Dilpreet Dhillon Karan Aujla

Jatt Te Jawani Dilpreet Dhillon Lyrics | In Punjabi

Jatt Te Jawani Lyrics Dilpreet Dhillon, Karan Aujla

Jatt Te Jawani is Dilpreet Dhillon, Karan Aujla new song Lyrics. Dilpreet Dhillon, Karan Aujla come back Again with New Punjabi song which Title is Jatt Te Jawani. Music of this song is given by Desi Crew. Music Labeled Time Music.

Jatt T Jawani Dilpreet Dhilon, Karan Aujla Lyrics
Jatt T Jawani Dilpreet Dhilon, Karan Aujla Lyrics

Sample Mp3 Song :-

Dilpreet Dhillon, Karan Aujla Jatt Te Jawani Lyrics In Punjabi

Track : Jatt Te Jawani
Artist : Dilpreet Dhillon, Karan Aujla
Lyrics : Narinder Batth
Music : Desi Crew
Label : Time Music

“If You Like our Blog so Share To Your Friends “

Dilpreet Dhillon , Karan Aujla New Song Jatt Te Jawani Lyrics

Jatt Te Jawani Karan Aujla Lyrics

Jatt Te Jawani Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

“ਡਾਇਲਾਗ”

ਓ ਮੁੱਛ ਤੇ ਮਰੁਦ ਐ ਤੇ ਅੱਖਾਂ ਚ ਬਰੂਦ ਐ ,
ਟੋਪ ਦੀ ਓ ਗਣ ਆ ਤੇ ਟੋਪ ਦੀ ਓ ਰਣ ਆ ,
ਰਿਵਨ ਕਟਾਉਂਦੀ ਜੇਹੜੀ ਵੈਰੀਆਂ ਦੀ ਕੁੱਟ ਦਾ ,
ਗੱਡੀਆਂ ਚ ਲੱਧੀ ਯਾਰਾਂ ਵੇਲਿਆਂ ਦੀ ਜਣ ਐ ,
ਓ ਚਾਰ ਦਿਨ ਤਾਂ ਭੇਡ ਤੇ ਆਈ ਮਾਨ ਨਿ ਹੁੰਦੀ ,
ਹੁਣ ਤੇ ਗੱਲ ਜੱਟ ਤੇ ਜਵਾਨੀ ਦੀ ਐ ,

ਹੋ ਅਲੜਾਂ ਚ ਗੱਲ ਜੇ ਨਾ ਛਿੜੀ ਤੋਰ ਦੀ ,
ਬੇਜ਼ਤੀ ਆ ਚਾਦਰੇ ਤੇ ਪਏ ਮੋਰ ਦੀ ,
ਹੋ ਅਲੜਾਂ ਚ ਗੱਲ ਜੇ ਨਾ ਛਿੜੀ ਤੋਰ ਦੀ ,
ਬੇਜ਼ਤੀ ਆ ਚਾਦਰੇ ਤੇ ਪਏ ਮੋਰ ਦੀ ,
ਹੋ ਮਾਰ ਲਲਕਾਰਾ ਜੇ ਨਾ ਵੈਰੀ ਟਾਈ ਦਾ ,
ਆਇਆ ਨਾ ਉਲਾਮਾ ਘਰੇ ਜੇ ਲੜਾਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ …. ,
ਹੋ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ … ,

ਹੋ ਗੇੜੀ ਤੇ ਨਚਾਏ ਨਾ ਜੇ ਰੀਮ ਕਾਰ ਦੇ ,
ਰਾਟ ਨਾ ਪਵਾਏ ਨਮੀ ਨਮੀ ਥਾਰ ਦੇ ,
ਹੋ ਲੁੱਟ ਕੇ ਨਾ ਯਾਰੋ ਜੇ ਮਹੌਲ ਦੇਖਿਆ ,
ਕੋਨੀਆਲੀ ਨਾਲ ਨਾ ਕਸੋਲ ਦੇਖਿਆ ,
ਜੇ ਨਾ ਏਕ ਲੱਤ ਉਤੇ ਹਾਰਲੇ ਘੁਮਾਈ ਦਾ ,
ਲਿਆ ਨਾ ਸਵਾਦ ਕੀਤੀ ਹੋਈ ਕਮਾਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ …. ,
ਹੋ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,

ਜੋਂਡਾਇਰ ਰੱਖਣਾ ਨਿ ਅੰਪ ਤੋਂ ਬਿਨਾ ,
ਭੰਗੜਾ ਪਵਾਇਆ ਜੇ ਨਾ ਰੈਂਪ ਤੋਂ ਬਿਨਾ ,
ਹੋ ਓ ਕਿੱਥੇ ਛਲੇ ਮੁੰਦੀਆਂ ਦੇ ਕਾਬਲ ਆ ,
ਜਿੰਨੇ ਸੇਲੀ ਨੂੰ ਸਨਾਇਆ ਨਇਓ ਸੋਨੀ
ਬਾਜਵਾ ,
ਹੱਥ ਸੀਰ ਉਤੇ ਹੋਵੇ ਫੁੱਲ ਬਡੇ ਬਾਈ ਦਾ ,
ਰੌਲਾ ਫੇਰ ਵੀ ਨਾ ਪਵੇ ਅੱਤ ਝੀ ਕਰਾਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ …. ,
ਹੋ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,

“ਕਰਨੇ ਆਜਾ ਏਕ ਕੇਰਾ “
ਹੋ ਖਣੇਓ ਕਰਾ ਕੇ ਮੁੱਛ ਕੁੰਡੀ ਗੋਰੀਏ ,
ਨਿ ਚੰਡੀਗੜ੍ਹ ਜਾਵਾਂ ਰਾਜਪੁਰੇ ਕੋਲ ਦੀ ,
ਫ਼ਾਇਦਾ ਕਿ ਆ ਸੋਨੀਆ ਜਵਾਨ ਹੋਏ ਦਾ ,
ਬਖਿਆਂ ਦੇ ਲੰਘੇ ਨਾ ਜੇ ਛੁਰੇ ਕੋਲ ਦੀ ,
ਜਿੰਮੇਵਾਰੀ ਘਰ ਦੀ ਚੱਕੀ ਆ ਦੇਰ ਤੋਂ ,
ਲਾਣੇਦਾਰ ਉਠਣ ਨਾ ਦਵਾ ਚੇਰ ਤੋਂ ,
ਏਕੋ ਇਕ ਜੱਟ ਦੀ ਪਸੰਦ ਗੋਰੀਏ ,
ਨੇੜੇ ਮਿਲਦੀ ਨਿ ਆਉਂਦੀ ਬੀਕਾਨੇਰ ਤੋਂ ,
ਓ ਨੱਡੀਆਂ ਚ ਦਿਖਦਾ ਨਿ ਪੀਂਦਾ ਗੋਰੀਏ ,
ਪਰ ਯਾਰੀਆਂ ਚ ਮੁੱਕਣ ਨਿ ਦਿੰਦਾ ਗੋਰੀਏ ,
ਓ ਫ਼ਾਇਦਾ ਕਿ ਏ ਜਗੋਆਂ ਤੇ ਲੈ ਕੇ ਜਾਣ ਦਾ ,
ਜੇ ਪਾਵੇ ਨਾ ਰੱਫੜ ਜੰਡੂ ਸਿੰਘਾਂ ਗੋਰੀਏ ,
ਕਿਉਂ ਨਚਦੀ ਐ ,

ਜੇ ਨਾ ਲੈਂਗੁਏਜ ਸਿੱਖੀ ਨਖਰੋ ਦੇ ਹਾਟ ਦੀ ,
ਨਾ ਗੀਤਕਾਰੀ ਸੁਣੀ ਬਾਠਾਂ ਵਾਲੇ ਬਾਠ ਦੀ ,
ਹੋ ਯਾਰ ਦੇ ਵਿਆਹ ਚ ਨਚੀ ਦਾ ਨਿ ਸੰਘ ਕੇ ,
ਨਾ ਅਸਲਾ ਚਲਾਇਆ ਕਦੇ ਮੰਘ ਮੰਘ ਕੇ ,
ਹੋ ਦੇਖਿਆ ਨਾ ਐਂਡ ਕਰਕੇ ਤਬਾਹੀ ਦਾ ,
ਜੇ ਨਾ ਵੀਡਿਓ ਬਣਾਇਆ ਵੈਰੀ ਦੀ ਕਟਾਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ …. ,
ਹੋ ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫੇਰ ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ ,
ਫਾਇਦਾ ਕਿ ਏ ਜੱਟ ਤੇ ਜਵਾਨੀ ਆਈ ਦਾ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *