Amrit Maan

Baapu Amrit Maan Lyrics | In Punjabi

Baapu Amrit Maan Lyrics

Baapu is a Amrit Maan new song Lyrics. Amrit Maan come back Again with New Punjabi song which Title is Baapu. Music of this song is given by Desi Crew. Music Labeled Cocktail Music.

Baapu Amrit Maan Lyrics
Baapu Amrit Maan Lyrics

Sample Mp3 Song :-

Amrit Maan Baapu Lyrics In Punjabi

Track : Baapu
Artist : Amrit Maan
Lyrics : Amrit Maan
Music : Desi Crew
Label : Cocktail Music

“If You Like our Blog so Share To Your Friends “

Amrit Maan New Song Baapu Lyrics

Baapu Amrit Maan Mp3 Song

Baapu Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਸੁਰਗ ਦਾ ਝੂਟਾ ਲੈਕੇ ਵਾਪਸ ਆਉਣਾ ਮੈ ,
ਸੁਰਗ ਦਾ ਝੂਟਾ ਲੈਕੇ ਵਾਪਸ ਆਉਣਾ ਮੈ ,
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ ,
ਤੇਰੀ ਪੱਗ ਦੀ ਪੂਣੀ ਬਾਪੂ ਜਦੋਂ ਕਰਾਉਣਾ ਮੈਂ ,
ਤੇਰੇ ਹੁੰਦੇ ਜੱਟ ਨੂੰ ਟੇਡਾ ਟੇਡਾ ਕੌਣ ਝਾਕੂ … ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,

ਜਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਐ ,
ਜਨਤ ਤੇਰੇ ਪੈਰ ਦੀ ਮਿੱਟੀ ਹੋ ਗਈ ਐ ,
ਮੇਰੇ ਫ਼ਿਕਰਾਂ ਵਿਚ ਤੇਰੀ ਦਾੜ੍ਹੀ ਚਿੱਟੀ ਹੋ
ਗਈ ਐ ,
ਤੇਰਾ ਪੁੱਤ ਤੇਰੇ ਏਹਸਾਨ ਨੂੰ ਦੱਸ ਦੇ ਕਿੰਝ ਮਾਪੂ ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,

ਤੇਰੇ ਮੁੜਕੇ ਵਿਚੋਂ ਖੁਸੀਆਂ ਦਾ ਦਰ ਸੇਕਿਆਂ ਮੈਂ ,
ਤੇਰੇ ਮੁੜਕੇ ਵਿਚੋਂ ਖੁਸੀਆਂ ਦਾ ਦਰ ਸੇਕਿਆਂ ਮੈਂ ,
ਤੈਥੋਂ ਚੋਰੀ ਤੇਰਾ ਕੁੜਤਾ ਪਾਕੇ ਦੇਖਿਆ ਮੈ ,
ਸੱਚੀ ਤੇਰੇ ਵਾਝੋ ਸੁਨਾ ਸੁਨਾ ਜੱਗ ਜਾਪੁ ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,

ਇਕ ਚੀਜ਼ ਹੀ ਸਿੱਖ ਲਈ ਦੁਨੀਆਂ ਦਾਰੀ ਤੋਂ ,
ਇਕ ਚੀਜ਼ ਤਾਂ ਸਿੱਖ ਲਈ ਦੁਨੀਆਂ ਦਾਰੀ ਤੋਂ ,
ਕੋਈ ਚੀਜ਼ ਨੀ ਵੱਡੀ ਪਿਓ ਪੁੱਤ ਦੀ ਯਾਰੀ ਤੋਂ ,
ਰੱਬਾ ਖੋਹ ਲਵੀ ਨਾ ਖੁਸ਼ੀਆਂ ਦਾ ਤੂੰ ਬਣ ਡਾਕੂ ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,
ਮੇਰੀ ਉਮਰ ਤੈਨੂੰ ਲੱਗ ਜਾਵੇਂ ਜਿਊਂਦਾ ਰਹਿ ਬਾਪੂ ,

” ਡਾਈਲਾਗ “
ਅਗਲੇ ਜਨਮ ਵੀ ਤੇਰਾ ਪੁੱਤ ਬਣਕੇ ਆਵਾਂ ,
ਬੱਸ ਏਹੀ ਅਰਦਾਸ ਐ ,
ਓ ਲੋਕ ਜਹਾਜਾਂ ਤੇ ਲੱਖ ਚੜਦੇ ਹੋਣਗੇ ਬਾਪੂ ,
ਮੇਰੇ ਲਈ ਤੇਰੇ ਮੋਢੇ ਬਿਜ਼ਨਸ ਕਲਾਸ ਐ ,
ਮੇਰੇ ਲਈ ਤੇਰੇ ਮੋਢੇ ਬਿਜ਼ਨਸ ਕਲਾਸ ਐ ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *