Karan Aujla

Same Jatt Karan Aujla Lyrics | In Punjabi

Same Jatt Karan Aujla Lyrics

Same Jatt is a Karan Aujla new song Lyrics. Karan Aujla come back Again with New Punjabi song which Title is Same Jatt. Music of this song is given by Jay Dee.

Same Jatt Karan Aujla Lyrics
Same Jatt Karan Aujla Lyrics

Sample Mp3 Song :-

Karan Aujla Same Jatt Lyrics In Punjabi

Track : Same Jatt
Artist : Karan Aujla
Lyrics : Karan Aujla
Music : Jay Dee
Label : Ninja

“If You Like our Blog so Share To Your Friends “

Karan Aujla New Song Same Jatt Lyrics

Same Jatt Karan Aujla Mp3 Song

Same Jatt Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਹੋ ਕਿਨੇ ਕਿਥੇ ਕਢੀ ਆ ਰਕਾਡ ਰਖੇਓ ,
ਕਿਨੇ ਕਿਥੇ ਖੇਡੀ ਆ ਵਿਚਾਰ ਰਖੇਓ ,
ਐਵੇਂ ਨਾ ਕੋਈ ਵੇਹਮ ਵੁਹਮ ਪਾਲ ਰਖੇਓ ,
ਕਿਉਂਕਿ ਕੁੱਝ ਵੀ ਹੋ ਸੱਕਦਾ ਖਿਆਲ ਰਖੇਓ ,
ਹੈਗੀ ਆ ਜੇ ਥੋਡੀ ਜਹੀ ਜ਼ਮੀਰ ਜਾਗਦੀ ,
ਹਨੇਰੀਆਂ ਚ ਦੀਵੇ ਵਾਂਗ ਬਾਲ ਰਖੇਓ ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਓ ,
ਕਿਉਂਕਿ ਕੁੱਝ ਵੀ ਹੋ ਸੱਕਦਾ ਖਿਆਲ ਰਖੇਓ ,
ਹੋ ਦੁਨੀਆ ਤਾਂ ਖੇਡਦੀ ਆ ਗੇਮ ਗੋਰੀਏ ,
ਨੀ ਬਸ ਜੱਟ ਦੀ ਕਮੀ ਆ ਜੱਟ ਸੇਮ ਗੋਰੀਏ ,
ਨਿ ਜੱਟ ਸੇਮ ਗੋਰੀਏ ਨੀ ਤਾਹਿ ਨੇਮ ਗੋਰੀਏ ,
ਪਰ ਏਨਾ ਦੇ ਤਾਂ ਜੜਊਗਾ ਫਰੇਮ ਗੋਰੀਏ ,
ਹੋ ਕਿੱਸੇ ਵੇਲ਼ੇ ਕਿਤੋਂ ਵੀ ਸੰਧਾਰਾਂ ਮਿਲਜੇ ,
ਹਾਸੇ ਦੀ ਨਿ ਗੱਲ ਰੇਡੀ ਥਾਲ ਰਖੇਓ ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਓ ,
ਕਿਉਂਕਿ ਕੁੱਝ ਵੀ ਹੋ ਸੱਕਦਾ ਖਿਆਲ ਰਖੇਓ ,
ਯੋ … ਹਾਹਾ … ,

ਓ ਦੇਖ ਲਈ ਜ਼ਮਾਨਾ ਮੇਰੇ ਪਿੱਛੇ ਪਿਛੇ ਤੁਰੂ ,
ਗੋਲੀ ਕੰਨ ਕੋਲੋਂ ਮੁੜਊ ਓਨੇ ਖਤਮ ਮੈ ਸ਼ੁਰੂ ,
ਸਾਰੇ ਜੱਟ ਅਲਬੇਲੇ ਸਾਰੇ ਮਿੱਤਰਾਂ ਦੇ ਚੇਲੇ ,
ਜੇੜੇ ਕਹਿੰਦੇ ਉਸਤਾਦ ਮੈਨੂੰ ਧਾਰੀ ਬੈਠੇ ਗੁਰੂ ,
ਓ ਰੱਬ ਤੋਂ ਆ ਸੁਣਲੋ ਉਧਾਰੀ ਜ਼ਿੰਦਗੀ ,
ਉਂਗਲਾਂ ਤੇ ਗਿਣ ਗਿਣ ਸਾਲ ਰੱਖੇਓ ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਓ ,
ਕਿਉਂਕਿ ਕੁੱਝ ਵੀ ਹੋ ਸੱਕਦਾ ਖਿਆਲ ਰਖੇਓ ,

ਉੱਠਦਾ ਸਵੇਰੇ ਥੋਨੂੰ ਪਤਾ ਮੇਰੇ ਡੇਰੇ ,
ਕਾਤੋਂ ਦੂਰ ਦੂਰ ਕਾਕਾ ਮੇਰੇ ਆਓ ਨੇੜੇ
ਨੇੜੇ ,
ਮੈਨੂੰ ਪਤਾ ਕੇਹੜੇ ਕੇਹੜੇ ਸਾਲ਼ੇ ਮੰਝੇਆਂ
ਦੀ ਦੋਨ ਨੇ ,
ਮੂਰਲੇ ਵੀ ਪਤਾ ਮੈਨੂੰ ਪਿੱਛਲੇ ਵੀ ਕੌਣ ਨੇ ,
ਜੇਹੜਾ ਬੋਲੇ ਸੰਘ ਪਾੜ ਓਦੀ ਦਬ ਦਵਾਂ ਸੰਘੀ ,
ਬੇਬੇ ਬਾਪੂ ਸੁਰਗਾਂ ਚ ਜੱਟ ਹੋ ਗਿਆ ਫਿਰੰਗੀ ,
ਮੇਰਾ ਬਾਪੂ ਸੀ ਦਲੇਰ ਓਨੇ ਦੇਖੀ ਬੜੀ ਤੰਗੀ ,
ਦਵੇ ਪੂਰੀ ਹਲਾ ਸ਼ੇਰੀ ਫ਼ੋਟੋ ਕੰਧ ਉੱਤੇ ਟੰਗੀ ,

ਓ ਹਥਾਂ ਨੂੰ ਐ ਹੱਥ ਦੇਖੀ ਖੋਲਦਾ ਮੈ ਗਠ ,
ਗੱਲ ਕਠ ਦੀ ਕਰੇ ਤੂੰ ਐਵੇ ਖੜਣੇ ਨੀ 8 ,
ਤੇਰਾ ਵੱਖਰਾ ਸਲੀਕਾ ਮੇਰਾ ਵੱਖਰਾ ਤਰੀਕਾ ,
ਚਿੱਟੇ ਜੇਹੀ ਨਾ ਮਾਰ ਤਲੀਆਂ ਨਾ ਚਟ ,
ਘਾਲੀਆਂ ਦੇ ਪਟੇ ਕਦੇ ਘਰੇ ਨੀ ਮੁੜੇ ,
ਹੋਲੀ ਹੋਲੀ ਔਜਲਾ ਜੀ ਚਾਲ ਰੱਖੇਓ ,
ਜਿੰਨੇ ਵੀ ਹੋ ਸਕਦਾ ਐ ਨਾਲ ਰੱਖੇਓ ,
ਕਿਉਂਕਿ ਕੁੱਝ ਵੀ ਹੋ ਸੱਕਦਾ ਖਿਆਲ ਰਖੇਓ ,
ਹੈਗੀ ਆ ਜੇ ਥੋਡੀ ਜਹੀ ਜ਼ਮੀਰ ਜਾਗਦੀ ,
ਹਨੇਰੀਆਂ ਚ ਦੀਵੇ ਵਾਂਗ ਬਾਲ ਰਖੇਓ ,
ਜਿੰਨੇ ਵੀ ਹੋ ਸਕਦੇ ਆ ਨਾਲ ਰਖੇਓ ,
ਕੁੱਝ ਵੀ ਹੋ ਸੱਕਦਾ ਖਿਆਲ ਰਖੇਓ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *