ਦਾ ਤਾਂ ਕੰਮ ਹੂੰਦਾ ਖਿਚਨੀਆ ਲਤਾਂ ,
ਜੱਟ ਆਪਣੀਆ ਸੋਚਾਂ ਨੂੰ ਆਜ਼ਾਦ ਰੱਖਦਾ ,
ਕਿਹੜਾ ਬੰਦਾ ਕਿੱਥੇ ਤੱਕ ਕਰਦਾ ਸਟੈਂਡ ,
ਟੈਮ ਦੱਸ ਦਿੰਦਾ ਟੈਮ ਨੀ ਲਿਹਾਜ ਰੱਖਦਾ ,
ਹੋ ਕੰਮ ਤੇ ਕਲਮ ਉੱਤੇ ਰੱਖਿਆ ਭਰੋਸਾ ,
ਖਾਨ ਪੈਨੀ ਆਲਾ ਚੀਜ ਕਿ ਆ ਕਈਆ
ਨੂੰ ਆ ਦਸਣਾ ,
ਗੱਲ ਸੁਣ ਮੱਖਣਾ ਓ ਗੱਲ ਸੁਣ ਮੱਖਣਾ ,
ਜੇਰਾ ਪੈਂਦਾ ਰੱਖਣਾ ਹੋਵੇਂ ਜੇ ਮੁਕਦਰਾ ਦਾ ਟੈਮ
ਚਕਣਾ ,
ਚੁੱਪ ਨੂੰ ਟਕਾਕੇ ਚੱਕੀ ਫਿਰਦੇ ਕਈ ਫਿਲੰਗਾ ,
3 – 4 ਬੰਦਿਆਂ ਦਾ ਵੈਹਮ ਚਕਨਾ ,
ਹੋ … ,

ਹੋ ਗਲਾਂ ਵਿਚੋ ਕਡੇਆ ਮੈ ਤਰਕ ਬੜਾ ,
ਪਾਲੀ ਬੈਠੇ ਦਿਲਾਂ ਵਿੱਚ ਹਰਖ ਬੜਾ ,
ਸੋਚਦੇ ਆ ਸਾਲ਼ੇ ਕਰ ਜਾਣਗੇ ਕਰਾਸ ,
ਹੂੰਦਾ ਘੋੜੇ ਤੇ ਕਤੀੜਾ ਵਿਚ ਫ਼ਰਕ ਬੜਾ ,
ਦੋਗਲੇ ਕਹਾਉਂਦੇ ਜੇੜੇ ਕਰਦੇ ਖਰਾਬੀ ਆ ,
ਪਿੱਠ ਨਾ ਦਿਖਾਈਏ ਰੋਟੀ ਜਿੰਨਾ ਨਾਲ
ਖਾਦੀ ਆ ,
ਚੋਕਾ ਨਾਲ ਹੁੰਦੇ ਨੀ ਸਟਾਟ ਮਿੱਤਰਾ ,
ਗਿਣੇ ਚੁਣੇ ਯਾਰਾਂ ਕੋਲੋ ਮਿੱਤਰਾਂ ਦੀ ਚਾਬੀ ਆ ,
ਓ ਹੋਲੀ ਹੋਲੀ ਸਿੱਖ ਲਾਂਗੇ ਉੱਡਣਾ ਵੀ ਕਾਕਾ ,
ਕਹਿੰਦੇ ਜੰਮਦੇ ਤਾਂ ਪੰਛੀ ਵੀ ਉਡਾਰ ਨੀ ਹੁੰਦੇ ,
ਹੱਸ ਕੇ ਜੇ ਕਹਿੰਦੇ ਜੇੜੇ ਕਿਵੇਂ ਓ ਸਟਾਰ ਸਾਬ ,
ਹੇਟਰ ਹੁੰਦੇ ਆ ਸਾਲ਼ੇ ਯਾਰ ਨੀ ਹੁੰਦੇ ,
ਹੋ ਚੜ੍ਹਦੇ ਨੂੰ ਦੇਖ ਜਾਕੇ ਮਾਰੀਦੇ ਨੀ ਛਿੱਟੇ ,
ਏਸੇ ਫ਼ੇਮ ਦਾ ਕਿ ਪਤਾ ਪੈਜੇ ਥੁੱਕ ਕੇ ਜੇ ਚਟਨਾ ,
ਗੱਲ ਸੁਣ ਮੱਖਣਾ ਓ ਗੱਲ ਸੁਣ ਮੱਖਣਾ ,
ਜੇਰਾ ਪੈਂਦਾ ਰੱਖਣਾ ਹੋਵੇਂ ਜੇ ਮੁਕਦਰਾ ਦਾ ਟੈਮ
ਚਕਣਾ ,
ਚੁੱਪ ਨੂੰ ਟਕਾਕੇ ਚੱਕੀ ਫਿਰਦੇ ਕਈ ਫਿਲੰਗਾ ,
3 – 4 ਬੰਦਿਆਂ ਦਾ ਵੈਹਮ ਚਕਨਾ … ,
ਹੋ … ,

ਹੋ ਲਿਖਣੀ ਆਲੇ ਦੀ ਕਦੋਂ ਕਧਰ ਪਈ ,
ਗੀਤਾ ਵਿੱਚ ਕੱਲੀ ਕੱਲੀ ਸਦਰ ਪਈ ,
ਪਿੱਠ ਪਿਛੇ ਕਹਿੰਦੇ ਸਾਲਾ ਬਡਾ ਗੀਤਕਾਰ ,
ਕੱਲ ਉੱਡਦੀ ਹੋਈ ਕੰਨਾਂ ਵਿੱਚ ਖ਼ਬਰ ਪਈ ,
ਮੱਤਲਬ ਕਢ ਬੰਦਾ ਗਲੋਂ ਜਿਹੀ ਲਾਹੀਦਾ ,
ਅਪਣਾ ਬਣਾਉਣ ਦੇ ਲਈ ਕਿੱਸੇ ਦਾ ਨੀ
ਢਾਹੀ ਦਾ ,
ਸੈਟਲ ਹੋਈਏ ਨਾ ਪਾਵੇ ਹੋਈਏ ਮਿੱਤਰਾ ,
ਪਹਿਲਾਂ ਵੀਰੇ ਬੰਦੇ ਦਾ ਸਟੈਂਡ ਹੋਣਾਂ ਚਾਹੀਦਾ ,
ਬਹੁਤਾ ਵੀ ਦਿਮਾਗ਼ ਉੱਤੇ ਪਾਈਦਾ ਨਿ ਜੋਰ ,
ਗਾਣੇ ਜਿੰਨੇ ਕ ਲਿੱਖੇ ਆ ਓਹੀ ਗਾਏ ਜਾਣਗੇ ,
ਕੱਲਾ ਕੱਲਾ ਕਰਣਾ ਰਲੀਜ ਮਿੱਤਰਾ ,
ਪਰ ਪਹਿਲਾਂ ਬੇਬੇ ਬਾਪੂ ਨੂੰ ਸੁਣਾਏ ਜਾਣਗੇ ,
ਅਪਣੇ ਵਲੋਂ ਤਾਂ ਸਾਰੇ ਲਿਖਾ ਤੁਣ ਤੁਣ ,
ਚੰਗੇ ਮਾੜੇ ਚ ਫਰਕ ਪਰ ਲੋਕਾਂ ਨੇਂ ਆ ਦਸਣਾ ,
ਗੱਲ ਸੁਣ ਮੱਖਣਾ ਓ ਗੱਲ ਸੁਣ ਮੱਖਣਾ ,
ਜੇਰਾ ਪੈਂਦਾ ਰੱਖਣਾ ਹੋਵੇਂ ਜੇ ਮੁਕਦਰਾ ਦਾ ਟੈਮ
ਚਕਣਾ ,
ਚੁੱਪ ਨੂੰ ਟਕਾਕੇ ਚੱਕੀ ਫਿਰਦੇ ਕਈ ਫਿਲੰਗਾ ,
3 – 4 ਬੰਦਿਆਂ ਦਾ ਵੈਹਮ ਚਕਨਾ … ,
ਹੋ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *