Dj Flow Shree Brar

Yes Or No DJ Flow, Shree Brar Lyrics | In Punjabi

Yes Or No DJ Flow, Shree Brar Lyrics

Yes Or No is a DJ Flow and Shree Brar new song Lyrics. DJ Flow And Shree Brar come back Again with New Punjabi song which Title is Yes Or No. Music of this song is given by DJ Flow. Music Labeled Shree Brar Music.

Yes Or No DJ Flow, Shree Brar Lyrics
Yes Or No DJ Flow, Shree Brar Lyrics

Sample Mp3 Song :-

Dj Flow, Shree Brar Yes Or No Lyrics In Punjabi

Track : Yes Or No
Artist : DJ Flow, Shree Brar
Lyrics : Shree Brar
Music : DJ Flow
Label : Shree Brar Music

“If You Like our Blog so Share To Your Friends “

Dj Flow New Song Yes Or No Lyrics

Yes Or No Dj Flow Mp3 Song

Yes Or No Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਡਿਜੇ ਫ਼ਲੋ … ,
ਹੁਣੇ ਹੁਣੇ ਗਈ ਸੀ ਮੈ ਚੰਡੀਗੜ੍ਹ ਸ਼ਹਿਰ ਨੀ ,
ਫਿਰਦੇ ਘਸਾਉਂਦੇ ਮੁੰਡੇ ਗੱਡੀਆਂ ਦੇ ਟੈਰ ਨੀ … ,
ਕਿਵੇਂ ਐ ਟਿਕਾਉਣੀ ਕੁੱੜੀ ਵੱਲ ਪੁੱਛਦੇ ,
ਪੰਡਤਾਂ ਤੋਂ ਸ਼ੁੱਕਰ ਦੇ ਹੱਲ ਪੁੱਛਦੇ ,
ਤਾੜ ਤਾੜ ਫੋਰਚੂਨਰ ਦੇ ਗੇਰ ਸੁੱਟਦਾ ,
ਓ ਵੇਂਹਦੇ ਹੀ ਜਹਾਜ਼ ਨਿ ਬਣਾ ਕੇ ਬੈ ਗਿਆ ,
ਕਿਤੀ ਸੀ ਗੀ ਯੈਸ ਵੀ ਮੈ ਨੌ ਵਰਗੀ ,
ਚੰਦਰਾ ਓ ਯੈਸ ਕਰਵਾ ਕੇ ਬੈ ਗਿਆ ,
ਛੇਤੀ ਛੇਤੀ ਦਸ ਭਾਬੀ ਮੈ ਕਿ ਕਰਾਂ ,
ਧਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ,
ਕਿਤੀ ਸੀ ਗੀ ਯੈਸ ਵੀ ਮੈ ਨੌ ਵਰਗੀ ,
ਚੰਦਰਾ ਓ ਯੈਸ ਕਰਵਾ ਕੇ ਬੈ ਗਿਆ ,
ਓ ਛੇਤੀ ਛੇਤੀ ਦਸ ਭਾਬੀ ਮੈ ਕਿ ਕਰਾਂ ,
ਧਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ,
ਹੁਣੇ ਹੁਣੇ ਗਈ ਸੀ ਮੈ ਚੰਡੀਗੜ੍ਹ ਸ਼ਹਿਰ ਨੀ ,

ਜੇ ਹੋਗੀ ਉਣੀ ਇੱਕੀ ਨਾ ਤੂੰ ਲੜੀ ਭਾਬੀਏ
ਮੈਨੂੰ ਦਸ ਦੇ ਸੀ ਚੰਡੀਗੜ੍ਹ ਪੜ੍ਹੀ ਭਾਭੀਏ ,
ਜੇ ਹੋਗੀ ਉਣੀ ਇੱਕੀ ਨਾ ਤੂੰ ਲੜੀ ਭਾਬੀਏ
ਮੈਨੂੰ ਦਸ ਦੇ ਸੀ ਚੰਡੀਗੜ੍ਹ ਪੜ੍ਹੀ ਭਾਭੀਏ ,
ਮੈ ਸੱਤ ਫੇਸ ਲਾਈਟਾਂ ਉੱਤੇ ਖੜੀ ਭਾਬੀਏ ,
ਹਾਏ ਜਿੱਥੇ ਨੀ ਗਰਾਰੀ ਓਦੀ ਅੜੀ ਭਾਬੀਏ ,
ਜੀ ਜੀ ਜੀ ਓਨੇ ਲਾਈ ਹੋਈ ਸੀ ਓ ਝੱਲੀ ਨੂੰ
ਓ ਗੱਲਾਂ ਚ ਫ਼ਸਾ ਕੇ ਬੈ ਗਿਆ ,
ਕਿਤੀ ਸੀ ਗੀ ਯੈਸ ਵੀ ਮੈ ਨੌ ਵਰਗੀ ,
ਚੰਦਰਾ ਓ ਯੈਸ ਕਰਵਾ ਕੇ ਬੈ ਗਿਆ ,
ਛੇਤੀ ਛੇਤੀ ਦਸ ਭਾਬੀ ਮੈ ਕਿ ਕਰਾਂ ,
ਧਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ,
ਕਿਤੀ ਸੀ ਗੀ ਯੈਸ ਵੀ ਮੈ ਨੌ ਵਰਗੀ ,
ਚੰਦਰਾ ਓ ਯੈਸ ਕਰਵਾ ਕੇ ਬੈ ਗਿਆ ,
ਓ ਛੇਤੀ ਛੇਤੀ ਦਸ ਭਾਬੀ ਮੈ ਕਿ ਕਰਾਂ ,
ਧਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ,
ਹੁਣੇ ਹੁਣੇ ਗਈ ਸੀ ਮੈ ਚੰਡੀਗੜ੍ਹ ਸ਼ਹਿਰ ਨੀ ,

ਹਜੇ ਸਾਡੇ ਬਾਰੇ ਤੂੰ ਐ ਅਨਜਾਣ ਮਿੱਠੀਏ ,
ਬਾਹੋਂ ਫੜ ਕੇ ਬਣਾਉਂਦਾ ਪ੍ਰਦਾਨ ਮਿੱਠੀਏ ,
ਓ ਗੋਲਦਾ ਕਿੱਥੇ ਐ ਮੁੰਡਾ ਲੀਰ ਗੋਰੀਏ ,
ਨਿ ਐੱਸ ਐੱਸ ਪੀ ਮੁੰਡੇ ਦਾ ਵੱਡਾ ਵੀਰ ਗੋਰੀਏ ,
ਏਨੂੰ ਕਹਿੰਦੇ ਗਣ ਏਨੂੰ ਕਹਿੰਦੇ ਜੱਟ ਨੀ ,
ਏਨੂੰ ਕਹਿੰਦੇ ਡੋਲਾ ਏਨੂੰ ਲੈਂਦੇ ਪਟ ਨੀ ,
ਬੋਰਨਵਿਟੇ ਅਤੇ ਫੀਮ ਵਿਚ ਫ਼ਰਕ ਹੁੰਦੈ ,
ਏਨੂੰ ਕਹਿੰਦੇ ਫੀਮ ਏਨੂੰ ਕਹਿੰਦੇ ਸਟ ਨੀ ,
ਮਾਲਵੇ ਚ ਏਨੂੰ ਸ਼੍ਰੀ ਬਰਾੜਾ ਆਖਦੇ ,
ਨੀਂਦ ਰਾਤਾਂ ਦੀ ਜੋ ਤੇਰੀ ਉਡਾ ਕੇ ਲੈ ਗਿਆ ,
ਕਿਤੀ ਸੀ ਗੀ ਯੈਸ ਵੀ ਮੈ ਨੌ ਵਰਗੀ ,
ਚੰਦਰਾ ਓ ਯੈਸ ਕਰਵਾ ਕੇ ਬੈ ਗਿਆ ,
ਇਕ ਚਿੱਤ ਕਰੇ ਓਨੂੰ ਹਾਂ ਕਰਲਾਂ ਕਾਂਡ ਸੁਣ
ਲਗੇ ਓਨੂੰ ਨਾ ਕਰਦਾਂ ,
ਹੋ ਇਕ ਚਿੱਤ ਕਰੇ ਓਨੂੰ ਹਾਂ ਕਰਲਾਂ ਕਾਂਡ
ਸੁਣ ਲਗੇ ਓਨੂੰ ਨਾ ਕਰਦਾਂ ,
ਜਦੋਂ ਜਾਨ ਜਾਨ ਕਹਿੰਦਾ ਵੈਲੀਆ ਦਾ ਪੁੱਤ ਨੀ ,
ਚਿੱਤ ਕਰੇ ਨਾਮ ਓਦੇ ਜਾਨ ਕਰਦਾ ,
ਮੈਂਨੂੰ ਤੱਕ ਕੇ ਮਾੜਾ ਜਿਹਾ ਇਕ ਮੁੰਡਾ ਲੰਘਿਆ ,
ਝੱਲਾ ਜਿਹਾ ਗਲਾਮੇ ਹੱਥ ਪਾ ਕੇ ਬੈ ਗਿਆ ,
ਕਿਤੀ ਸੀ ਗੀ ਯੈਸ ਵੀ ਮੈ ਨੌ ਵਰਗੀ ,
ਚੰਦਰਾ ਓ ਯੈਸ ਕਰਵਾ ਕੇ ਬੈ ਗਿਆ ,
ਛੇਤੀ ਛੇਤੀ ਦਸ ਭਾਬੀ ਮੈ ਕਿ ਕਰਾਂ ,
ਧਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ,
ਕਿਤੀ ਸੀ ਗੀ ਯੈਸ ਵੀ ਮੈ ਨੌ ਵਰਗੀ ,
ਚੰਦਰਾ ਓ ਯੈਸ ਕਰਵਾ ਕੇ ਬੈ ਗਿਆ ,
ਓ ਛੇਤੀ ਛੇਤੀ ਦਸ ਭਾਬੀ ਮੈ ਕਿ ਕਰਾਂ ,
ਧਕੇ ਨਾਲ ਗੱਡੀ ਚ ਬਿਠਾ ਕੇ ਲੈ ਗਿਆ ,
ਹੁਣੇ ਹੁਣੇ ਗਈ ਸੀ ਮੈ ਚੰਡੀਗੜ੍ਹ ਸ਼ਹਿਰ ਨੀ ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *