Jordan Sandhu

Do Vaari Jatt Jordan Sandhu Lyrics | In Punjabi

Do Vaari Jatt Jordan Sandhu Lyrics

Do Vaari Jatt is a Jordan Sandhu new song Lyrics. Jordan Sandhu come back Again with New Punjabi song which Title is Do Vaari Jatt. Music of this song is given by Desi Crew. Music Labeled White BANG Music.

Do Vaari Jatt Jordan Sandhu Lyrics
Do Vaari Jatt Jordan Sandhu Lyrics

Sample Mp3 Song :-

Jordan Sandhu Do Vaari Jatt Lyrics In Punjabi

Track : Do Vaari Jatt
Artist : Jordan Sandhu
Lyrics : Arjan Virk
Music : Desi Crew
Label : BANG Music

“If You Like our Blog so Share To Your Friends “

Jordan Sandhu New Song Do Vaari Jatt Lyrics

Do Vaari Jatt Jordan Sandhu MP3 Song

Do Vaari Jatt Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਦੇਸੀ ਕਰਉ … ,
ਓ ਟੋਪ ਸਰਦਾਰਾਂ ਵਿੱਚ ਬਾਪੂ ਦਾ ਏ ਨਾਅ ,
ਪੁੱਤ ਹੋਏਆ ਆਮ ਤੈਨੂੰ ਦਿਲ ਹਾਰਕੇ ,
ਜਿਦੀ ਪ੍ਰੋਫਾਈਲ ਦਸੇ ਚੜਦਾ ਦੀ ਗੱਲ ,
ਨਿ ਓ ਸੁਣਦਾ ਬਟਾਲਵੀ ਨੂੰ ਕੁੰਡੀ ਮਾਰ ਕੇ ,
ਠੇਡੇ ਖਾਂਦਾ ਫ਼ਿਰਦਾ ਨੀ ਸੋਣੀਏ … ,
ਓ ਤੇਰੇ ਦਿਲ ਵਿਚੋ ਪੈਰ ਕਢ ਜਾਣ ਤੇ … ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ … ,

ਹੋ ਬੰਕ ਮਾਰਕੇ ਦਖਾਇਆ ਤੈਨੂੰ ਸ਼ਿਮਲਾ ,
ਤੁਵਿ ਸੈਮੀਨਾਰ ਆਈ ਘਰੇ ਬੋਲਕੇ ,
ਟਾਈਟੈਨਕ ਦੇ ਪੋਜ਼ ਤੇਰੇ ਫੇਰੇਟ ,
ਹੋ ਕਿਨੇ ਮਾਰਦੀ ਸੀ ਸਨ ਰੂਫ਼ ਖੋਲਕੇ ,
ਨਿੱਤ ਮਿਲਦੀ ਸੀ ਪਹਿਲਾਂ ਤੂੰ ਕਲਾਸ ਤੋਂ … ,
ਨਿ ਤੇਰੀ ਮੋਰਨਿੰਗ ਹੂੰਦੀ ਓਦੋਂ ਗੁਡ ਆਣਕੇ … ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ … ,

ਹੋ ਕਿਹੜਾ ਸੁੱਟ ਪਾਕੇ ਆਵਾਂ ਅੱਜ ਮੈ ,
ਫੋਨ ਤੇ ਸੀ ਰੰਗ ਡੇਲੀ ਪੁੱਛਦੀ ,
ਦੇਖੇਓ ਮਨਾਉਂਦਾ ਮੈਨੂ ਅਰਜਣ … ,
ਸਹੇਲੀਆਂ ਨੂੰ ਏਹੋ ਕਹਿ ਕੇ ਰੁੱਸਦੀ ,
ਹੋ ਬੇਲ ਨੇਂ ਗਵਾਹਾਂ ਕੰਟੀਨ ਦੇ ,
ਵਿੱਚ ਟੇਪ ਤਾਰੇ ਨੋਟਾਂ ਦਾ ਫਲਾਡ ਜਾਣ ਕੇ ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ … ,

ਸੀਨ ਹਾਲੇ ਤੱਕ ਚੇਤੇ ਮੈਨੂੰ ਸੋਣੀਏ ,
ਚੋਰੀ ਤੇਰੇ ਹੋਸਟਲ ਆਉਂਣਦਾ … ,
ਵਾਡਣਾ ਤੋਂ ਗਾਲਾਂ ਆਲੀ ਵਾਰਨਿੰਗ ,
ਤੇ ਪਹਿਲੀ ਵਾਰੀ ਥਾਣੇ ਪੈਰ ਪਾਉਂਣਦਾ ,
ਅਜ ਤਾਈਂ ਬਾਪੂ ਟੋਂਟ ਮਾਰਦੈ … ,
ਕੱਢੀ ਘਰਦੀ ਸ਼ਰਾਬ ਨਾਲ ਰੱਜ ਜਾਣ ਤੇ ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ ,
ਹੋ ਦੋ ਵਾਰੀ ਜੱਟ ਬਿੱਲੋ ਮਰੇਐ … ,
ਪਹਿਲਾਂ ਤੇਰੇ ਤੇ ਨਿ ਦੂਜਾ ਤੈਨੂੰ ਛੱਡ ਜਾਣ ਤੇ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *