Inder Chahal Karan Aujla

Guilty Karan Aujla Lyrics In Punjabi – LyricsMafiya

Guilty Lyrics In Punjabi – Karan Aujla, Inder Chahal

Guilty is a Inder Chahal , Karan Aujla new song Lyrics. Inder Chahal , Karan Aujla come back Again with New Punjabi song which Title is Guilty. Music of this song is given by Proof. Music Labeled By Savage Rechords.

Guilty Lyrics Karan Aujla
Guilty Karan Aujla, Inder Chahal – Lyrics

Sample Mp3 Song :-

Guilty Lyrics In Punjabi – Karan Aujla

Track : Guilty
Artist : Karan Aujla, Inder Chahal
Music : Proof
Lyrics : Karan Aujla
Label : Savage Rechords

“If You Like our Blog so Share To Your Friends “

Karan Aujla, Inder Chahal New Song Guilty Lyrics

Guilty Lyrics In Punjabi

 

LyricsMafiya

For Convenience You Can Play Music Using By Upper Play Audio Button During Reading Lyrics.

Start…

Karan aujla , inder chahal , prof

ਆਓ ਪਾਸ ਮੇਂ ਤੋਂ ਬੈਠੋ ਬੋਲੋ ਕਿਆ ਬਾਤ ਹੁਇ ,
ਯਾਂ ਬੋਲ ਨਹੀਂ ਸਕਤੇ ਜੋ ਆਪਕੇ ਸਾਥ ਹੁਇ ,
ਕੱਲ ਰਾਤੀਂ ਕਿੱਥੇ ਚਲੇ ਗਏ ਨਾਲ ਵੀ ਸੀ ਯਾਂ ਕੱਲੇ ਗਏ ,
ਹੋ ਜਿਸ ਕਰਕੇ ਗਿਲਟੀ ਫੀਲ ਕਰੋ ਕਿਆ ਕਰਾਮਾਤ ਹੁਇ ,
ਆਉ ਪਾਸ ਮੇਂ ਤੋਂ ਬੈਠੋ ਬੋਲੋ ਕਿਆ ਬਾਤ ਹੁਇ ,
ਯਾਂ ਬੋਲ ਨਹੀਂ ਸਕਤੇ ਜੋ ਆਪਕੇ ਸਾਥ ਹੁਇ ,

ਕੌਣ ਥਾ ਤੁਮਕੋ ਲੇਣੇ ਆਇਆ ਕੌਣ ਸੀ ਗਾਡੀ ਥੀ ,
ਤੂੰ ਦੱਸ ਕੀ ਸੀ ਪਾਇਆ ਤੇਰੇ ਸੁੱਟ ਯਾਂ ਸਾੜ੍ਹੀ ਥੀ ,
ਕੌਣ ਥਾ ਤੁਮਕੋ ਲੇਣੇ ਆਇਆ ਕੌਣ ਸੀ ਗਾਡੀ ਥੀ ,
ਤੂੰ ਦੱਸ ਕੀ ਸੀ ਪਾਇਆ ਤੇਰੇ ਸੁੱਟ ਯਾਂ ਸਾੜ੍ਹੀ ਥੀ ,
ਦਿਨ ਮੇਂ ਤੋਂ ਸਾਥ ਹੈ ਥੇ ਤੇਰੀ ਕਹਾਂ ਕੌ ਰਾਤ ਹੁਇ ,
ਕਿੱਥੇ ਜਾ ਕੇ ਖ਼ਤਮ ਹੋਇਆ ਕੈਸੇ ਸ਼ੁਰੂਵਾਤ ਹੁਇ ,
ਆਉ ਪਾਸ ਮੇਂ ਤੋਂ ਬੈਠੋ ਬੋਲੋ ਕਿਆ ਬਾਤ ਹੁਇ ,
ਯਾਂ ਬੋਲ ਨਹੀਂ ਸਕਤੇ ਜੋ ਆਪਕੇ ਸਾਥ ਹੁਇ ,

ਹੋ ਸੁਣਿਆ ਮੈਂ ਮਹਿੰਗੀ ਮੁਲਾਕਾਤ ਹੋ ਗਈ ,
ਸੁਣਿਆ ਮੈਂ ਮਾੜੀ ਤੇਰੀ ਸਾਥ ਹੋ ਗਈ ,
ਓ ਮਿੱਤਰਾ ਦੇ ਨਾਲ ਤੂੰ ਸਬੇਰੇ ਕਰੀ ਸੀ ,
ਜਿਹੜੀ ਤੇਰੇ ਨਾਲ ਕੱਲ ਰਾਤ ਹੋ ਗਈ ,
ਕੋਲ ਮੇਰੇ ਬੈਠ ਦੱਸ ਕੀ ਹੋ ਗਿਆ ,
ਲੱਭਦੀ ਫਿਰੇ ਨਿ ਤੇਰਾ ਕੀ ਖੋ ਗਿਆ ,
ਲੱਗਦਾ ਕਿਸੇ ਨੇ ਤੇਰਾ ਛੱਲਾ ਮੋੜਤਾ ,
ਲੱਗਦਾ ਕਿਸੇ ਨੇ ਤੇਰਾ ਦਿਲ ਤੋੜਤਾ ,
ਤੇਰੇ ਨਾਲ ਮਾੜੀ ਕਰ ਗਿਆ ਕਿਸਕੀ ਉਕਤ ਹੁਇ ,
ਤੈਨੂੰ ਚੜੀ ਜਵਾਨੀ ਜੋ ਕੈਸੇ ਬਰਬਾਦ ਹੁਇ ,
ਆਉ ਪਾਸ ਮੇਂ ਤੋਂ ਬੈਠੋ ਬੋਲੋ ਕਿਆ ਬਾਤ ਹੁਇ ,
ਯਾਂ ਬੋਲ ਨਹੀਂ ਸਕਤੇ ਜੋ ਆਪਕੇ ਸਾਥ ਹੁਇ ,

ਸ਼ਾਇਦ ਤੈਨੂੰ ਦਿਲ ਸਾਫ਼ ਵਾਲੇ ਮਿਲ ਜਾਣਗੇ ਹੋਰ ਬੜੇ ,
ਪਰ ਬੱਚਕੇ ਕੁੜੀਏ ਪਤਾ ਤੈਨੂੰ ਹੁਸਨਾ ਦੇ ਚੋਰ ਬੜੇ ,
ਸ਼ਾਇਦ ਤੈਨੂੰ ਦਿਲ ਸਾਫ਼ ਵਾਲੇ ਮਿਲ ਜਾਣਗੇ ਹੋਰ ਬੜੇ ,
ਪਰ ਬੱਚਕੇ ਕੁੜੀਏ ਪਤਾ ਤੈਨੂੰ ਹੁਸਨਾ ਦੇ ਚੋਰ ਬੜੇ ,
ਮੈਨੂੰ ਤੇਰੇ ਨਾਲ ਲੱਗੇ ਬੜੇ ਅਰਸੋਂ ਬਾਅਦ ਹੁਇ ,
ਹੋ ਕਭੀ ਕਭੀ ਆਏ ਵੋ ਕੈਸੀ ਯਾਦ ਹੁਇ ,
ਆਉ ਪਾਸ ਮੇਂ ਤੋਂ ਬੈਠੋ ਬੋਲੋ ਕਿਆ ਬਾਤ ਹੁਇ ,
ਯਾਂ ਬੋਲ ਨਹੀਂ ਸਕਤੇ ਜੋ ਆਪਕੇ ਸਾਥ ਹੁਇ ,
ਆਉ ਪਾਸ ਮੇਂ ਤੋਂ ਬੈਠੋ ਬੋਲੋ ਕਿਆ ਬਾਤ ਹੁਇ ,
ਯਾਂ ਬੋਲ ਨਹੀਂ ਸਕਤੇ ਜੋ ਆਪਕੇ ਸਾਥ ਹੁਇ ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *