Dilpreet Dhillon Jordan Sandhu

Jodhpur Dilpreet Dhillon & Jordan Sandhu Lyrics

Jodhpur Dilpreet Dhillon Lyrics

Jodhpur is a Dilpreet Dhillon, Jordan Sandhu new song Lyrics. Dilpreet Dhillon, Jordan Sandhu come back Again with New Punjabi song which Title is Jodhpur. Music of this song is given by Desi Crew. Music Labeled Speed Records.

Jodhpur Dilpreet Dhillon, Jordan Sandhu Lyrics
Jodhpur Dilpreet Dhillon, Jordan Sandhu Lyrics

Sample Mp3 Song :-

Dilpreet Dhillon, Jordan Sandhu Jodhpur Lyrics In Punjabi

Track : Jodhpur
Artist : Dilpreet Dhillon, Jordan Sandhu
Lyrics : Narinder Batth
Music : Desi Crew
Label : Speed Records

“If You Like our Blog so Share To Your Friends “

Dilpreet Dhillon, Jordan Sandhu New Song Lyrics

Jodhpur Dilpreet Dhillon Mp3 Song

Jodhpur Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

” ਡਾਈਲਾਗ “
ਮੈਂਨੂੰ ਚੰਗੀ ਤਰਾਂ ਪਤੈ ਮੇਰੇ ਬਾਰੇ ਏਹ
ਦੁਨੀਆਂ ਬਹੁਤਬੂਰਾ ਭੱਲਾ ਬੋਲਦੀ ਐ ,
ਪਰ ਤੂੰ ਨਾ ਡਰ ਮੈ ਤੈਨੂੰ ਬਦਨਾਮ ਨੀ
ਹੋਣ ਦਿੰਦਾ ,

ਹੋ … ਹੋ … ਦੇਸੀ ਕਰਉ … ,
ਓ ਮੰਗਦਾ ਫ਼ੋਨ ਤੇ ਖੋਖੇ ਗੱਭਰੂ ,
ਕੰਮ ਨੀ ਕਰਦਾ ਸੌਖੇ ਗੱਭਰੂ ,
ਓ ਮੰਗਦਾ ਫ਼ੋਨ ਤੇ ਖੋਖੇ ਗੱਭਰੂ ,
ਕੰਮ ਨੀ ਕਰਦਾ ਸੌਖੇ ਗੱਭਰੂ ,
ਖ਼ਰਚਾ ਚੱਕਦੇ ਤਕੜੇ ਲਾਲੇ ,
ਟੇਪਾਂ ਸੁਣਦਾ ਦੇਸੀ ਨੀ ,
ਚਰਚਾ ਪੰਜਾਬ ਛਿੜਦੀ … ,
ਹੋ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ … ,

ਹੋ ਪਿੰਡ ਨਾ ਫੜੇ ਜਮਾਨਤ ਜੱਟੀਏ ,
ਤੇਰਾ ਇਸ਼ਕ਼ ਅਮਾਨਤ ਜੱਟੀਏ ,
ਜੇ ਕੁੜਤਾ ਪਾਕੇ ਸਿਗਟ ਫ਼ੂਕ ਲਈ ,
ਗਭੱਰੂ ਤੇ ਲੱਖ ਲਣਤ ਜੱਟੀਏ ,
ਗਾਣੇ ਵੱਜਦੇ ਸੁਣ ਅਮਰੀਕਾ ,
ਨਿ ਟਚ ਬਾਠ ਦਾ ਦੇਸੀ ਨੀ ,
ਚਰਚਾ ਪੰਜਾਬ ਛਿੜਦੀ … ,
ਹੋ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ … ,

” ਡਾਈਲਾਗ “
ਓਏ ਅੱਗ ਤਾਂ ਪਹਿਲਾਂ ਢਿੱਲੋਂ ਬਹੁਤ
ਠਲਦਾ ਸੀ ,
ਹੁਣ ਤਾਂ ਸੁੱਖ ਨਾਲ ਸੰਧੂਆਂ ਦਾ ਮੁੰਡਾ
ਮਜੈਲ ਖੜਾ ਨਾਲ ,
ਲਾਟ ਨਿੱਕਲੂ ,

ਹੋ ਫੁਕਰਪੁਣੇ ਤੋਂ ਦੂਰੀ ਜੱਟ ਦੀ ,
ਫੈਰ ਮਾਰਦੀ ਘੂਰੀ ਜੱਟ ਦੀ ,
ਘਰ ਨੂੰ ਜ਼ਿੰਦਰੇ ਕਦੇ ਨੀ ਲਾਉਂਦਾ ,
ਓ ਸੁਖਣਾਲ ਦੈਸ਼ਤ ਪੂਰੀ ਜੱਟ ਦੀ ,
ਘਰ ਨੂੰ ਜ਼ਿੰਦਰੇ ਕਦੇ ਨੀ ਲਾਉਂਦਾ ,
ਸੁਖਣਾਲ ਦੈਸ਼ਤ ਪੂਰੀ ਜੱਟ ਦੀ ,
ਖੜੇ ਜੋਂਡਿਰ ਚਾਰ ਬਾਹਰਲੇ ,
ਰੱਖਿਆ ਸ਼ੌਂਕ ਨਾਲ ਮੈਸੀ ਨੀ ,
ਚਰਚਾ ਪੰਜਾਬ ਛਿੜਦੀ … ,
ਹੋ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ … ,

ਹੋ ਆਪਣੇ ਸੀਰ ਤੇ ਕਰੇ ਲੜਾਈਆਂ ,
ਨਿ ਢਿੱਲੋਂ ਲਿੱਖਕੇ ਨੱਤੀਆਂ ਪਾਈਆਂ , ਹੋ
ਰੱਬਾ ਤੈਨੂੰ ਲਵ ਯੂ ਜੱਟ ਦਾ ,
ਹੋ ਲਾਈਫ ਟਾਇਮ ਲਈ ਮੌਜਾਂ
ਲਾਈਆਂ , ਹੋ ਕੁੜਤੇ ਪਾਉਂਦੇ ਟੀ
ਐਨ ਜੀ ਦੇ , ਲੈਂਦੈ ਬੁਨਮੀ
ਖ਼ੇਸੀ ਨਿ , ਚਰਚਾ ਪੰਜਾਬ ਛਿੜਦੀ … ,
ਹੋ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ ,
ਜੱਟ ਦੀ ਜੋਧਪੁਰ ਪੇਸ਼ੀ ,
ਨਿ ਚਰਚਾ ਪੰਜਾਬ ਛਿੜਦੀ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *