Dilpreet Dhillon Gurlez Akhtar

Shraab Wargi Dilpreet Dhillon Lyrics | In Punjabi

Shraab Wargi Dilpreet Dhillon Lyrics

Shraab Wargi is a Dilpreet Dhillon new song Lyrics. Dilpreet Dhillon come back Again with New Punjabi song which Title is Shraab Wargi. Music of this song is given by Desi Crew. Music Labeled Speed Records.

Sharaab Wargi Dilpreet Dhillon Lyrics
Sharaab Wargi Dilpreet Dhillon Lyrics

Sample Mp3 Song :-

Dilpreet Dhillon Sharab Wargi Lyrics in punjabi

Track : Shraab Wargi
Artist : Dilpreet Dhillon Feat Gurlez Akhtar
Lyrics : Narinder Baath
Music : Desi Crew
Label : Speed Records

“If You Like our Blog so Share To Your Friends “

Dilpreet Dhillon New Song Shraab Wargi Lyrics

Shraab Wargi Dilpreet Dhillon Mp3 Song

Shraab Wargi Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਦੇਸੀ ਕਰਉ … ,
ਹੋ ਮਿੱਤਰਾਂ ਤੇ ਡੁਲਗੀ ਸ਼ਰਾਬ ਵਰਗੀ
ਓ ਪੈਰ ਚੱਕ ਹੋਜੇ ਨਾ ,

ਵੇ ਤੂੰ ਬੇਬੇ ਨੂੰ ਜਵਾਨਾਂ ਜਾਕੇ ਦੇਦੇ ਵਾਰਨਿੰਗ
ਮੁੰਡਾ ਪਟ ਹੋਜੇ ਨਾ ,

ਹੋ ਮਿੱਤਰਾਂ ਤੇ ਡੁਲਗੀ ਸ਼ਰਾਬ ਵਰਗੀ
ਓ ਪੈਰ ਚੱਕ ਹੋਜੇ ਨਾ ,

ਤੂੰ ਬੇਬੇ ਨੂੰ ਜਵਾਨਾਂ ਜਾਕੇ ਦੇਦੇ ਵਾਰਨਿੰਗ
ਮੁੰਡਾ ਪਟ ਹੋਜੇ ਨਾ … ,

ਹੋ ਚੰਨ ਥਲੇ ਲਾ ਲਿਆ ਜੱਟਾਂ ਦੇ ਪੁੱਤ ਨੇ ,

ਨਿ ਪੱਟਤਾ ਸ਼ੁਕੀਨ ਸਿਲਕੀ ਜਹੀ ਗੁੱਤ ਨੇਂ ,

ਓਏ ਆਸ਼ਕਾਂ ਦੀ ਟੋਲੀ ਅਸਤੀਫਾ ਦੇ ਗਈ ,

ਹੋ ਜਦੋਂ ਫੈਸਲੇ ਸਣਾਏ ਗੱਭਰੂ ਦੀ ਚੁੱਪ ਨੇ ,

ਓ ਦਰਸ਼ਨ ਖੋਏ ਨਾਲੋਂ ਹੈਵੀ ਨੇ ਜਵਾਨਾਂ ਪਿਨੀ
ਵਟ ਹੋਜੇ ਨਾ ,

ਹੋ ਮਿੱਤਰਾਂ ਤੇ ਡੁਲਗੀ ਸ਼ਰਾਬ ਵਰਗੀ
ਓ ਪੈਰ ਚੱਕ ਹੋਜੇ ਨਾ ,

ਵੇ ਤੂੰ ਬੇਬੇ ਨੂੰ ਜਵਾਨਾਂ ਜਾਕੇ ਦੇਦੇ ਵਾਰਨਿੰਗ
ਮੁੰਡਾ ਪਟ ਹੋਜੇ ਨਾ … ,

ਵੈਲੀ ਬੰਦੇ ਫੈਨ ਮੇਰੀ ਬਿੱਲੀ ਅੱਖ ਦੇ … ,

ਜੱਟ ਰੋਂਦਾ ਨਾਲ ਰਫਲਾਂ ਰਜਾਕੇ ਰੱਖਦੇ ,

ਵੇ ਲਾਲੇਆਂ ਨੇਂ ਡਬਲ ਸਟੋਰੀ ਛਤ ਲਈ ,

ਜਿੰਨਾ ਤੋਂ ਖਰੀਦੇ ਹਾਫ ਹਾਫ ਲੱਖ ਦੇ ,

ਓ ਬਾਠਾਂ ਵਾਲੇ ਬਾਠ ਨਾਲ ਛੱਡ ਦੇ ਯਰਾਨਾ
ਕਿੱਤੇ ਅੱਤ ਹੋਜੇ ਨਾ … ,

ਹੋ ਮਿੱਤਰਾਂ ਤੇ ਡੁਲਗੀ ਸ਼ਰਾਬ ਵਰਗੀ
ਓ ਪੈਰ ਚੱਕ ਹੋਜੇ ਨਾ
,

ਵੇ ਤੂੰ ਬੇਬੇ ਨੂੰ ਜਵਾਨਾਂ ਜਾਕੇ ਦੇਦੇ ਵਾਰਨਿੰਗ
ਮੁੰਡਾ ਪਟ ਹੋਜੇ ਨਾ … ,

ਗੋਤ ਮੇਰਾ ਢਿੱਲੋਂ ਸ਼ੋਂਕ ਰਖਾ ਗਾਉਣ ਦਾ ,

ਵੇ ਚੜੇਆ ਜਨੂਨ ਜੱਟਾ ਤੈਨੂ ਪਾਉਣ ਦਾ ,

ਬਾਹਰ ਦਾ ਟ੍ਰਿਪ ਕੋਈ ਪਲੈਨ ਕਰੀਏ ,

ਓ ਆਜੂਗਾ ਸਵਾਦ ਜ਼ਿੰਦਗੀ ਜਿਊਣ ਦਾ ,

ਬਹੁਤਾ ਹਵਾਂ ਵਿਚ ਉੱਡ ਨਾ ਪਤੰਗ ਰੰਗੀਏ ਨੀ
ਡੋਰ ਕਟ ਹੋਜੇ ਨਾ ,

ਹੋ ਮਿੱਤਰਾਂ ਤੇ ਡੁਲਗੀ ਸ਼ਰਾਬ ਵਰਗੀ
ਓ ਪੈਰ ਚੱਕ ਹੋਜੇ ਨਾ ,

ਵੇ ਤੂੰ ਬੇਬੇ ਨੂੰ ਜਵਾਨਾਂ ਜਾਕੇ ਦੇਦੇ ਵਾਰਨਿੰਗ
ਮੁੰਡਾ ਪਟ ਹੋਜੇ ਨਾ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *