Amar Sehmbi

Chief Guest Amar Sehmbi Lyrics | In Punjabi

Chief Guest Amar Sehmbi Lyrics

Chief Guest is a Amar Sehmbi new song Lyrics. Amar Sehmbi come back Again with New Punjabi song which Title is Chief Guest. Music of this song is given by Bravo Music. Music Labeled Jass Records.

Chief Guest Amar Sehmbi Lyrics
Chief Guest Amar Sehmbi Lyrics

Sample Mp3 Song :-

Amar Sehmbi Chief Guest Lyrics In Punjabi

Track : Chief Guest
Artist : Amar Sehmbi
Lyrics : Gill Raunta
Music : Bravo Music
Label : Jass Records

“If You Like our Blog so Share To Your Friends “

Amar Sehmbi New Song Chief Guest Lyrics

Chief Guest Amar Sehmbi Mp3

Chief Guest Song Lyrics In Punjabi

For Convenience You Can Play Music Using By Upper Play Audio Button During Reading Lyrics.

 

LyricsMafiya

Start…

ਦਫ਼ਾ ਜਾਲੀ ਨਾ ਲਵਾਈ ਕਦੇ ਕਿੱਸੇ ਤੇ ,
ਰੌਭ ਪਾਇਆ ਨਿ ਨਜੈਜ ਤਾਮੇ ਜਾਮੇ ਦਾ … ,
ਕਦੇ ਯਾਰੀਆਂ ਚ ਜਾਤ ਗੋਤ ਵੇਖੇ ਨੀ ,
ਖੂਨ ਚੁਸੇਆ ਨੀ ਕਿਸੇ ਸੀਰੀ ਕਾਮੇ ਦਾ … ,
ਜੀ ਜੀ ਥਾਂ ਥਾਂ ਨੀ ਕਿਹਾ ਗਿੱਲ ਰੋਂਦੇਆ ,
ਪਰ ਰਹਿਣੇ ਆ ਯਾਰਾਂ ਦੀ ਅਸੀਂ ਜਾਨ
ਬਣ ਕੇ … ,
ਓ ਬਣ ਮੁੱਖ ਮਹਿਮਾਨ ਕਿੱਤੇ ਗਏ ਨੀ ,
ਪਰ ਮੁੜਦੇ ਆ ਮਹਿਫ਼ਲਾਂ ਦੀ ਸ਼ਾਨ ਬਣ ਕੇ ,
ਮੁੱਖ ਮਹਿਮਾਨ ਕਿੱਤੇ ਗਏ ਨੀ ਪਰ ਮੁੜਦੇ ਆ
ਮਹਿਫ਼ਲਾਂ ਦੀ ਸ਼ਾਨ ਬਣ ਕੇ … ,

ਓ ਕੋੜੇ ਫਿਕੇ ਆ ਸੁਭਾਅ ਜੱਟ ਬੂਟਾਂ ਦੇ ,
ਅਸੀਂ ਗੱਡੀਆਂ ਵੀ ਜੱਟ ਬੂਟ ਰੱਖੀਆਂ ,
ਦਾਬਾ ਅਸਲੇ ਦਾ ਹਰ ਥਾਂ ਨੀ ਦੇਈਦਾ ,
ਬਹੁਤ ਤਬੇਆਂ ਨਾਲ ਸੇਕੀਆਂ ਨੇਂ … ,
ਓ ਕੋੜੇ ਫਿਕੇ ਆ ਸੁਭਾਅ ਜੱਟ ਬੂਟਾਂ ਦੇ ,
ਅਸੀਂ ਗੱਡੀਆਂ ਵੀ ਜੱਟ ਬੂਟ ਰੱਖੀਆਂ ,
ਦਾਬਾ ਅਸਲੇ ਦਾ ਹਰ ਥਾਂ ਨੀ ਦੇਈਦਾ ,
ਬਹੁਤ ਤਬੇਆਂ ਨਾਲ ਸੇਕੀਆਂ ਨੇਂ ਵੱਖੀਆਂ ,
ਪਾਲਾ ਪਏ ਨੀ ਜੋ ਜਿਦੀ ਆ ਜੋ ਸੋਚਦੇ ,
ਸਦਾ ਫੈਸਲੇ ਲਈਦੇ ਜੱਟ ਸਾਨ ਬਣਕੇ … ,
ਓ ਬਣ ਮੁੱਖ ਮਹਿਮਾਨ ਕਿੱਤੇ ਗਏ ਨੀ ,
ਪਰ ਮੁੜਦੇ ਆ ਮਹਿਫ਼ਲਾਂ ਦੀ ਸ਼ਾਨ ਬਣ ਕੇ ,
ਮੁੱਖ ਮਹਿਮਾਨ ਕਿੱਤੇ ਗਏ ਨੀ ਪਰ ਮੁੜਦੇ ਆ
ਮਹਿਫ਼ਲਾਂ ਦੀ ਸ਼ਾਨ ਬਣ ਕੇ … ,

ਓ ਵਾਰ ਕਿੱਸੇ ਚ ਮਾਰੇ ਲਲਕਾਰੇ ਨੀ ,
ਨਾਹੀ ਆਪਣੇ ਦਰਾਂ ਚ ਕਦੇ ਜਰੇਆ ,
ਹੱਥ ਨਸੇਆਂ ਚ ਕੰਬਦੇ ਨੀ ਜੱਟਾ ਦੇ ,
ਵੈਲੀ ਲੋਟਦੇ ਚਪੇੜਾਂ ਨਾਲ … ,
ਓ ਵਾਰ ਕਿੱਸੇ ਚ ਮਾਰੇ ਲਲਕਾਰੇ ਨੀ ,
ਨਾਹੀ ਆਪਣੇ ਦਰਾਂ ਚ ਕਦੇ ਜਰੇਆ ,
ਹੱਥ ਨਸੇਆਂ ਚ ਕੰਬਦੇ ਨੀ ਜੱਟਾ ਦੇ ,
ਵੈਲੀ ਲੋਟਦੇ ਚਪੇੜਾਂ ਨਾਲ ਕਰੇ ਆ ,
ਹੋ ਫੋਕੀ ਹਵਾਂ ਨੀ ਕਰੀਦਾ ਕਦੇ ਮੁੱਢ ਤੋਂ ,
ਸਦਾ ਕਾਰਵਾਹੀ ਪਾਈਦੀ ਤੂਫ਼ਾਨ
ਬਣ ਕੇ … ,
ਓ ਬਣ ਮੁੱਖ ਮਹਿਮਾਨ ਕਿੱਤੇ ਗਏ ਨੀ ,
ਪਰ ਮੁੜਦੇ ਆ ਮਹਿਫ਼ਲਾਂ ਦੀ ਸ਼ਾਨ ਬਣ ਕੇ ,
ਮੁੱਖ ਮਹਿਮਾਨ ਕਿੱਤੇ ਗਏ ਨੀ ਪਰ ਮੁੜਦੇ ਆ
ਮਹਿਫ਼ਲਾਂ ਦੀ ਸ਼ਾਨ ਬਣ ਕੇ … ,

ਓ ਮਾਣ ਕੈਮ ਕਿੱਤਾ ਸਦਾ ਸਰਦਾਰੀ ਦਾ ,
ਧੋਖੇਬਾਜਾ ਦੇ ਭੁਲੇਖੇ ਸਦਾ ਕਢ ਕੇ ,
ਬੜੇ ਯਾਰਾਂ ਨੇਂ ਚਲਾਏ ਕਾਰੋਵਾਰ ਨੇਂ ,
ਘਰ ਆਪਣੇ ਦੇ ਕੰਮ ਕਾਰ … ,
ਓ ਮਾਣ ਕੈਮ ਕਿੱਤਾ ਸਦਾ ਸਰਦਾਰੀ ਦਾ ,
ਧੋਖੇਬਾਜਾ ਦੇ ਭੁਲੇਖੇ ਸਦਾ ਕਢ ਕੇ ,
ਬੜੇ ਯਾਰਾਂ ਨੇਂ ਚਲਾਏ ਕਾਰੋਵਾਰ ਨੇਂ ,
ਘਰ ਆਪਣੇ ਦੇ ਕੰਮ ਕਾਰ ਛੱਡ ਕੇ ,
ਐਵੇਂ ਗਿੱਲ ਸਾਬ ਗਿੱਲ ਸਾਬ ਹੁੰਦੀ ਨੀ ,
ਗਰੁੱਪ ਦੀ ਰਹਿੰਦੈ ਪਹਿਚਾਣ ਬਣ ਕੇ … ,
ਓ ਬਣ ਮੁੱਖ ਮਹਿਮਾਨ ਕਿੱਤੇ ਗਏ ਨੀ ,
ਪਰ ਮੁੜਦੇ ਆ ਮਹਿਫ਼ਲਾਂ ਦੀ ਸ਼ਾਨ ਬਣ ਕੇ ,
ਮੁੱਖ ਮਹਿਮਾਨ ਕਿੱਤੇ ਗਏ ਨੀ ਪਰ ਮੁੜਦੇ ਆ
ਮਹਿਫ਼ਲਾਂ ਦੀ ਸ਼ਾਨ ਬਣ ਕੇ … ।

“If You Like our Blog so Share To Your Friends “

“If You Like our Blog so Share To Your Friends “

Leave a Reply

Your email address will not be published. Required fields are marked *