Karan Aujla

Chu Gon Do Karan Aujla Lyrics | In Punjabi

Chu Gon Do Karan Aujla Lyrics

Chu Gon Do is a Karan Aujla new song Lyrics. Karan Aujla come back Again with New Punjabi song which Title is Chu Gon Do. Music of this song is given by Tru-Skool . Music Labeled Speed Records.

Chu Gon Do Karan aujla Lyrics
Chu Gon Do Karan aujla Lyrics

Sample Mp3 Song :-

Karan Aujla Chu Gon Do Lyrics In Punjabi

Track : Chu Gon Do
Artist : Karan Aujla
Lyrics : Karan Aujla
Music : Tru-Skool
Label : Speed Records

“If You Like our Blog so Share To Your Friends “

Karan Aujla New Song Chu Gon Do Lyrics

Chu Gon Do Karan Aujla Mp3 Song

Chu Gon Do Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਓ ਜਦੋਂ ਕਿੱਤੇ ਮਿੱਤਰਾਂ ਦੀ ਕਾਰ ਦਿਖਦੀ ,
ਉੱਡਦੀ ਸਫ਼ੈਦਿਆਂ ਤੋਂ ਡਾਰ ਦਿਖਦੀ ,
ਐਂਟੀਆਂ ਦੇ ਫੇਸ ਉਤੋਂ ਦੇਖ ਲੀ ਕੂੜੇ ,
ਨਿ ਦੇਖੀ ਮਿੱਤਰਾਂ ਨਾਲ ਰੱਖੀ ਹੋਈ
ਖਾਰ ਦਿਖਦੀ … ,
ਹੋ ਕਈ ਕਹਿੰਦੇ ਜੱਟ ਨਾਲ ਮਾੜੀ ਕਰਣੀ ,
ਕਈ ਕਹਿੰਦੇ ਵੈਰ ਦੀ ਥਾਂ ਆੜੀ ਕਰਣੀ ,
ਕਈ ਕਹਿੰਦੇ ਡਿਗੇ ਉੱਤੇ ਤਾੜੀ ਕਰਣੀ ,
ਕਰਕੇ ਤਾਂ ਦੇਖਣ ਕੂੜੇ … ,
ਕਈ ਕਹਿੰਦੇ ਜੱਟ ਨੂੰ ਤਬਾਹ ਕਰਣਾ ,
ਹੋ ਕਈ ਕਹਿੰਦੇ ਓ ਕਦੇ ਆ ਕਰਣਾ ,
ਏਨਾ ਨੇਂ ਕਿ ਬੱਲੀਏ ਸਵਾਹ ਕਰਣਾ ,
ਸਾਲ਼ੇ ਕਰਕੇ ਤਾਂ ਦੇਖਣ ਕੂੜੇ … ,
ਓ ਕਰਕੇ ਤਾਂ ਦੇਖਣ ਕੂੜੇ … ਓ ਕਰਕੇ
ਤਾਂ ਦੇਖਣ ਕੂੜੇ … ,

ਓ ਮਿੱਤਰਾਂ ਨੇ ਅਣਖਾਂ ਨੂੰ ਪਾਲੇਆਂ ਕੂੜੇ ,
ਨਿ ਜਿਵੇਂ ਹੂੰਦਾ ਏ ਕਿਸਾਨ ਕੋਲ ਕਿਲਾ
ਗੋਰੀਏ ,
ਓ ਜਾਵਾਂਗੇ ਤਾਂ ਕਠੇ ਫ਼ਿਰ ਜਾਵਾਂਗੇ ਰਕਾਣੇ ,
ਜਿਵੇਂ ਅਮਰਜੋਤ ਚਮਕੀਲਾ ਗੋਰੀਏ … ,
ਹੋ ਕਈ ਕਹਿੰਦੇ ਇਦਾ ਪਤਾ ਸਾਫ਼ ਗੋਰੀਏ ,
ਕਈ ਕਹਿੰਦੇ ਬੰਦਾ ਹੀ ਖ਼ਰਾਬ ਗੋਰੀਏ ,
ਕਈ ਕਹਿੰਦੇ ਖੁੱਲੀ ਐ ਕਿਤਾਬ ਗੌਰੀਏ … ,
ਸਾਲ਼ੇ ਪੜ੍ਹਕੇ ਤਾਂ ਦੇਖਣ ਕੂੜੇ ,
ਹੋ ਕਈ ਕਹਿੰਦੇ ਜੱਟ ਨੂੰ ਤਪਾਉਂਦਾ ਗੌਰੀਏ ,
ਕਈ ਕਹਿੰਦੇ ਮੱਥੇ ਉੱਤੇ ਲਾਉਣੈ ਗੌਰੀਏ ,
ਸੁੱਖ ਨਾਲ ਮੈ ਵੀ ਏਹੀ ਚਾਹੁੰਨੈ ਗੌਰੀਏ … ,
ਸਾਲ਼ੇ ਕਰਕੇ ਤਾਂ ਦੇਖਣ ਕੂੜੇ … ,
ਓ ਕਰਕੇ ਤਾਂ ਦੇਖਣ ਕੂੜੇ … ਓ ਕਰਕੇ
ਤਾਂ ਦੇਖਣ ਕੂੜੇ … ,
ਓ ਕਰਕੇ ਤਾਂ ਦੇਖਣ ਕੂੜੇ … ਓ ਕਰਕੇ
ਤਾਂ ਦੇਖਣ ਕੂੜੇ … ,

ਹੋ ਐਵੇਂ ਕਿਹੜਾ ਕਰੂ ਵਾਲ ਵਿੰਗਾ ਗੌਰੀਏ ,
ਨਿ ਅਸੀ ਰੱਬ ਤੋਂ ਹਿਸੇ ਦੀ ਲਿਖਵਾਈ ਬੈਠੇ ਆ ,
ਖੜੀ ਹੋਕੇ ਬੇਬੇ ਰਹਿ ਸੁਖਾ ਸੁਖਦੀ ਨਿ ਕੂੜੇ ਤਾਹਿ
ਅਸੀਂ ਏਥੇ ਤੱਕ ਆਈ ਬੈਠੇ ਆ … ,
ਓ ਕਈ ਕਹਿੰਦੇ ਕੱਲਾ ਕੱਲਾ ਪੁੱਤ ਫੜਣਾ ,
ਕਈ ਕਹਿੰਦੇ ਏਨੂੰ ਸੂਟ ਸੂਟ ਫੜਨਾ ,
ਕਈ ਕਹਿੰਦੇ ਮਿੱਤਰਾਂ ਦਾ ਗੁੱਟ ਫੜਣਾ … ,
ਸਾਲ਼ੇ ਫੜਕੇ ਤਾਂ ਦੇਖਣ ਕੂੜੇ ,
ਹੋ ਕਈ ਕਹਿੰਦੇ ਓਜਲੇ ਨੂੰ ਸਾਫ਼ ਕਰਣਾ ,
ਕਈ ਕਹਿੰਦੇ ਲੋਕਾਂ ਨੂੰ ਖ਼ਿਲਾਫ਼ ਕਰਣਾ ,
ਸਾਲ਼ੇਆਂ ਨੂੰ ਰੱਬ ਨੇਂ ਨੀ ਮਾਫ਼ ਕਰਣਾ ,
ਸਾਲ਼ੇ ਕਰਕੇ ਤਾਂ ਦੇਖਣ ਕੂੜੇ … ,
ਓ ਕਰਕੇ ਤਾਂ ਦੇਖਣ ਕੂੜੇ … ਓ ਕਰਕੇ
ਤਾਂ ਦੇਖਣ ਕੂੜੇ … ,
ਓ ਕਰਕੇ ਤਾਂ ਦੇਖਣ ਕੂੜੇ … ਓ ਕਰਕੇ
ਤਾਂ ਦੇਖਣ ਕੂੜੇ … ,
ਓ ਕਰਕੇ ਤਾਂ ਦੇਖਣ ਕੂੜੇ … ਓ ਕਰਕੇ
ਤਾਂ ਦੇਖਣ ਕੂੜੇ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *