Karan Aujla

Mexico Karan Aujla Lyrics | In Punjabi

Mexico Karan Aujla Lyrics

Mexico is a Karan Aujla new song Lyrics. Karan Aujla come back Again with New Punjabi song which Title is Mexico . Music of this song is given by Yeah Proof. Music Labeled Single Track Studio.

Mexico Karan Aujla Lyrics
Mexico Karan Aujla Lyrics

Sample Mp3 Song :-

Karan Aujla Mexico Lyrics In Punjabi

Track : Mexico
Artist : Karan Aujla
Lyrics : Karan Aujla
Music : Yeah Proof
Label : Single Track Studio

“If You Like our Blog so Share To Your Friends “

Karan Aujla New Song Mexico Lyrics

Karan Aujla All Songs

Mexico Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਕਰਨ ਓਜਲਾ … ਯੀਆ ਪ੍ਰਫ਼ … ,
ਪੱਤਾ ਕੋਕਾ ਬੇਬੇਸ … ,
ਹਾਂ … , ਯੀਆ ਪ੍ਰਫ਼ ,

ਕੋ ਕਾ ਕੋਕਾ ਨੀ ਬੱਲੀਏ ਪਾ ਲੈ ਕੋਕਾ ਨੀ ਬੱਲੀਏ ,
ਆ ਜਾ ਮੈਕਸੀਕੋ ਚਲੀਏ ਆਜਾ ਮੈਕਸੀਕੋ ,
ਬੇਬੀ ਜੀ ਚਾਹੀਦਾ ਕੀ ਆ ਜੀ ਦਸੋ ਬੇਬੀ ਲੇਟਸ ਗੋ ,
ਡੋਂਟ ਸੇ ਨੋ ਬਨ ਪੀਸ ਐਂਡ ਚੀਜ ਤੇਰੀ ਰੀਸ ਕੌਣ ਕਰੂ ,
ਜੱਟ ਜਿਊ ਜੱਟ ਮਰੂ ਕਿਥੇ ਤੇਰੇ ਬਿਨ ਸਰੂ ,
ਤੇਰੀ ਦਿਤੀ ਹੋਇ ਨਿਸ਼ਨੀ ਗੱਲ ਨਾਲ ਗੱਲ ਗਾਨੀ ਦੀ
ਦੀਵਾਨੀ ,
ਕੰਨ ਨੱਤੀਆਂ ਨੇ ਪਟਿਆ ਨੇ ਨਾਰਾਂ ਏਹ ਮੱਖੀਆਂ ਨੇ ਗੂੜ
ਦੀ ਡਲੀ ,
ਤੇ ਅਜਾ ਜੱਟ ਦੀ ਗਲੀ ਚ ਤੇਰੀ ਤੋਰ ਦੇ ਦਿਵਾਨੇ ਜਿੰਨੇ
ਆਸ਼ਿਕ ਜਮਾਨੇ ,
ਕਰਦੇ ਆ ਨੋਕ ਚੋਕ ਮੈ ਰਕਾਣੇ ਦੇਣੇ ਠੋਕ ਤੂੰ ਏ ਰੈਪ ਜੱਟ
ਫੋਕ ,
ਤੂੰ ਏ ਬੀਟ ਮੈ ਗੀਤ ਤੂੰ ਆ ਚਨ ਮੈ ਆ ਗਣ ,
ਗੱਲ ਮਨ ਮੇਰੀ ਜਾਨ ਤੂੰ ਆ ਸੀਰੇ ਦੀ ਰਕਾਨ ਜੱਟ ਸੀਰੇ
ਦਾ ਸ਼ੈਤਾਨ ,

ਤੇਰੇ ਕਰਕੇ ਨਿ ਛਲੀਏ ਲੱਖ ਡਾਲਰ ਲਾਤਾ ਚਲੀਏ ,
ਕੋ ਕਾ ਕੋਕਾ ਨਿ ਬਲੀਏ ਪਾ ਲੈ ਕੋਕਾ ਨਿ ਬੱਲੀਏ ,
ਆ ਜਾ ਮੈਕਸੀਕੋ ਚਲੀਏ ਆਜਾ ਮੈਕਸੀਕੋ ਚਲੀਏ ,
ਕੋ ਕਾ ਕੋਕਾ ਨਿ ਬਲੀਏ ਪਾ ਲੈ ਕੋਕਾ ਨਿ ਬੱਲੀਏ ,
ਓਥੇ ਲੈਜਾਕੇ ਕਰਾਂਗੇ ਨੀ ਆਪਾ ਜੋ ਜੋ ,
ਬੇਬੀ ਲੈਟਸ ਗੋ ਡੋਂਟ ਸੇ ਨੋ ,
ਤੇਰੀ ਮੇਰੇ ਨਾਲ ਟਿੱਕਟ ਕਰਾਲੀ ਉੱਤੋਂ ਬਿਜ਼ਨਸ ਕਲਾਸ ,
ਕੱਚ ਦੇ ਗਿਲਾਸ ਚ ਸਮੁੰਦਰ ਦੇ ਕੰਢੇ ਜਦੋਂ ਧੁੱਪ ਕਰੂ ਸਾਈਨ ,
ਪੀਵਾਂਗੇ ਨੀ ਵਾਈਨ ਰਾਤ ਨੂੰ ਟਕਿਲਾ ਕਰੂ ਵਿਸਕੀ ਦਾ ਹੀਲਾ ,
ਹੋਣਾ ਰੱਬ ਵੀ ਨਿ ਯਾਦ ਲਵਾਂਗੇ ਸਵਾਦ ਬੂਕ ਕਰਲੀਂ ਆ ਯੋਟ ,
ਚਲੀ ਬਣਕੇ ਜੇ ਹੋਟ ਓਥੇ ਬੰਗਲੋ ਆ ਬੂਕ ਪਾਓ ਦੇਸੀ ਜੱਟ
ਖੁਤ ,
ਬੇਬੀ ਹੂੰਦੀ ਨਇਓ ਵੇਟ ਛੇਤੀ ਕਰ ਹੋਗੇ ਲੇਟ ,
ਹਰੀ ਅੱਪ ਬੇਬਸ … ,

ਰਾਹ ਤਾਂ ਤੇਰਾ ਮਲੀਏ ਮਿਲ ਲੈ ਤੂੰ ਕੱਲੀ ਕਲੀਏ ,
ਕੋ ਕਾ ਕੋਕਾ ਨੀ ਬੱਲੀਏ ਪਾ ਲੈ ਕੋਕਾ ਨਿ ਬੱਲੀਏ ,
ਆ ਜਾ ਮੈਕਸੀਕੋ ਚਲੀਏ ਆਜਾ ਮੈਕਸੀਕੋ ਚਲੀਏ ,
ਕੋ ਕਾ ਕੋਕਾ ਨਿ ਬਲੀਏ ਪਾ ਲੈ ਕੋਕਾ ਨਿ ਬੱਲੀਏ ,

ਓ ਕਪੜੇ ਲੈ ਲੇ ਨਿ ਬਾਲੀ ਐਲ ਏ ਨਿ ,
ਯਾਰਾਂ ਨੇ ਮਾਰੇ ਆ ਨੈਲੇ ਤੇ ਦੈਲੇ ਨਿ ,
ਸੁਣੋਂ ਜੀ ਹੈਲੋ ਜੀ ਜੋ ਵੀ ਆ ਕੈਲੋ ਜੀ ,
ਪੈਸੈ ਨਾ ਦੇਖੋ ਜੀ ਲੈਲੋ ਜੀ ਲੈਲੋ ਜੀ ,
ਜ਼ਰਾ ਜ਼ਰਾ ਤੂੰ ਨੇੜੇ ਨੇੜੇ ਆ ,
ਮੇਰੇ ਮੇਰੇ ਸਾਹ ਤੇਰੇ ਤੇਰੇ ਨਾਂ ,
ਜ਼ਰਾ ਜ਼ਰਾ ਤੂੰ ਨੇੜੇ ਨੇੜੇ ਆ ,
ਮੇਰੇ ਮੇਰੇ ਸਾਹ ਤੇਰੇ ਤੇਰੇ ਨਾਂ ,
ਡਸਿਜਨ ਆ ਰੀਜਨ ਆ ਤੇਰੇ ਪਿੱਛੇ ਆਉਣ
ਦਾ ,
ਨਾ ਟੈਮ ਲੱਗੇ ਸੌਣ ਦਾ ਨਾ ਨਾਉਣ ਦਾ ਨਾ
ਗਾਉਣ ਦਾ ,
ਨਿ ਨੱਖਰੇ ਹੰਡਾਉਣ ਦਾ ਨੀ ਚਾਅ ਏ ਵਿਆਉਣ
ਦਾ ਨਿ ,
ਬਾਹੀ ਚੂੜਾ ਪਾਉਣਦਾ ਨਿ ਫੇਰ ਕਦੇ ਲਾਉਂਣਦਾ ਨਾ ,
ਮੈ ਕਰਦਾ ਟ੍ਰਾਈ ਮੇਰੀ ਬੇਬੇ ਤੇਰੀ ਤਾਈਂ ,
ਦੋਵੇਂ ਪੱਕੀਆਂ ਫਰੈਂਡ ਕੁੜੇ ਗੱਲ ਬਾਤ ਐਂਡ ,
ਕਰਾਂ ਸੈਂਡ ਤੇਰੇ ਘਰ ਕਲ ਰਿਸ਼ਤਾ ਰਕਾਣੇ ,
ਰੇਲੇਸਨ ਚਲਾਕੇ ਤੇ ਵਿਕੇਸ਼ਨ ਤੇ ਜਾਕੇ ,
ਕਰੀ ਹਨੀਮੂਨ ਦੀ ਤਿਆਰੀ ਸਕੂਨ ਦੀ ਤਿਆਰ ,
ਹੋਜੂ ਸਮਰ ਚ ਬੇਬੀ ਕਰ ਜੂਨ ਦੀ ਤਿਆਰੀ ,
ਨਾ ਤੂੰ ਨਾ ਕਰਦੀ ਛਲੀਏ ਦੇਖੇ ਮੈ ਸੁਪਣੇ ਝਲੀਏ ,
ਕੋਕਾ ਕੋਕਾ ਨੀ ਬੱਲੀਏ ਪਾ ਲੈ ਕੋਕਾ ਨੀ ਬੱਲੀਏ ,
ਆ ਜਾ ਮੈਕਸੀਕੋ ਚਲੀਏ ਆਜਾ ਮੈਕਸੀਕੋ ਚਲੀਏ ,
ਕੋਕਾ ਕੋਕਾ ਨੀ ਬੱਲੀਏ ਪਾ ਲੈ ਕੋਕਾ ਨੀ ਬੱਲੀਏ ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *